ਕੋਟਕਪੂਰਾ, 23 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਜਿਲ੍ਹਾ ਇਕਾਈ ਫਰੀਦਕੋਟ ਦਾ ਸਾਲ 2006 ਦਾ ਕਲੰਡਰ ਮਾਨਯੋਗ ਡਿਪਟੀ ਕਮਿਸ਼ਨਰ, ਫਰੀਦਕੋਟ ਸ਼੍ਰੀਮਤੀ ਪੂਨਮਦੀਪ ਕੋਰ ਆਈ.ਏ.ਐਸ. ਜੀ ਵੱਲੋਂ ਜਾਰੀ ਕੀਤਾ ਗਿਆ ਅਤੇ ਕਲੰਡਰ ਰਲੀਜ਼ ਕਰਨ ’ਤੇ ਵਧਾਈ ਦਿੱਤੀ ਗਈ। ਇਸ ਸਮੇਂ ਦੋਰਾਨ ਸ੍ਰ. ਗੁਰਨਾਮ ਸਿੰਘ ਵਿਰਕ ਸੂਬਾਈ ਪ੍ਰਧਾਨ ਪੀ.ਐਸ.ਐਮ.ਐਸ.ਯੂ, ਬਿਕਰਮਜੀਤ ਸਿੰਘ ਢਿੱਲੋਂ ਜਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਬਖਸ਼ੀਸ਼ ਸਿੰਘ ਜਿਲ੍ਹਾ ਜਰਨਲ ਸਕੱਤਰ ਪੀ.ਐਸ.ਐਮ.ਐਸ.ਯੂ, ਸਰਬਜੀਤ ਸਿੰਘ ਜਿਲ੍ਹਾ ਵਿੱਤ ਸਕੱਤਰ ਪੀ.ਐਸ.ਐਮ.ਐਸ.ਯੂ, ਰਵੀਇੰਦਰ ਸਿੰਘ ਘਾਲੀ ਸੀਨੀਅਰ ਮਹੀਤ ਪ੍ਰਧਾਨ ਪੀ.ਐਸ.ਐਮ.ਐਸ.ਯੂ, ਜ਼ਸਵੀਰ ਸਿੰਘ ਜਿਲ੍ਹਾ ਪ੍ਰਧਾਨ ਕਮਿਸ਼ਨਰ ਦਫਤਰ ਇੰਪਲਾਈਜ਼ ਯੂਨੀਅਨ, ਸਤੀਸ਼ ਕੁਮਾਰ ਬਹਿਲ, ਸੂਬਾ ਸੀਨੀ. ਮੀਤ ਪ੍ਰਧਾਨ ਡੀ.ਸੀ. ਆਫਿਸ ਯੂਨੀਅਨ, ਸੇਵਕ ਸਿੰਘ ਪ੍ਰਧਾਨ ਡੀ.ਸੀ ਆਫਿਸ ਯੂਨੀਅਨ, ਜ਼ਸਵਿੰਦਰ ਸਿੰਘ ਜਰਨਲ ਸਕੱਤਰ ਡੀ.ਸੀ ਆਫਿਸ ਯੂਨੀਅਨ, ਕਰਨ ਜੈਨ ਪ੍ਰਧਾਨ ਸੀ.ਪੀ.ਐਫ. ਯੁਨੀਅਨ, ਧਰਮਿੰਦਰ ਸਿੰਘ ਜਰਨਲ ਸਕੱਤਰ, ਸੀ.ਪੀ.ਐਫ. ਯੂਨੀਅਨ, ਅਮੁਨਿੰਦਰ ਸਿੰਘ ਗਿੱਲ ਪ੍ਰਧਾਨ ਇੰਡਸਟਰੀ ਵਿਭਾਗ, ਸ਼ਚੰਦਨ ਦੂਆ ਜਰਨਲ ਸਕੱਤਰ ਇੰਡਸਟਰੀ ਵਿਭਾਗ, ਕੁਲਵਿੰਦਰ ਸਿੰਘ ਅਟਵਾਲ ਪ੍ਰਧਾਨ ਖਜਾਨਾ ਦਫਤਰ, ਰਮੇਸ਼ ਕੁਮਾਰ ਜਰਨਲ ਸਕੱਤਰ, ਖਜਾਨਾ ਦਫਤਰ, ਕੁਲਵਿੰਦਰ ਸਿੰਘ, ਪ੍ਰਧਾਨ ਸੋਸਲ ਸਕਿਉਰਟੀ ਵਿਭਾਗ, ਜ਼ਸਵਿੰਦਰ ਸਿੰਘ ਕੋ-ਆਪ੍ਰੇਟਿਵ ਵਿਭਾਗ, ਹਰਪ੍ਰੀਤ ਸਿੰਘ ਜਰਨਲ ਸਕੱਤਰ ਕੋ-ਆਪ੍ਰੇਟਿਵ ਵਿਭਾਗ, ਸੁਖਵਿੰਦਰ ਸਿੰਘ ਪ੍ਰਧਾਨ ਐਕਸਾਈਜ਼ ਅਤੇ ਟੈਕਸਟੇਸ਼ਨ ਵਿਭਾਗ, ਅਮਨਇੰਦਰ ਸਿੰਘ, ਜਰਨਲ ਸਕੱਤਰ, ਐਕਸਾਈਜ਼ ਅਤੇ ਟੈਕਸਟੇਸ਼ਨ ਵਿਭਾਗ, ਮਨਜੀਤ ਸਿੰਘ ਗਿੱਲ, ਪਸ਼ੂ ਪਾਲਣ ਵਿਭਾਗ, ਕੁਲਦੀਪ ਸਿੰਘ ਭਗਤੂਆਣਾ ਪ੍ਰਧਾਨ ਸਿਖਿਆ ਵਿਭਾਗ, ਮਨਦੀਪ ਸਿੰਘ ਗਿੱਲ ਪ੍ਰਧਾਨ ਡਰੇਨੇਜ਼ ਵਿਭਾਗ, ਨੀਲ ਕਰਨ ਸਿੰਘ ਪ੍ਰਧਾਨ, ਭੂਮੀ ਰੱਖਿਆ ਵਿਭਾਗ, ਪਰਮਿੰਦਰ ਸਿੰਘ, ਭੂਮੀ ਰੱਖਿਆ ਵਿਭਾਗ, ਮਨਪ੍ਰੀਤ ਸਿੰਘ ਜਰਨਲ ਸਕੱਤਰ ਖੇਤੀਬਾੜੀ ਵਿਭਾਗ, ਦਵਿੰਦਰ ਸਿੰਘ, ਪ੍ਰਧਾਨ, ਫੂਡ ਸਪਲਾਈ ਵਿਭਾਗ, ਰਣਜੀਤ ਸਿੰਘ ਪ੍ਰਧਾਨ ਭਾਸ਼ਾ ਵਿਭਾਗ, ਗੁਰਚਰਨ ਸਿੰਘ ਪ੍ਰਧਾਨ ਵਾਟਰ ਅਤੇ ਸੈਨੀਟੇਸ਼ਨ ਵਿਭਾਗ ਕੁਲਦੀਪ ਸਿੰਘ ਪ੍ਰਧਾਨ ਆਈ.ਟੀ.ਆਈ ਵਿਭਾਗ, ਮਨੋਹਰ ਸਿੰਘ ਬਰਾੜ ਜਰਨਲ ਸਕੱਤਰ ਸਿਹਤ ਵਿਭਾਗ, ਭੁਪਿੰਦਰ ਸਿੰਘ ਸੇਖੋ, ਸੀ. ਸੀਤ ਪ੍ਰਧਾਨ ਡੀ.ਸੀ ਦਫਤਰ, ਮੋਹਨ ਲਾਲ, ਦਿਲਬਾਗ ਸਿੰਘ ਸਹਾਇਕ ਜਰਨਲ ਸਕੱਤਰ, ਸੁਖਦੀਪ ਸਿੰਘ ਸੀ. ਮੀਤ ਪ੍ਰਧਾਨ, ਬਰਜਿੰਦਰ ਸਿੰਘ ਮੀਤ ਪ੍ਰਧਾਨ, ਪਰਮਜੀਤ ਸਿੰਘ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਸੀ ਮੀਤ ਪ੍ਰਧਾਨ ਸਿਖਿਆ ਵਿਭਾਗ, ਦਵਿੰਦਰ ਸਿੰਘ ਸੀਨੀ. ਮੀਤ ਪ੍ਰਧਾਨ, ਸਿਖਿਆ ਵਿਭਾਗ, ਮਨੀਸ਼ ਕੁਮਾਰ ਗਰੋਵਰ ਵਿੱਤ ਸਕੱਤਰ ਸਿਖਿਆ ਵਿਭਾਗ, ਦੀਪਕ ਕੁਮਾਰ ਮੁਖੀਜਾ ਸਲਾਹਕਾਰ ਸਿਖਿਆ ਵਿਭਾਗ, ਦਿਲਬਾਗ ਸਿੰਘ ਸਹਾਇਕ ਵਿੱਤ ਸਕੱਤਰ ਸਿਖਿਆ ਵਿਭਾਗ, ਕੁਲਦੀਪ ਸਿਘ ਸੀਨੀਅਰ ਬਲਾਕ ਪ੍ਰਾਧਾਨ ਸਿਖਿਆ ਵਿਭਾਗ, ਇਕਬਾਲ ਸਿੰਘ ਸਾਬਕਾ ਪ੍ਰਧਾਨ ਸਿਖਿਆ ਵਿਭਾਗ, ਰਿਸ਼ੀਪਾਲ ਸਿੰਘ ਸੰਧੂ ਖੇਤੀਬਾੜੀ ਵਿਭਾਗ, ਭਾਰਤ ਸੀਨੀਅਰ ਮੀਤ ਪ੍ਰਧਾਨ, ਖਜਾਨਾ ਦਫਤਰ ਅਤੇ ਸ਼ਗੁਰਪ੍ਰੀਤ ਸਿੰਘ ਡਰੇਨੇਜ਼ ਵਿਭਾਗ ਹਾਜਰ ਸਨ।

