ਫ਼ਰੀਦਕੋਟ 5 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਵੱਲੋ ਧੰਨ ਧੰਨ ਬਾਬਾ ਨੇਕ ਸਿੰਘ ਜੀ ਦੀ ਬਰਸੀ ਤੇ ਨਾਨਕਸਰ ਕਲੇਰਾਂ ਵਿਖੇ , ਸੰਗਤ ਦੇ ਸਹਿਯੋਗ ਨਾਲ , ਇਸ ਵਾਰ ਸੁਸਾਇਟੀ ਵੱਲੋ ਵਿਸਾਲ ਖੂਨਦਾਨ ਕੈਂਪ ਲਗਾਇਆਂ ਜਾਵੇਗਾ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ ਨੇ ਸਾਂਝੀ ਕੀਤੀ।
ਇਸ ਸਮੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ ਗੋਲੇਵਾਲਾ, ਅਮਨਦੀਪ ਨੌ ਕਿਲਾਂ, ਹਰਗੁਣ, ਗਿਆਨੀ , ਭੋਲੂਵਾਲਾ, ਸੁਖਵੀਰਸਿੰਘ ਸਕੱਤਰ ,ਸਤਨਾਮ ਮਗੇੜਾ ਖ਼ਜਾਨਚੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ, ਮਨੇਜਰ ਜੱਸੀ ਥਾੜਾ, ਸਟੋਕ ਮਨੇਜਰ ਸਵਰਾਜ ਸਿੰਘ ਬਰਾੜ, ਪਾਰਸ , ਮੰਗਾਂ, ਦੋਲਤਪੁਰਾ ਆਦਿ ਹਾਜ਼ਰ ਸਨ।
ਇਸ ਸਮੇ ਸਰਕਾਰੀ ਬਲੱਡ ਬੈਂਕ ਦੀ ਟੀਮ ਪਹੁੰਚੀ ।