ਫ਼ਰੀਦਕੋਟ 18 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਵੱਲੋ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵਿੱਚ ਤਿੰਨ ਦਿਨ ਲਗਾਤਾਰ ਖੂਨਦਾਨ ਕੈਂਪ ਲਗਾਇਆਂ।ਜਿਸ ਵਿਚ ਸੰਗਤਾਂ ਵੱਲੋ ਵਧ ਚੜ੍ਹ ਕੇ ਖੂਨਦਾਨ ਕੀਤਾ ਗਿਆ। ਇਹ ਜਾਣਕਾਰੀ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਨੇ ਵੱਲੋ ਕੀਤੀ ਗਈ। ਓਨਾਂ ਦੱਸਿਆ ਕਿ ਇਹ ਕੈਪ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੇ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ।
ਇਸ ਸਮੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਬਰਾੜ ਗੋਲੇਵਾਲਾ, ਖਜਾਨਚੀ ਸਤਨਾਮ ਸਿੰਘ ਮੰਗੇੜਾ ਕੋਟਕਪੂਰਾ, ਸਲਾਹਕਾਰ ਗੁਰਸੇਵਕ ਸਿੰਘ ਥਾੜਾ ਸਟੋਕ ਮਨੇਜੈਰ ਸਵਰਾਜ ਸਿੰਘ,ਮਨੈਜਰ ਜੱਸੀ ਥਾੜਾ, ਅਮਨਦੀਪ ਸਿੰਘ ਨਵਾਂ ਕਿਲਾ ਸਕੱਤਰ ਸੁਖਵੀਰ ਸਿੰਘ, ਅਰਸ਼ਦੀਪ ਸਿੰਘ ਕੋਠੇ ਧਾਲੀਵਾਲ, ਦਲਜੀਤ ਸਿੰਘ ਡੱਲੇਵਾਲਾ, ਗੁਰਪ੍ਰੀਤ ਸਿੰਘ, ਅਰਮਾਨ ਸਿੰਘ, ਗੁਰਨੂਰ ਸਿੰਘ , ਨੈਤਿਕ ਮੌਂਗਾ, ਦਵਿੰਦਰ ਸਿੰਘ ਮੰਡ, ਸਿਮਰਨਜੀਤ, ਮਿਤੀ, ਗੁਰਜੰਟ, ਗੁਰਸ਼ਰਨ, ਸ਼ੈਟੀ,ਹੈਰੀ ਕੋਟ ਸੋਖਿਆ, ਜਸਪ੍ਰੀਤ ਸਿੰਘ,ਗੁਰੀ ਅਪਾਰਸਪ੍ਰੀਤ ਸਿੰਘ ਤੇ ਕਰਨ ਭੋਲੂਵਾਲਾ ਆਦਿ ਹਾਜ਼ਰ ਸਨ।

