ਬਠਿੰਡਾ,2 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਗੁੱਡਵਿਲ ਸੁਸਾਇਟੀ ਰਜਿ. ਪਰਸ ਰਾਮ ਨਗਰ ਬਠਿੰਡਾ ਨੇ ਲੋਕਤੰਤਰ ਦੇ ਸ਼ੁਭ ਤਿਉਹਾਰ ਮੌਕੇ ਸਵੇਰੇ 8ਵਜੇ ਤੋੰ4ਵਜੇ ਸ਼ਾਮ ਵੋਟ ਪਾਉਣ ਵਾਲੇ ਰਾਹਗੀਰਾਂ ਲਈ ਤਪਦੀ ਧੁੱਪ ਵਿਚ ਦੁੱਧ ਸ਼ਰਬਤ ਦੀ ਛਬੀਲ ਲਗਾਈ ਅਤੇ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ। ਛਬੀਲ ਦਾ ਹਜਾਰਾਂ ਲੋਕਾਂ ਨੇ ਆੰਨਦ ਉਠਾਇਆਂ ਇਸ ਸੇਵਾ ਵਿਚ ਮਹੇਸ਼ ਮਿਤਲ ਜੀ ਅਤੇ ਐਡਵੋਕੇਟ ਵਿਸ਼ਾਲ ਵਰਮਾ, ਦਾ ਵਿਸ਼ੇਸ਼ ਯੋਗਦਾਨ ਰਿਹਾ ਸੁਸਾਇਟੀ ਮੁਖ ਪ੍ਧਾਨ ਵਿਜੇ ਕੁਮਾਰ ਬਰੇਜਾ ਨੇ ਕਿਹਾ ਕਿ ਸੁਸਾਇਟੀ ਨੇ ਤਪਦੀ ਗਰਮੀ ਵਿਚ ਲੋਕਾਂ ਗਰਮੀ ਤੋਂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਕੰਮ ਵਿੱਚ ਡਾਕਟਰ ਜੋਤ ਰਾਮ ਜੈਨ,ਹੈਲਥ ਕਨਵੀਨਰ ਕੇ ਆਰ ਜਿਦਲ,ਮਹਾਸਚਿਵ ਪਵਨ ਰਿਕੀ,ਤਰਸੇਮ ਅਰੋੜਾ,ਜਤੀਨ ਵਰਮਾ,ਡਾ.ਸੰਜੇ ਸੁਨਾਰਿਆ,ਲਤਾ ਰਾਣੀ,ਵਿਰਪਾਲ ਕੌਰ,ਸੀਮਾ ਰਾਣੀ,ਅਮਨਦੀਪ ਕੌਰ,ਜਸਪਰਿਤ ਕੌਰ, ਪਰੇਰਣਾ ਰਾਣੀ,ਮਲੀਕਾ ਰਾਣੀ, ਮਿਸ ਹੈਰੀ, ਆਸ਼ਾ ਰਾਣੀ,ਕਾੰਤਾ ਰਾਣੀ,ਪ੍ਦੀਪ ਕੁਮਾਰ,ਸੁਨੀਤਾ ਰਾਣੀ,ਨੇ ਪੂਰਾ ਸਹਿਯੋਗ ਦਿੱਤਾ।
Leave a Comment
Your email address will not be published. Required fields are marked with *