ਸਫਲਤਾ ਇੱਕ ਦਿਨ ਵਿੱਚ ਭਾਵੇਂ ਨਹੀਂ ਮਿਲਦੀ ਪਰ ਜੇਕਰ ਬੰਦਾ ਲਗਾਤਾਰ ਸਹੀ ਤਰੀਕੇ ਨਾਲ ਕੋਸ਼ਿਸ਼ਾਂ ਜਾਰੀ ਰੱਖੇ ਤਾਂ ਇਹ ਇੱਕ ਦਿਨ ਮਿਲਦੀ ਜ਼ਰੂਰ ਹੈ। ਸਿਰਫ ਕਿਸੇ ਨੂੰ ਹਰਾਉਣਾ ਜਾ ਪਛਾੜਣਾ ਹੀ ਸਫਲਤਾ ਜਾਂ ਜਿੱਤ ਨਹੀਂ ਹੁੰਦੀ। ਸੱਚੀ ਜਿੱਤ ਨਾ ਕੇਵਲ ਆਪ ਜਿੱਤਦੀ ਹੈ ਬਲਕਿ ਉਹ ਦੂਜੇ ਨੂੰ ਵੀ ਕਦੇ ਹਾਰਨ ਨਹੀਂ ਦਿੰਦੀ।

ਜੈ ਦੇਵ ਸਿੰਘ
ਸਮਾਜ ਸੇਵੀ