ਫ਼ਰੀਦਕੋਟ 22 ਨਵੰਬਰ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਪੀ.ਆਰ.ਟੀ.ਸੀ ਕੰਟੈਰਕਟ ਵਰਕਰਜ਼ ਯੂਨੀਅਨ ਆਜ਼ਾਦ ਫਰੀਦਕੋਟ ਡੀਪੂ ਦੀ ਜਥੇਬੰਦੀ ਦੀ ਸਲਾਨਾ ਇਜਲਾਸ ਕਰਕੇ ਚੋਣ ਕੀਤੀ ਗਈ। ਜਿਸ ਵਿੱਚ ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਜਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਸ਼ਾਮਿਲ ਹੋਈ। ਚੋਣ ਦੌਰਾਨ ਸੁਖਮੰਦਰ ਸਿੰਘ ਗਿੱਲ ਨੂੰ ਸਰਬ ਸੰਮਤੀ ਨਾਲ ਫਰੀਦਕੋਟ ਡੀਪੂ ਦਾ ਪ੍ਰਧਾਨ ਚੁਣਿਆ ਗਿਆ ਅਤੇ ਸਿਮਰਜੀਤ ਸਿੰਘ ਬਰਾੜ ਨੂੰ ਜਥੇਬੰਦੀ ਦਾ ਸਟੇਟ ਕਮੇਟੀ ਆਗੂ ਚੁਣਿਆ ਗਿਆ। ਇਸ ਸਮੇਂ ਸਿਮਰਜੀਤ ਸਿੰਘ ਬਰਾੜ ਵੱਲੋਂ ਰਸਮੀ ਤੌਰ ਤੇ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ। ਜਿਸ ਨੂੰ ਸਾਰੇ ਸਾਥੀਆਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਡੀਪੂ ਦੀ 31 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਚਮਕੌਰ ਸਿੰਘ ਸਰਪਰਸਤ,ਸੁਰਿੰਦਰ ਸਿੰਘ ਚੇਅਰਮੈਨ ,ਰਣਜੀਤ ਸਿੰਘ ਰਾਣਾ ਜਰਨਲ ਸਕੱਤਰ,ਕੁਲਦੀਪ ਸਿੰਘ ਤਰਮਾਲਾ ਹੈਡ ਕੈਸ਼ੀਅਰ, ਹਰਦੀਪ ਸਿੰਘ ਜੁਆਇੰਟ ਜਰਨਲ ਸਕੱਤਰ, ਬੂਟਾ ਸਿੰਘ ਕੋਟਭਾਈ ਜੁਆਇੰਟ ਕੈਸ਼ੀਅਰ,ਗੁਰਪ੍ਰੀਤ ਸਿੰਘ ਮਲੂਕਾ ਸਹਾਇਕ ਕੈਸ਼ੀਅਰ,ਬਲਵਿੰਦਰ ਸਿੰਘ ਵਾਈਸ ਚੇਅਰਮੈਨ, ਗੁਰਤੇਜ ਸਿੰਘ ਖਹਿਰਾ ਮੁੱਖ ਬੁਲਾਰਾ, ਤਰਸੇਮ ਸਿੰਘ ਇੰਸਪੈਕਟਰ ਮੁੱਖ ਸਲਾਹਕਾਰ,ਦਲਜੀਤ ਸਿੰਘ ਖਾਰਾ ਦਲਵਿੰਦਰ ਸਿੰਘ ਮਾਹਲਾ ਮੁੱਖ ਸਲਾਹਕਾਰ,ਗੁਰਵਿੰਦਰ ਸਿੰਘ ਸੋਨੀ,ਤਰਸੇਮ ਸਿੰਘ, ਸੁਖਚੈਨ ਸਿੰਘ ਬਰਾੜ,ਗੁਰਜੀਤ ਸਿੰਘ ਜੀਤੀ, ਰਾਜਵੀਰ ਸਿੰਘ ਰਾਜਾ ਕਰਮਵਾਰ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ,ਤਰਸੇਮ ਸਿੰਘ ਘੁੰਮਣ,ਜਸਪਾਲ ਸਿੰਘ, ਗੁਰਹਿਤਕਾਰ ਸਿੰਘ, ਹਰਮੇਲ ਸਿੰਘ ਕਰਮਵਰ ਮੀਤ ਪ੍ਰਧਾਨ,ਪਵਨਪ੍ਰੀਤ ਸਿੰਘ ਗੋਲਡੀ ਪ੍ਰੈੱਸ ਸਕੱਤਰ ,ਹਰਜੀਤ ਸਿੰਘ ਅਤੇ ਗੁਰਪਿਆਸ ਸਿੰਘ ਕਰਮਵਾਰ ਜੁਆਇੰਟ ਪ੍ਰੈਸ ਸਕੱਤਰ,ਸਤਨਾਮ ਸਿੰਘ ਪ੍ਰਚਾਰ ਸਕੱਤਰ, ਬਖਸ਼ੀਸ਼ ਸਿੰਘ ਬਾਬਾ ਜੁੁਆਇੰਟ ਪ੍ਰਚਾਰ ਸਕੱਤਰ, ਪਰਸ਼ੋਤਮ ਸ਼ਰਮਾ ਅਤੇ ਰਮਨਦੀਪ ਕੁਮਾਰ ਸਹਾਇਕ ਪ੍ਰਚਾਰ ਸਕੱਤਰ,ਮਲਕੀਤ ਸਿੰਘ, ਅਜਮੇਰ ਸਿੰਘ ਮਾਸਟਰ,ਜਸਪ੍ਰੀਤ ਸਿੰਘ ਨੂੰ ਸੀਨੀਅਰ ਕਮੇਟੀ ਮੈਂਬਰ ਚੁਣਿਆ ਗਿਆ।
ਇਸ ਸਮੇਂ ਬੋਲਦਿਆਂ ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ ਅਤੇ ਫੈਡਰੇਸ਼ਨ ਦੇ ਸਟੇਟ ਕਮੇਟੀ ਆਗੂ ਜਤਿੰਦਰ ਕੁਮਾਰ ਨੇ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ ਅਤੇ ਮਿਲੀਆਂ ਜੁੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਜਥੇਬੰਦੀ ਨੂੰ ਹਰ ਤਰ੍ਹਾਂ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।ਇਸ ਇਜਲਾਸ ਦੌਰਾਨ ਵੱਖ ਵੱਖ ਜਥੇਬੰਦੀਆਂ ਨੂੰ ਅਲਵਿਦਾ ਆਖ ਕੇ ਅਜ਼ਾਦ ਜਥੇਬੰਦੀ ਵਿੱਚ ਸ਼ਾਮਿਲ ਹੋਏ ਸਾਥੀ ਸ੍ਰੀ ਤਰਸੇਮ ਸਿੰਘ

