Posted inਪੰਜਾਬ ਪੰਜਾਬ ਵਿੱਚ ਸਕੂਲਾਂ ਦਾ ਸਮਾਂ ਬਦਲਿਆ Posted by worldpunjabitimes December 31, 2023No Comments ਚੰਡੀਗੜ੍ਹ, 31 ਦਸੰਬਰ, (ਵਰਲਡ ਪੰਜਾਬੀ ਟਾਈਮਜ਼) ਸੂਬੇ ਵਿੱਚ ਵੱਧ ਰਹੀ ਠੰਡ ਅਤੇ ਧੁੰਦ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। 1 ਜਨਵਰੀ ਤੋਂ ਸਕੂਲ ਸਵੇਰੇ 10 ਵਜੇ ਸ਼ੁਰੂ ਹੋਣਗੇ ਅਤੇ ਦੁਪਹਿਰ 3 ਵਜੇ ਸਮਾਪਤ ਹੋਣਗੇ। Share this:Post Click to share on WhatsApp (Opens in new window) WhatsApp worldpunjabitimes View All Posts Post navigation Previous Post ਸਾਲ 2023 ਜਿੱਥੇ ਇਟਾਲੀਅਨ ਤੇ ਪ੍ਰਵਾਸੀਆਂ ਲਈ ਅਣਹੋਂਣੀਆਂ ਨਾਲ ਭਰਿਆ ਰਿਹਾ ਉੱਥੇ ਹੀ ਧਰਮ ਰਜਿਸਟਰਡ ਹੋਣ ਦੇ ਇਤਿਹਾਸਕ ਫੈਸਲੇ ਦੀ ਨਹੀਂ ਮੁੱਕੀ ਸਿੱਖ ਸੰਗਤ ਦੀ ਉਡੀਕNext Postਪੰਜਾਬ ‘ਭਾਰਤ ਪਰਵ’ ਲਈ ਟੈਬਲਿਊ ਨਹੀਂ ਭੇਜੇਗਾ: ਭਗਵੰਤ ਮਾਨ