ਪਿਛਲੇ ਦਿਨੀਂ ਰਵਿੰਦਰ ਸਿੰਘ ਢੀਂਡਸਾ (ਰਿਟਾਇਰਡ ਐਕਸਾਈਜ਼ ਇੰਸਪੈਕਟਰ) ਦੇ ਮਾਤਾ ਜੀ ਸਰਦਾਰਨੀ ਮਨਜੀਤ ਕੌਰ ਜੋ ਅਕਾਲ ਚਲਾਣਾ ਕਰ ਗਏ ਸੀ ਉਨ੍ਹਾਂ ਦੀ ਨਮਿੱਤ ਅੰਤਿਮ ਅਰਦਾਸ ਅਤੇ ਕੀਰਤਨ ਗੁਰਦੁਆਰਾ ਬਾਬਾ ਅਜਾਪਾਲ ਸਿੰਘ (ਘੌੜਿਆਂ ਵਾਲਾ) ਨਾਭਾ ਵਿਖੇ ਕਰਵਾਇਆਂ ਗਿਆ ।ਰਾਗੀ ਜੱਥੇ ਨੇ ਰਸਭਿੰਨਾ ਕੀਰਤਨ ਕੀਤਾ । ਬਹੁਤ ਸਾਰੀਆਂ ਸਮਾਜਿਕ , ਧਾਰਮਿਕ ਸੰਸਥਾਵਾਂ ਆਦਿ ਵਲੋਂ ਸ਼ੋਕ ਮਤੇ ਭੇਜੇ ਗਏ । ਇਸ ਸਮੇਂ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਸੱਤਪਾਲ ਅਰੌੜਾ , ਜਨ:ਸਕੱਤਰ ਰਵਿੰਦਰ ਕੁਮਾਰ , ਬਲਜੀਤ ਸਿੰਘ ਖਹਿਰਾ (ਰਿਟਾ: ਬੀ.ਡੀ.ੳ.) , ਸੁਖਦੇਵ ਸਿੰਘ ਢੀਂਡਸਾ ਐਡਵੋਕੇਟ , ਸੁਖਚੈਨ ਸਿੰਘ ਢੀਂਡਸਾ,ਗੁਰਬਖਸ਼ ਸਿੰਘ ਢੀਂਡਸਾ (ਪ੍ਰਧਾਨ) , ਦਰਸ਼ਨ ਵਰਮਾ ਜਿਊਲਰਜ਼ , ਮਾਸਟਰ ਅਮਰੀਕ ਸਿੰਘ , ਮਾਸਟਰ ਭਜਨ ਸਿੰਘ ਖਹਿਰਾ, ਜਗਜੀਤ ਸਿੰਘ ਖੋਖ , ਲਛਮਣ ਦਾਸ ਵਰਮਾ (ਰਿਟਾ: ਸੀ.ਐਚ.ਟੀ.), ਮਾਸਟਰ ਕਮਲ ਸ਼ਰਮਾ ਪਾਤੜਾਂ, ਮਾਸਟਰ ਮੇਜਰ ਸਿੰਘ ਢੀਂਡਸਾ, ਦਰਸ਼ਨ ਸਿੰਘ ਮੋਹਲਗਵਾਰਾ , ਸੁਖਵਿੰਦਰ ਸਿੰਘ ਨੌਹਰਾ , ਜੋਧ ਸਿੰਘ ਨੌਹਰਾ (ਸਾ:ਸਰਪੰਚ ) , ਹਾਕਮ ਸਿੰਘ ਨੰਬਰਦਾਰ ਉੱਧਾ ,ਐਕਸਾਈਜ਼ ਐਂਡ ਟੈਕਸੈਸਨ ਵਿਭਾਗ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਵਾਈਸ-ਪ੍ਰਧਾਨ ਸ੍ਰੀਮਤੀ ਜਸਵੀਰ ਕੌਰ ਸੰਧੂ , ਜਨ: ਸਕੱਤਰ ਸ੍ਰੀ ਸਤਵਿੰਦਰ ਗੋਰਾਇਆ , ਜਾਇੰਟ ਸੈਕਟਰੀ ਸ੍ਰੀ ਕ੍ਰਿਸ਼ਨ ਪਾਲ , ਵਿੱਤ ਸਕੱਤਰ ਸ੍ਰੀ ਧਰਮਪਾਲ ਸਿੰਘ (ਈ.ਟੀ.ੳ. ਰਿਟਾ:) , ਅਮਰ ਨਾਥ ਏ.ਈ.ਟੀ.ਸੀ.ਰਿਟਾ:. ਹਰਵਿੰਦਰ ਕੌਰ , ਮੁਖਤਿਆਰ ਗਿੱਲ, ਨਿਰਮਲ ਸਿੰਘ ਈ.ਟੀ.ੳ. ਰਿਟਾ: ਅਤੇ ਬਹੁਤ ਸਾਰੇ ਮੈਂਬਰਾਂ ਨੇ ਹਾਜ਼ਰੀ ਲਵਾਈ । , ਐਕਸਾਈਜ਼ ਐਂਡ ਟੈਕਸੈਸਨ ਵਿਭਾਗ ਪੰਜਾਬ ਗੋਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਐਕਸਾਈਜ਼ ਐਂਡ ਟੈਕਸੈਸਨ ਵਿਭਾਗ) ਜਿਲ੍ਹਾ ਸੰਗਰੂਰ , ਬਰਨਾਲਾ,ਮਾਲੇਰਕੋਟਲਾ ਤੋਂ ਸ਼੍ਰੀ ਰਵਿੰਦਰ ਗੁੱਡੂ ਚੇਅਰਮੇਨ, ਜਸਵੰਤ ਭੁੱਲਰ ਪ੍ਰਧਾਨ , ਅਸ਼ੋਕ ਡੱਲ੍ਹਾ ਜਨ: ਸੈਕਟਰੀ , ਸਰਬਜੀਤ ਰੰਧਾਂਵਾ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਇਸ ਦੁੱਖ ਦੀ ਘੜੀ ‘ਚ ਸਰੀਕ ਹੋਏ । ਮੈਸ਼: ਰੌਕ ਐਂਡ ਸਟਾਰਮ ਪ੍ਰਾ:ਲਿਮ: ਛਾਜਲੀ (ਸੁਨਾਮ) ਤੋਂ ਸ਼੍ਰੀ ਰਜੇਸ ਬਾਂਸਲ ਐਕਸਾਈਜ਼ ਇੰਸਪੈਕਟਰ , ਕੁਲਵਿੰਦਰ ਕਿੰਦਾ , ਗੁਰਪ੍ਰੀਤ ਸਿੰਘ ,ਗੁਰਪਿਆਰ ਸਿੰਘ , ਨਰਿੰਦਰ ਨਾਗਰੀ ਹੋਰ ਸਟਾਫ ਮੈਂਬਰਾਂ ਨੇ ਹਾਜ਼ਰੀ ਭਰੀ ।ਅੰਤਿਮ ਅਰਦਾਸ ਸਮੇਂ ਰਿਸਤੇਦਾਰਾਂ ,ਮਿੱਤਰਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ।ਢੀਂਡਸਾ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।
ਅੰਤਿਮ ਅਰਦਾਸ ਉਪਰੰਤ ਢੀਂਡਸਾ ਪਰਿਵਾਰ ਵਲੋਂ ਆਈ ਸੰਗਤ ਨੂੰ ਫਲਦਾਰ ਬੂਟੇ ਲੋੜ ਅਨੁਸਾਰ ਪ੍ਰਸਾਦਿ ਦੇ ਰੂਪ ਵਿੱਚ ਲਿਜਾਣ ਲਈ ਬੇਨਤੀ ਕੀਤੀ , ਜਿਸ ਦਾ ਸੰਗਤ ਨੇ ਲੋੜ ਮੁਤਾਬਕ ਬੂਟੇ ਲੈ ਕੇ ਵਾਤਾਵਰਣ ਨੂੰ ਸਵੱਛ ਅਤੇ ਘਰ ਦੇ ਕੁਦਰਤੀ ਫਲ ਪੈਦਾ ਕਰਨ ਲਈ ਹੁੰਗਾਰੇ ਨੂੰ ਉਤਸ਼ਾਹ ਦਿਖਾਇਆ । ਇਹ ਇੱਕ ਚੰਗੀ ਪਿਰਤ ਹੈ ਜੋ ਕਿ ਸਿਹਤਮੰਦ ਸਮਾਜ ਸਿਰਜਣ ਵਿੱਚ ਸਹਾਈ ਹੋਵੇਗੀ ਜੋ ਸਮੇਂ ਦੀ ਲੋੜ ਵੀ ਹੈ ।
–ਮੇਜਰ ਸਿੰaਘ ਨਾਭਾ