ਵਿਦੇਸ਼ ਜਾਣ ਦੇ ਚਾਹਵਾਨ ਇਕ ਜੀਨੀਅਸ ਹਾਰਬਰ ਦੇ ਦਫਤਰ ’ਚ ਜਰੂਰ ਪਹੁੰਚ ਕਰਨ : ਸੰਧੂ
ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਰੋਡ, ਨੇੜੇ ਬੱਤੀਆਂ ਵਾਲਾ ਚੌਂਕ ਅਤੇ ਗਰਗ ਦੰਦਾਂ ਦੇ ਕਲੀਨਿਕ ਦੀ ਉੱਪਰਲੀ ਮੰਜਿਲ ’ਤੇ ਸਥਿੱਤ ‘‘ਜੀਨੀਅਸ ਹਾਰਬਰ’’ ਇੰਮੀਗੇ੍ਰਸ਼ਨ’ ਸ਼ਹਿਰ ਦੀ ਮਸ਼ਹੂਰ ਅਤੇ ਨਾਮਵਰ ਸੰਸਥਾ ਹੈ, ਜੋ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਉਹਨਾ ਨੂੰ ਸੁਚੱਜੇ ਢੰਗ ਨਾਲ ਜਾਗਰੂਕ ਅਤੇ ਗਾਇਡ ਕਰਨ ਦੇ ਨਾਲ-ਨਾਲ ਬਹੁਤ ਹੀ ਘੱਟ ਸਮੇਂ ਵਿੱਚ ਆਈਲੈਟਸ ਅਤੇ ਪੀ.ਟੀ.ਈ. ਵਿੱਚੋਂ ਚੰਗੇ ਬੈਂਡ ਅਤੇ ਸਕੋਰ ਹਾਸਲ ਕਰਾਉਣ ਲਈ ਜਾਣੀ ਜਾਂਦੀ ਹੈ, ਉੱਥੇ ਹੀ ਇਸ ਸੰਸਥਾ ਦੇ ਸਟਾਫ ਵਲੋਂ ਚੰਗੇ ਤਰੀਕੇ ਨਾਲ ਫਾਈਲ ਤਿਆਰ ਕਰਕੇ ਲਗਾਉਣ ਲਈ ਵੱਡੀ ਗਿਣਤੀ ਵਿੱਚ ਵਿਦਿਆਰਥੀ ਵਿਦੇਸ਼ ਜਾ ਕੇ ਪੜਾਈ ਕਰਨ ਦਾ ਸੁਪਨਾ ਸਾਕਾਰ ਕਰ ਚੁੱਕੇ ਹਨ। ਇਸੇ ਲੜੀ ਤਹਿਤ ਆਈਲੈਟਸ ਦੇ ਹੋਏ ਇਮਤਿਹਾਨਾ ਵਿੱਚੋਂ ਇਸ ਸੰਸਥਾ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਵਾਸੀ ਪਿੰਡ ਜੀਵਨ ਵਾਲਾ ਜਿਲ੍ਹਾ ਫਰੀਦਕੋਟ ਨੇ ਆਈਲੈਟਸ ਦੇ ਸਪੀਕਿੰਗ ਵਿੱਚੋਂ 6.0, ਰਾਈਟਿੰਗ 6.0, ਰੀਡਿੰਗ 6.5 ਅਤੇ ਲਿਸ ਨਿੰਗ 6.0, ਅਰਥਾਤ ਓਵਰਆਲ 6.0 ਸਕੋਰ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐੱਮ.ਡੀ. ਜਗਮੀਤ ਸਿੰਘ ਸੰਧੂ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਨੇ ਆਈਲੈਟਸ ਵਿੱਚੋਂ 6.0 ਸਕੌਰ ਹਾਸਲ ਕੀਤੇ ਹਨ, ਜਿਸ ਦਾ ਸਿਹਰਾ ਵਿਦਿਆਰਥੀ ਦੇ ਪੜਾਈ ਵਿੱਚ ਲਗਨ ਅਤੇ ਸੰਸਥਾ ਦੇ ਸਮੁੱਚੇ ਸਟਾਫ ਨੂੰ ਜਾਂਦਾ ਹੈ। ਉਹਨਾ ਵਿਦਿਆਰਥੀ ਅਰਸ਼ਦੀਪ ਸਿੰਘ ਨੂੰ ਸਰਟੀਫਿਕੇਟ ਦੀ ਕਾਪੀ ਸੌਂਪਦਿਆਂ ਉਸਦੇ ਚੰਗੇਰੇ ਭਵਿੱਖ ਦੀ ਕਾਮਨਾ ਵੀ ਕੀਤੀ। ਜਗਮੀਤ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਕੋਟਕਪੂਰਾ ਅਤੇ ਅਬੋਹਰ ਵਲੋਂ ਇੱਕੋ ਛੱਤ ਹੇਠ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ, ਜਿਵੇਂ ਕਿ ਸਟੱਡੀ ਵੀਜਾ, ਵਿਜਟਰ ਵੀਜਾ, ਵਰਕ ਪਰਮਿਟ, ਸਪਾਊਸ ਵੀਜਾ, ਹਵਾਈ ਟਿਕਟਾਂ, ਆਈਲੈਟਸ ਅਤੇ ਪੀ.ਟੀ.ਈ. ਦੀ ਕੋਚਿੰਗ ਆਦਿ ਦਿੱਤੀ ਜਾਂਦੀ ਹੈ।
Leave a Comment
Your email address will not be published. Required fields are marked with *