ਅਹਿਮਦਗੜ੍ਹ 13 ਅਪ੍ਰੈਲ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ)
ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਅਤੇ ਸ੍ਰੀ ਸਾਲਾਸਰ ਬਾਲਾ ਜੀ ਯੁਵਕ ਮੰਡਲ ਵੱਲੋਂ 19 ਵੀ ਵਾਰਸ਼ਿਕ ਵਿਸ਼ਾਲ ਰੱਥ ਯਾਤਰਾ ਤੇ ਸ਼ੋਭਾ ਯਾਤਰਾ ਸੰਸਥਾ ਦੇ ਚੇਅਰਮੈਨ ਜਗਦੀਸ਼ ਗੋਇਲ ਮਹਾ ਮੰਤਰੀ ਸੋਨੂ ਰਾਮਾਨੰਦ ਪ੍ਰਧਾਨ ਅਨੰਦ ਮਿੱਤਲ ਦੀ ਅਗਵਾਈ ਵਿੱਚ ਪੂਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੱਢੀ ਗਈ। ਇਸੇ ਯਾਤਰਾ ਵਿੱਚ ਸ਼੍ਰੀ ਸੁਾਲਾ ਸਰ ਬਾਲਾ ਜੀ ਸੇਵਾ ਮੰਡਲ ਨੂੰ ਪੂਰੇ ਸ਼ਹਿਰ ਵਾਸੀਆਂ ਦਾ ਭਰਪੂਰ ਸਹਿਯੋਗ ਮਿਲਿਆ । ਵੱਖ-ਵੱਖ ਸੰਸਥਾਵਾਂ ਨੇ ਜਗ੍ਹਾ ਜਗ੍ਹਾ ਤੇ ਸਟੇਜਾਂ ਅਤੇ ਝਾਕੀਆਂ ਦਾ ਪ੍ਰਬੰਧ ਕੀਤਾ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਪ੍ਰਧਾਨ ਰਮਨ ਸੂਦ ਲੈਕਚਰਾਰ ਲਲਿਤ ਗੁਪਤਾ ਮੁਕੇਸ਼ ਕੁਮਾਰ ਹਿੰਦੂ ਨਿਆਏ ਪੀਠ ਦੇ ਪ੍ਰਧਾਨ ਰਾਜਨ ਘਈ ਬਾਂਕੇ ਬਿਹਾਰੀ ਚੈਰੀਟੇਬਲ ਟਰਸਟ ਦੇ ਪ੍ਰਧਾਨ ਮਨੀਸ਼ ਸਿੰਗਲਾ ਸਾਹਿਲ ਜਿੰਦਲ ਅਤੇ ਅਗਰਸੈਨ ਧਾਮ ਬ੍ਰਾਂਚ ਯੁਵਕ ਮੰਡਲ ਅਹਿਮਦਗੜ੍ਹ ਦੇ ਪ੍ਰਧਾਨ ਵਿਕਾਸ ਜੈਨ ਸੈਕਟਰੀ ਲਲਿਤ ਗੁਪਤਾ ਸ਼ੁਭਮ ਜਿੰਦਲ ਚੰਦਨ ਗਰਗ ਅਭਿਨੰਦਨ ਗੋਇਲ ਆਦਿ ਨੇ ਫੈਸ਼ਨ ਟੋਪ ਪੁਰਾਣਾ ਬੱਸ ਅੱਡਾ ਭਗਤ ਸਿੰਘ ਚੌਂਕ ਆਦਿ ਵਿੱਚ ਸਟੇਜਾਂ ਤੇ ਝਾਕੀਆਂ ਲਗਾਈਆਂ। ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵੱਲੋਂ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ ਸੁਨੀਤ ਹਿੰਦ ਤਰਸੇਮ ਗਰਗ ਰਾਮਾ ਜਿੰਦਲ ਕਮਲਜੀਤ ਸਿੰਘ ਓਬੀ ਨਿਹਾਲ ਸਿੰਘ ਓਬੀ ਬੀਜੇਪੀ ਸ਼ਹਿਰੀ ਪ੍ਰਮੋਦ ਗੁਪਤਾ ਆਸ਼ੂਤੋਸ਼ ਵਿਨਾਇਕ ਰਮੇਸ਼ ਚੰਦ ਘਈ ਬੋਬੀ ਮਲ ਸ੍ਰੀ ਲਲਿਤ ਜਿੰਦਲ ਸੰਜੀਵ ਵਿਨਾਇਕ ਸੰਦੀਪ ਸ਼ਰਮਾ ਲਲਿਤ ਗੁਪਤਾ ਚੰਦਨ ਗਰਗ ਕਰਨ ਗਰਗ ਸ਼ੁਭਮ ਜਿੰਦਲ ਰੋਹਿਤ ਜਿੰਦਲ ਆਸ਼ੀਸ਼ ਗੌਤਮ ਬਿੱਟੂ ਸਿੰਘਲਾ ਵਿਕਾਸ ਜੈਨ ਸੁਭਾਦੀਪ ਗੁਪਤਾ ਹਿਮਾਂਸ਼ੂ ਬਤਰਾ ਮਨਨ ਜੈਨ ਤੋਂ ਇਲਾਵਾ ਅਨਮੋਲ ਗੁਪਤਾ ਰਾਮ ਨਰੇਸ਼ ਜਤਿੰਦਰ ਵਰਮਾ ਅਰੁਣ ਵਰਮਾ ਨਿਸ਼ਾਂਤ ਗੋਇਲ ਸੁਧੀਰ ਕੁਮਾਰ ਵਿਕਾਸ ਸ਼ਰਮਾ ਕਰਨ ਕੁਮਾਰ ਰੋਹੀਨ ਕੁਮਾਰ ਅਵੀ ਜੈਨ ਅੰਕੁਸ਼ਾ ਗੋਇਲ ਮੀਨਾਕਸ਼ੀ ਗੁਪਤਾ ਸਰੀਤਾ ਗਰਗ ਸਰਿਤਾ ਸੋਫਤ ਭਾਵਨਾ ਸ਼ਾਰਦਾ ਨੈਨਸੀ ਗਰਗ ਸੋਨੂੰ ਗਰਗ ਹਿਮਾਨੀ ਮੋਰਵਾਲ ਆਰਤੀ ਸ਼ਰਮਾ ਸ਼ਸ਼ੀ ਜੋਸ਼ੀ ਵੰਦਨਾ ਗਰਗ ਸ਼ਾਰਦਾ ਸਿੰਗਲਾ ਪੂਨਮ ਬਬਲੀ ਕਾਂਤਾ ਢੰਡ ਭਾਵਨਾ ਪੂਜਾ ਸੂਦ ਮਨਜਿਸ਼ਠਾ ਗੁਪਤਾ ਵਨੀਤਾ ਰੀਟਾ ਰਾਣੀ ਰਾਜੀਵ ਰਾਜੂ ਸੰਜੀਵ ਪਾਰਸ ਜੇਵੇਲਰ ਰੀਤੂ ਗੋਇਲ ਪਾਵਨੀ ਗੋਇਲ ਸੇਖਾ ਆਰਤੀ ਸ਼ਰਮਾ ਸ਼ਸ਼ੀ ਜੋਸ਼ੀ ਗੁਲਸ਼ਨ ਸੇਖਾ ਬੋਰੀਆ ਸ਼ਾਰਦਾ ਸਿੰਗਲਾ ਪੂਨਮ ਕਾਂਤਾ ਢੰਡ ਭਾਵਨਾ ਪੂਜਾ ਸੂਦ ਮੰਜੀਸਠਾ ਗੁਪਤਾ ਵਨੀਤਾ ਵਰਮਾ ਵੇਦਿਕਾ ਵਰਮਾ ਰੀਟਾ ਰਾਣੀ ਰਮੇਸ਼ ਚੰਦ ਘਈ ਰਾਮ ਦਿਆਲ ਲਵਿਸ਼ ਤੋਂ ਇਲਾਵਾ ਰਾਹੁਲ ਗਰਗ, ਰਿਤਿਕ ਵਰਮਾ, ਸੂਰਜ, ਸ਼ੁਭਮ ਕੁਮਾਰ, ਮਨੋਜ ਕੁਮਾਰ,ਸੁਮਿਤ ਗਰਗ ਸਰਿਤਾ ਸੋਫ਼ਤ ਨੈਨਸੀ ਜਿੰਦਲ ਸੋਨੂੰ ਗਰਗ ਵੰਦਨਾ ਗਰਗ, ਮੁਕੇਸ਼ ਕੁਮਾਰ, ਅਮਿਤ ਸੂਦ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਾਜਿੰਦਰ ਗੋਇਲ, ਦੀਪਕ ਸਿੰਗਲਾ ਰਾਜੂ ਸਿੰਗਲਾ, ਲੈਕਚਰਾਰ ਲਲਿਤ ਗੁਪਤਾ ਨਿਸ਼ਾ ਗੋਇਲ ਸੁਨੀਤਾ ਜੋਸ਼ੀ ਰਕਸ਼ਾ ਜੋਸ਼ੀ ਸਮੇਤ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ। ਸ਼ਹਿਰ ਦੇ ਦੁਕਾਨਦਾਰ ਐਸੋਸੀਏਸ਼ਨ ਅਤੇ ਲੋਕਾਂ ਵੱਲੋਂ ਭਗਤਾਂ ਲਈ ਜਗ੍ਹਾ ਜਗ੍ਹਾ ਤੇ ਵਿਸ਼ੇਸ਼ ਤੌਰ ਤੇ ਖਾਣ ਪੀਣ ਵਾਸਤੇ ਜਲ ਦੀਆਂ ਛਬੀਲਾਂ ਅਤੇ ਲੰਗਰ ਪਾਣ ਦਾ ਪ੍ਰਬੰਧ ਕੀਤਾ ਗਿਆ। ਇਹ ਯਾਤਰਾ ਸ੍ਰੀ ਰਾਮ ਮੰਦਰ ਅਹਿਮਦਗੜ ਵਿਖੇ ਮਹਾ ਆਰਤੀ ਨਾਲ ਸੰਪੰਨ ਹੋਈ।