ਪੰਜਗਰਾਈ ਕਲਾਂ, 5 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਪਿਛਲੇ ਲੰਮੇ ਸਮੇ ਤੋ ਮਿਹਨਤ, ਇਮਾਨਦਾਰੀ, ਪਾਰਟੀ ਪ੍ਰਤੀ ਦਫਾਦਾਰੀ ਨੂੰ ਦੇਖਦਿਆਂ ਪੜੇ ਲਿਖੇ, ਤਜਰਬੇਕਾਰ, ਨੋਜਵਾਨ ਆਗੂ ਜਸਪਾਲ ਸਿੰਘ ਪੰਜਗਰਾਈਂ ਨੂੰ ਪੰਜਾਬ ਪ੍ਰਧਾਨ ਸੁੱਚਾ ਰਾਮ ਲੱਧੜ ਭਾਰਤੀ ਜਨਤਾ ਪਾਰਟੀ ਅਨੁਸਚਿਤ ਜਾਤੀ ਮੋਰਚਾ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਮੇ ਜਸਪਾਲ ਸਿੰਘ ਪੰਜਗਰਾਈ ਨੇ ਹਾਈਕਮਾਡ ਪੰਜਾਬ ਪ੍ਰਧਾਨ ਸਨੀਲ ਜਾਖੜ, ਅਨਿਲ ਸਰੀਰ, ਦਿਆਲ ਦਾਸ ਸੋਢੀ, ਵਿਕਰਮਜੀਤ ਸਿੰਘ ਚੀਮਾ ਜਰਨਲ ਸਕੱਤਰ, ਰਾਜੇਸ ਬਾਘਾ ਮੀਤ ਪ੍ਰਧਾਨ ਪੰਜਾਬ, ਮਨਜੀਤ ਸਿੰਘ ਰਾਏ ਸਾਬਕਾ ਚੈਅਰਮੈਨ ਘੱਟ ਗਿਣਤੀ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਇਸ ਖੁਸ਼ੀ ’ਤੇ ਹਰਦੀਪ ਸਰਮਾ ਕੋਆਰਡੀਨੇਟਰ ਕਿਸਾਨ ਮੋਰਚਾ ਪੰਜਾਬ, ਪਵਨ ਸਰਮਾ, ਬਲਵਿੰਦਰ ਸਿੰਘ ਬਰਗਾੜੀ, ਕਰਮਚੰਦ ਜੈਤੋ, ਸਮਸੇਰ ਸਿਘ ਕਲੇਰ, ਕਿ੍ਰਸਨ ਨਾਰੰਗ, ਨਸੀਬ ਸਿੰਘ ਅੋਲਖ, ਦੀਪਕ ਤਲਵਾੜ, ਹਰਪਾਲ ਸਿੰਘ ਕੋਟਲੀ, ਸਵਰਨ ਸਿੰਘ ਬੁਰਜ ਲੱਧਾ ਸਿੰਘ, ਸਵਰਨ ਸਿੰਘ ਢੱਲਾ, ਗੋਇਲ ਦੋਦਾ, ਸਾਰੇ ਮੰਡਲ ਪ੍ਰਧਾਨ, ਰਾਜਨ ਨਾਰੰਗ, ਅਮਿਤ ਮਿਸ਼ਰਾ, ਜਸਵੀਰ ਮਹਿਰਾਜ, ਗੁਰਵਿਦਰ ਭਗਤਾ, ਸਾਮ ਲਾਲ ਗੋਇਲ, ਪ੍ਰਦੀਪ ਸਿਗਲਾ ਜੈਤੋ, ਵਿਜੇ ਸੁਰੀ ਜੈਤੋ, ਜਗਤਾਰ ਸਿੰਘ ਸਰਪੰਚ ਕੋਟਲੀ, ਵਿਜੇ ਸੁਰੀ, ਭੀਮ ਸੈਨ ਮੜਾਕੀਆ, ਰਾਮ ਰਤਨ, ਸੰਦੀਪ ਸਿੰਘ ਟੋਨੀ, ਸੀਮਾਤ ਗਰਗ ਮੋਗਾ, ਰਣਬੀਰ ਸਿੰਘ ਰਣੀਆ, ਮਨਜੀਤ ਸਿੰਘ ਬੁੱਟਰ, ਲਖਵਿੰਦਰ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਪੰਜਗਰਾਈ, ਅਭੀ ਮਿੱਤਲ, ਜੈਪਾਲ ਗਰਗ, ਹਰਬੰਸ ਲਾਲ, ਸਚਨ ਕੁਮਾਰ, ਅਜੇ ਸਾਹਨੀ ਫਰੀਦਕੋਟ, ਗਗਨ ਸੇਠੀ, ਗਗਨ ਸੁਖੀਜਾ, ਬਲਦੇਵ ਸਿੰਘ ਅੋਲਖ, ਮਲਕੀਤ ਸੰਧਵਾ, ਖਾਨ ਢਿਲਵਾ, ਧਾਮੀ ਸਿਵੀਆ, ਵਿਜੇ ਬਾਜਾਖਾਨਾ, ਗੁਰਮੀਤ ਸਿੰਘ ਰਾਮੇਆਣਾ, ਬਲਰਾਜ ਸਿੰਘ ਦੋਦਾ, ਨੇ ਵਧਾਈ ਦਿੰਦਿਆ ਹਾਈਕਮਾਡ ਦਾ ਧੰਨਵਾਦ ਕੀਤਾ। ਇਸ ਸਮੇ ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਹਮੇਸ਼ਾਂ ਦੀ ਤਰਾ ਮੈ ਪੁਰੀ ਇਮਾਨਦਾਰੀ ਨਾਲ ਪਾਰਟੀ ਪ੍ਰਤੀ ਵਫਾਦਾਰ ਰਹਾਗਾ।