ਫ਼ਰੀਦਕੋਟ 10 ਅਕਤੂਬਰ (ਵਰਲਡ ਪੰਜਾਬੀ ਟਾਈਮਜ਼ )
ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ(ਰਜਿ) ਫ਼ਰੀਦਕੋਟ ਪੰਜਾਬ ਅੰਦਰ ਕਿਸੇ ਜਾਣ ਪਹਿਚਾਣ ਦੀ ਮੋਹਤਾਜ ਨਹੀ । ਪਿਛਲੇ ਦਿਨੀ ਬਾਬਾ ਸੇਖ ਫ਼ਰੀਦ ਜੀ ਆਗਮਨ ਪੁਰਬ ਤੇ 19 ਸਤੰਬਰ ਤੋ 23 ਸਤੰਬਰ ਤੱਕ ਵਿਸਾਲ ਖੂਨਦਾਨ ਕੈਂਪ ਵਿੱਚ 1000 ਤੋ ਉਪਰ ਖੂਨ ਦੇ ਯੂਨਿਟ ਇਕੱਤਰ ਕਰ ਬਲੱਡ ਬੈਂਕਾਂ ਦੇ ਝੋਲੀ ਪਾਏ।
ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਮੇਲੇ ਤੋ ਬਾਅਦ ਸੁਸਾਇਟੀ ਨੇ 26 ਸਤੰਬਰ ਨੂੰ ਗਊਸ਼ਾਲਾ ਪਿੰਡ ਸਿੱਖਾਂਵਾਲਾ ਫ਼ਰੀਦਕੋਟ, 28 ਸਤੰਬਰ ਨੂੰ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਫ਼ਰੀਦਕੋਟ, 1 ਅਕਤੂਬਰ ਨੂੰ ਪਿੰਡ ਸੁੱਖਣਵਾਲਾ ਫ਼ਰੀਦਕੋਟ, 2 ਅਕਤੂਬਰ ਨੂੰ ਗੁਰੂਦੁਆਰਾ ਜਾਮਨੀ ਸਾਹਿਬ ਬਜੀਦਪੁਰ ਫਿਰੋਜ਼ਪੁਰ ਤੇ 5,6 ਅਤੇ 7 ਅਕਤੂਬਰ ਨੂੰ ਗੁਰੂਦੁਆਰਾ ਬੀੜ ਬੁੱਢਾ ਜੀ ਤਰਨਤਾਰਨ ਵਿਖੇ ਵਿਸਾਲ ਖੂਨਦਾਨ ਕੈਂਪ ਲਗਾ ,ਆਪਣਾ ਇਨਸਾਨੀ ਫਰਜ਼ ਨਿਭਾ ਰਹੀ ਹੈ।
ਇਹ ਜਾਣਕਾਰੀ ਪ੍ਰੈਸ ਨਾਲ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ ਜੀ ਨੇ ਸਾਂਝੀ ਕਰਦਿਆ ਕਿਹਾ ,ਇਹ ਪੰਜਾਬ ਦੀ ਇਕੋ-ਇਕ ਬਲੱਡ ਸੁਸਾਇਟੀ ਜੋ ਪੰਜਾਬ ਦੇ ਵੱਖ ਵੱਖ ਜਿਲਿਆ ਜਾ ਵਿਸਾਲ ਖੂਨਦਾਨ ਕੈਪ ਲਗਾਉਂਦੀ ਹੈ ।
ਇਸ ਸਮੇ ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ , ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ ,ਸਹਾਇਕ ਪ੍ਰੈਸ ਸਕੱਤਰ ਵਿਸ਼ਾਲ,ਮਨੇਜਰ ਦਲਜੀਤ ਡੱਲੇਵਾਲਾ, ਸਾਬਕਾ ਪ੍ਰਿੰਸਪੀਲ ਡਾਂ. ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਡਾਂ. ਬਲਜੀਤ ਸ਼ਰਮਾ ਗੋਲੇਵਾਲਾ ,ਪ੍ਰਧਾਨ ਅਸ਼ੋਕ ਭਟਨਾਗਰ ਸਹਾਰਾ ਸੁਸਾਇਟੀ ਫ਼ਰੀਦਕੋਟ, ਪ੍ਰੋਫੈਸਰ ਬਰਜਿੰਦਰਾ ਕਾਲਜ ਭੁਪਿੰਦਰ ਸਿੰਘ ,ਪ੍ਰੋਫੈਸਰ ਅੰਸ਼ੂ , ਪ੍ਰੋਫੈਸਰ ਜੋਸ਼ੀ , ਨੈਤਿਕ ਮੋਂਗਾ ,ਕਰਨ, ਨੂਰੀ ਫ਼ਰੀਦਕੋਟ,ਜੈਦੀਪ ਕਿਲਾਂ ਨੌ ,ਅਮਨ ਕਿਲਾ ਨੌ ,ਅਮ੍ਰਿਤ ਮਚਾਕੀ , ,ਮੋਹਿਤ ਗਹਿਰਾ, ਹਰਜੀਤ ਮਾਸਟਰ ,ਸਾਗਰ ਫਿਰੋਜ਼ਪੁਰ , ਜਸ਼ਨ ਬਾਜਾਖਾਨਾ, ਮਨੇਜਰ ਜੱਸੀ ਥਾੜਾ,ਸੁਖਮਨ ਥਾੜਾ, ਹਰਮਨ ਢਿੱਲਵਾਂ,ਜਸਕਰਨ ਫਿੰਡੇ, ਪਿੰਦਾ ਜਟਾਣਾਂ, ਨਿਰਮਲਜੀਤ ਸਿੰਘ ਸੰਧੂ ਝੋਂਕ ਮੋਹੜੇ ,ਮਨਜੀਤ ਸਿੰਘ ਫਿਰੋਜ਼ਪੁਰ, ਸਤਵਿੰਦਰ ਬੁੱਗਾ, ਜਸਕਰਨ ਫਿੱਡੇ, ਸੁਖਬੀਰ ਫਿਰੋਜ਼ਪੁਰ, ਆਕਾਸ਼ਦੀਪ ਅਬਰੋਲ, ਬਲਵੰਤ ਸਿੰਘ,ਪਾਲਾ ਰੋਮਾਣਾ, ਬਿੱਲਾਂ ਰੋਮਾਣਾ, ਮਨਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ , ਸ਼ਰਮਾ ਫ਼ਰੀਦਕੋਟ,ਇੰਦਰਜੀਤ ਹਰੀਕੇ, ,ਭੋਲੂ ਖਾਰਾ, ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾ ਭਲਿੰਦਰ ਸਿੰਘ , ਸਟੋਕ ਮਨੇਜਰ ਸਵਰਾਜ ਸਿੰਘ, ਹਰਪ੍ਰੀਤ ਢਿਲਵਾਂ,ਸਾਹਿਲ ਢਿਲਵਾਂ ਕਲਾਂ, , ਅਰਸ਼ ਕੋਠੇ ਧਾਲੀਵਾਲ,ਲੱਖਾ ਘੁਮਿਆਰਾਂ ,ਹਰਗੁਣ, ਕਾਲਾ ਡੋਡ ਆਦਿ ।