ਗੁਰਿੰਦਰ ਸਿੰਘ ਮੱਟੂ ਨੂੰ ਜਲਦ ਮਿਲੇਗੀ ਵੱਡੀ ਜਿੰਮੇਵਾਰੀ
ਬੰਗਲਾਦੇਸ਼ 23 ਜੂਨ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ/ਸਮਾਜ ਸੇਵਕ) ਨੇ ਜਾਣਕਾਰੀ ਦਿੰਦਿਆਂ ਕਿਹਾ ਕੇ ਓਹਨਾ ਦੇ ਪ੍ਰਮ ਮਿੱਤਰ ਸ਼੍ਰੀ.ਕਨ੍ਹੀਆਂ ਗੁਰਜ਼ਰ ਅਤੇ ਸ਼੍ਰੀ.ਪ੍ਰਸਾਦ ਨੈਣਾਵਾਂਦੇਕਰ ਨੂੰ ਸਾਊਥ ਏਸ਼ੀਅਨ ਸਕੂਲ ਫੈਡਰਸ਼ਨ ਦੇ ਡਾਇਰੈਕਟਰ ਦੇ ਅਹੁਦੇ ਵਜੋਂ ਜਿੰਮੇਵਾਰੀ ਮਿਲੀ ਹੈ I ਓਹਨਾ ਨੇ ਕਿਹਾ ਕੇ 10 ਤੋਂ 16 ਜੁਲਾਈ ਤੱਕ ਬੰਗਲਾਦੇਸ਼ (ਢਾਕਾ) ਦੇ ਕ੍ਰਿਦਾ ਸੰਕੁਲ ਪ੍ਰਤੀਸ਼ਥਾਨ ਚ’ ਆਯੋਜਤ ਹੋਣ ਵਾਲੇ ਖੇਡ ਮਹਾਂ-ਕੁੰਭ ਵਿੱਚ ਸਾਊਥ ਏਸ਼ੀਅਨ ਦੇਸ਼ਾਂ ਦੇ ਸਕੂਲਾਂ ਦੇ ਖਿਡਾਰੀ ਹਿੱਸਾ ਲੈਣਗੇ I ਇਹ ਸਾਰੀ ਜਾਣਕਾਰੀ ਨਵ ਨਿਯੁਕਤ ਡਾਇਰੈਕਟਰ ਕਨ੍ਹੀਆਂ ਗੁਰਜ਼ਰ ਅਤੇ ਪ੍ਰਸਾਦ ਨੈਣਾਵਾਂਦੇਕਰ ਨੇ ਗੁਰਿੰਦਰ ਸਿੰਘ ਮੱਟੂ ਨੂੰ ਫੋਨ ਰਾਹੀਂ ਦਿੱਤੀ I ਅਖੀਰ ਵਿੱਚ ਓਹਨਾ ਨੇ ਕਿਹਾ ਜਲਦ ਹੀ ਗੁਰਿੰਦਰ ਸਿੰਘ ਮੱਟੂ ਨੂੰ ਖੇਡਾਂ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਸਦਕਾ ਸਾਊਥ ਏਸ਼ੀਅਨ ਸਕੂਲ ਫੈਡਰਸ਼ਨ ਵਿੱਚ ਕੋਈ ਵੱਡੀ ਜਿੰਮੇਵਾਰੀ ਮਿਲੇਗੀ I ਡਾਇਰੈਕਟਰ ਕਨ੍ਹੀਆਂ ਗੁਰਜ਼ਰ ਅਤੇ ਪ੍ਰਸਾਦ ਨੈਣਾਵਾਂਦੇਕਰ ਜਲਦ ਹੀ ਇਹਨਾਂ ਖੇਡਾਂ ਨੂੰ ਪ੍ਰਮੋਟ ਕਰਨ ਲਈ ਮਾਲਦੀਵ, ਸ਼੍ਰੀ ਲੰਕਾ ਭੂਟਾਨ ਦਾ ਦੌਰਾ ਕਰਨਗੇ I
ਫੋਟੋ ਕੈਪਸ਼ਨ
ਬੰਗਲਾਦੇਸ਼ ਦੇ ਸ਼ਹਿਰ ਢਾਕਾ ਵਿਖ਼ੇ ਪ੍ਰੈਸ ਮੀਟਿੰਗ ਕਰਦੇ ਡਾਇਰੈਕਟਰ ਕਨ੍ਹੀਆਂ ਗੁਰਜ਼ਰ ਅਤੇ ਪ੍ਰਸਾਦ ਨੈਣਾਵਾਂਦੇਕ