
ਚੰਡੀਗੜ੍ਹ, 24 ਅਕਤੂਬਰ, (ਵਰਲਡ ਪੰਜਾਬੀ ਟਾਈਮਜ)
ਭਾਰਤ ਸਰਕਾਰ ਨੇ ਪੰਜਾਬ ਕੇਡਰ ਦੇ 2008 ਬੈਚ ਦੇ ਆਈ.ਏ.ਐਸ. ਅਧਿਕਾਰੀ ਡਾ. ਅਡਪਾ ਕਾਰਤਿਕ ਨੂੰ ਖੇਤਰੀ ਸਲਾਹਕਾਰ, ਡਿਜੀਟਲ ਹੈਲਥ (ਪੀ. -5 ਪੱਧਰ), ਵਿਸ਼ਵ ਸਿਹਤ ਸੰਗਠਨ (WHO), ਦੱਖਣ-ਪੂਰਬੀ ਏਸ਼ੀਆ ਖੇਤਰੀ ਦਫ਼ਤਰ (SEARO), ਨਵੀਂ ਦਿੱਲੀ lAS (Cadre) Rules, 1954 ਦੇ ਨਿਯਮ 6(2) (ii) ਅਧੀਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ (2) ਦੀ ਮਿਆਦ ਲਈ ਹੋਵੇਗੀ ਜੋ ਇਹ ਆਹੁਦੇ ਦਾ ਚਾਰਜ ਸੰਭਾਲਣ ਦੀ ਮਿਤੀ ਤੋਂ ਸਾਲ ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ ਹੋਵੇਗੀ।