ਬੜੇ ਦੁੱਖ ਨਾਲ਼ ਖ਼ਬਰ ਸਾਂਝੀ ਕਰ ਰਿਹਾ ਹਾਂ ਕਿ ਆਪਣੇ ਬਹੁਤ ਹੀ ਪਿਆਰੇ ਦੋਸਤ ਸ੍ਰ ਜਗਸ਼ਰਨ ਸਿੰਘ ਛੀਨਾ(ਜੱਦੀ ਪਿੰਡ ਹਰਸਾ ਛੀਨਾ ਜ਼ਿਲ੍ਹਾ ਅੰਮ੍ਰਿਤਸਰ) 23 ਜੂਨ ਐਤਵਾਰ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਆਨੰਦ ਨਗਰ (ਹੈਬੋਵਾਲ ਕਲਾਂ ਲੁਧਿਆਣਾ ਵਿਖੇ 2 ਜੁਲਾਈ ਨੂੰ 12 ਤੋਂ 2 ਵਜੇ ਤੱਕ ਹੋਵੇਗੀ।
ਆਪ ਜੀ ਨੂੰ ਦਰਸ਼ਣ ਦੇਣ ਦੀ ਸਨਿਮਰ ਬੇਨਤੀ ਕੀਤੀ ਜਾਂਦੀ ਹੈ।
ਅਮਰਜੀਤ ਸਿੰਘ ਸ਼ੇਰਪੁਰੀ
(94178 13928)
ਤੇ ਛੀਨਾ ਸਾਹਿਬ ਸਾਰੇ ਦੋਸਤ