ਅਮਰੀਕਾ ਗਾਜ਼ਾ ਅਤੇ ਵੈਸਟ ਬੈਂਕ ਵਿਚ ਮਦਦ ਲਈ 100 ਮਿਲੀਅਨ ਡਾਲਰ ਦੇਵੇਗਾ – ਜੋਅ ਬਾਈਡਨ
Theme Joe Byden

ਅਮਰੀਕਾ ਗਾਜ਼ਾ ਅਤੇ ਵੈਸਟ ਬੈਂਕ ਵਿਚ ਮਦਦ ਲਈ 100 ਮਿਲੀਅਨ ਡਾਲਰ ਦੇਵੇਗਾ – ਜੋਅ ਬਾਈਡਨ

ਯੇਰੂਸ਼ਲਮ (ਇਜ਼ਰਾਈਲ), 18 ਅਕਤੂਬਰ – ਇਜ਼ਰਾਈਲ ਦੇ ਦੌਰੇ ‘ਤੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਗਾਜ਼ਾ ਅਤੇ ਪੱਛਮੀ ਕੰਢੇ ‘ਚ ਮਨੁੱਖੀ ਸਹਾਇਤਾ ਲਈ 100 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਇਹ ਪੈਸਾ 10 ਲੱਖ ਤੋਂ ਵੱਧ ਵਿਸਥਾਪਿਤ ਅਤੇ ਸੰਘਰਸ਼ ਪ੍ਰਭਾਵਿਤ ਫਲਸਤੀਨੀਆਂ ਦੀ ਮਦਦ ਕਰੇਗਾ । ਉਸ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਅਜਿਹਾ ਤੰਤਰ ਹੋਵੇਗਾ ਤਾਂ ਜੋ ਇਹ ਸਹਾਇਤਾ ਲੋੜਵੰਦਾਂ ਤੱਕ ਪਹੁੰਚੇ ਨਾ ਕਿ ਹਮਾਸ ਜਾਂ ਅੱਤਵਾਦੀ ਸਮੂਹਾਂ ਤੱਕ ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.