ਉਂਗਲ ਰੱਖ ਦਿੰਦਾ ਜਿਸ ਉੱਤੇ
ਉਹ ਤੁਰਤ ਹੀ ਮੈਂਨੂ ਲੈ ਦਿੰਦਾ
ਮੈਂ ਬਾਪ ਹਾਂ ਕ ਤੇਰਾ ਯਾਰ
ਨਾਲੇ ਹੱਸਕੇ ਉਹ ਕਹਿ ਦਿੰਦਾ
ਬਸ ਐਸ਼ ਉਹਨੇ ਕਰਾਈ
ਗੁੱਸੇ ਹੋ ਕਹਿੰਦੀ ਹੁੰਦੀਂ ਮੇਰੀ ਮਾਈ
ਵਿਗਾੜ੍ਹੇਗਾਂ ਜੋ ਐਨੀ ਸਹਿ ਦਿੰਦਾ
ਮੈਂ ਬਾਪ ਹਾਂ ਕ ਤੇਰਾ ਯਾਰ
ਨਾਲੇ ਹੱਸਕੇ ਉਹ ਕਹਿ ਦਿੰਦਾ
ਸਭ ਹਾਸੇ ਨਾਲੇ ਲੈ ਗਿਆ
ਖਬਰੇ ਕਿੱਥੇ ਲੁਕਕੇ ਬਹਿ ਗਿਆ
ਕਿਮੇਂ ਕਰਨੀ ਹੁੰਦੀਆ ਪੜ੍ਹਾਈ
ਕਰੀਦੀ ਕਿਮੇਂ ਹੁੰਦੀਆ ਕਮਾਈ
ਸਭ ਯਾਦ ਨੇ ਮੈਂਨੂ ਅੱਜ ਵੀ
ਉਹ ਜਿਹੜੀ ਵੀ ਸੀ ਰੈ ਦਿੰਦਾ
ਮੈਂ ਬਾਪ ਹਾਂ ਕ ਤੇਰਾ ਯਾਰ
ਨਾਲੇ ਹੱਸਕੇ ਉਹ ਕਹਿ ਦਿੰਦਾ

✍🏼ਚੇਤਨ ਬਿਰਧਨੋ
@9417558971