ਇਸ ਸ਼ਬਦ ਵਿਚ ਰਹਾਉ ਦੀ ਪੰਗਤੀ ਹੈ। ਦੇਖੋ
ਗੁਰ ਕਾ ਬਚਨੁ ਬਸੈ ਜੀਅ ਨਾਲੇ।।
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਇ ਨ ਸਾਕੈ ਜਾਲੇ।। ਰਹਾਉ।।
ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਉਪਦੇਸ਼ ਵਸ ਜਾਂਦਾ ਹੈ ਉਸ ਨੂੰ ਜਲ ਨਹੀਂ ਡੋਬਦਾ ਚੋਰ ਉਸ ਪਾਸੋਂ ਸ਼ੁਭ ਗੁਣਾਂ ਦਾ ਧਨ ਨਹੀਂ ਚੁਰਾ ਸਕਦਾ ਅੱਗ ਸਾੜ ਨਹੀਂ ਸਕਦੀ।
ਆਉ ਇਸ ਵਿਸੇ਼ ਬਾਰੇ ਵਿਸਥਾਰ ਪੂਰਬਕ ਵਿਚਾਰ ਕਰੀਏ।
ਗੁਰੂ ਪਿਆਰੇ ਗੁਰਮੁਖ ਗੁਰਸਿੱਖਾਂ ਦੀ ਸੁਰਤ ਜਦੋਂ ਗੁਰ ਸ਼ਬਦ ਅੰਦਰ ਲੀਨ ਹੁੰਦੀ ਹੈ ਤਾਂ ਉਹਨਾਂ ਉਪਰ ਅੱਗ ਪਾਣੀ ਤੇ ਹੋਰ ਐਸਾ ਕੁਝ ਅਸਰ ਨਹੀਂ ਕਰਦਾ। ਉਹਨਾਂ ਦੇ ਗੁਰ ਸ਼ਬਦ ਦੀ ਕਮਾਈ ਦੁਆਰਾ ਅੰਦਰੋਂ ਅਵਗੁਣ ਮਿੱਟ ਜਾਂਦੇ ਹਨ।
ਕੁਦਰਤ ਭਗਤ ਨਾਲ ਇਕਸੁਰ ਹੋ ਜਾਂਦੀ ਹੈ। ਪਰਮਾਰਥ ਦੀਆਂ ਪੋੜੀਆਂ ਚੜ੍ਹਦਿਆਂ ਇਕ ਐਸਾ ਪੜਾਅ ਆਉਦਾ ਹੈ। ਜਿਥੇ ਸਾਰੀ ਕੁਦਰਤ ਮਿੱਤਰ ਬਣ ਜਾਂਦੀ ਹੈ
ਅੱਗ ਸਾੜਦੀ ਨਹੀਂ ਸਗੋਂ ਪਾਲਦੀ ਹੈ। ਪਾਣੀ ਡੋਬਦਾ ਨਹੀਂ ਸਗੋਂ ਸਹਾਇਕ ਬਣ ਜਾਂਦਾ ਹੈ। ਗੁਰੂ ਘਰ ਅੰਦਰ ਕੋਈ ਸਾਖੀਆਂ ਇਸ ਸੰਬੰਧ ਵਿੱਚ ਪ੍ਰਮਾਣਿਕ ਮੰਨੀਆਂ ਗਈਆਂ ਹਨ।
ਰਹਾਉ_ ਇਸ ਦਾ ਮਤਲਬ ਹੈ ਕਿ ਜੋ ਬ੍ਰਹਮੰਡ ਵਿਚ ਹੈ। ਉਹ ਹੀ ਸਾਡੇ ਸਰੀਰ ਵਿਚ ਵੀ ਹੈ। ਇਸ ਲਈ ਕਿਹਾ ਜਾਂਦਾ ਹੈ। ਕਿ ਬ੍ਰਹਮੰਡ ਸਾਡੀ ਆਪਨੀ ਆਤਮਾ ਦੀ ਛਾਇਆ ਹੈ। ਤੇ ਗੁਰੂ ਦਾ ਸਾਨੂੰ ਇਹ ਦਸਣ ਦਾ ਤਰੀਕਾ ਹੈ ਕਿ ਅਸੀਂ ਜਿਸ ਤਰ੍ਹਾਂ ਨਾਲ ਜੀ ਰਹੇ ਹੈ। ਉਸ ਤੋਂ ਸੰਤੂਸ਼ਟ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਕਥਨ ਬਾਣੀ ਗੁਰੂ ਹਾਂ ਗੁਰੂ ਹਾਂ ਬਾਣੀ ਵਿੱਚ ਅਮ੍ਰਿਤ ਸਾਰੇ ਦਾ ਕੀ। ਰਹਾਉ_
ਜੋ ਵਿਅਕਤੀ ਗੁਰੂ ਦੇ ਮਾਰਗ ਤੋਂ ਚਲਦਾ ਹੈ। ਉਹ ਪਵਿੱਤਰ ਜੀਵਨ ਜੀਂਦਾ ਹੈ। ਉਸ ਨੂੰ ਸਤ ਸੰਤੋਖ ਵਿਚ ਰਹਿੰਦਾ ਹੈ।
ਰਹਾਉ ਦਾ ਮਤਲਬ_ ਰਹਿਣ ਦਾ ਅਸਥਾਨ ।
ਰਹਾਉ ਦਾ ਅਰਥ ਰੁਕਣਾ।
ਰਹਾਉ ਸੇਂਟਰ ਆਂਡਿਆਂ ਹੁੰਦਾ ਹੈ।
ਰਹਾਉ_ ਕੀਰਤਨ ਕਰਦੇ ਹਨ ਤਾਂ ਰਹਾਉ ਨੂੰ ਅਧਾਰ ਬਣਾ ਕੇ ਸੇਂਟਰ ਆਂਡਿਆਂ ਹੈ।
ਰਹਾਉ ਨੂੰ ਅਧਾਰ ਬਣਾ ਕੇ ਗਾਇਆ ਜਾਂਦਾ ਹੈ।
ਜ਼ਿਆਦਾ ਤਰ ਸ਼ਬਦ ਵਿਚ ਪਹਿਲਾਂ ਰਹਾਉ ਦਾ ਸਵਾਲ ਹੈ। ਮੈਂ ਸੁਖੀ ਹੋ ਜਾਵਾਂ ਪ੍ਰਭੂ ਨੂੰ ਮਿਲਾ।
ਦੂਜਾ ਰਹਾਉ ਅੰਨਦ ਇਸ ਤਰ੍ਹਾਂ ਪ੍ਰਾਪਤ ਹੁੰਦਾ ਹੈ।
ਜੋ ਲੋਕ ਗੁਰਬਾਣੀ ਦਾ ਪਾਠ ਕਰਦੇ ਹਨ। ਉਹਨਾਂ ਨੂੰ
ਰਹਾਉ ਸ਼ਬਦ ਕਾਫੀ ਵਾਰ ਪੜ੍ਹਿਆ ਹੋਵੇਗਾ। ਲੇਕਿਨ ਅਰਥ ਕੀ ਹੁੰਦਾ ਹੈ। ਆਓ ਮਿਲ ਕੇ ਜਾਨਦੇ ਹਾਂ।

ਸੁਰਜੀਤ ਸਾਰੰਗ
8130660205
, ਨਵੀਂ ਦਿੱਲੀ 18