ਫ਼ਰੀਦਕੋਟ 25 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ (ਰਜਿ) ਫ਼ਰੀਦਕੋਟ ਵੱਲੋ ਵੱਲੋ ਪਿੰਡ ਪਿੰਡ ਜਾ ਕੇ ਹੋਕਾ ਦਿੱਤਾ ਜਾ ਰਿਹਾ ਕਿ 25 ਜੁਲਾਈ ਨੂੰ ਡੀ.ਸੀ ਦਫਤਰ ਸਾਹਮਣੇ ਭਾਰੀ ਇਕੱਠ ਮਨਰੇਗਾ ਦੇ ਜੋ ਕੰਮ ਬੰਦ ਕੀਤੇ ਜਾ ਰਹੇ ਹਨ ਇਸ ਲਈ ਰੋਸ ਪ੍ਰਦਰਸ਼ਨ ਕਰਨ ਸਬੰਧੀ ਪਿੰਡਾਂ ਦੀਆਂ ਪੰਚਾਇਤ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ, ਇਸ ਪ੍ਰਤੀ ਪੰਚਾਇਤਾਂ ਵੱਲੋ ਹਾਂ ਪੱਖੀ ਹੁੰਗਾਰਾ ਮਿਲ ਰਿਹਾ , ਓਨਾਂ ਵੱਲੋ ਟਰੈਕਟਰ, ਟਰਾਲੀਆਂ ਭਰਕੇ ਆਉਣ ਦਾ ਹੁੰਗਾਰਾ ਮਿਲ ਰਿਹਾ। ਇਸ ਧਰਨੇ ਵਿਚ ਨਰੇਗਾ ਮਜ਼ਦੂਰਾਂ ਤੋ ਇਲਾਵਾ ਮੁਲਾਜ਼ਮ, ਕਿਸਾਨ ਤੇ ਵਿਦਿਆਰਥੀਆਂ ਜਥੇਬੰਦੀਆਂ ਵੱਲੋ ਸਮੂਲੀਅਤ ਕੀਤੀ ਜਾਵੇਗੀ। ਇਸ ਇਕ ਰੋਜਾ ਧਰਨੇ ਵਿਚ ਯੂਨੀਅਨ ਵੱਲੋ ਡੀ.ਸੀ ਸਾਹਿਬ ਜੀ ਨੂੰ ਮੰਗ ਪੱਤਰ ਦਿੱਤਾ ਜਾਵੇ।
ਹੋਰਨਾ ਤੋਂ ਇਲਾਵਾ ਸਰਪੰਚ ਮਲਕੀਤ ਸਿੰਘ ਪਿੰਡ ਪੱਕਾ , ਮੇਟ ਦਰਸ਼ਨ ਸਿੰਘ ਨੰਬਰ ਇੱਕ , ਮੇਟ ਗੁਰਸੇਵਕ ਸਿੰਘ ਪੱਕਾ ਨੰਬਰ ਦੋ, ਹਰਜਿੰਦਰ ਸਿੰਘ ਮੇਟ ਪੱਕਾ ਨੰਬਰ ਤਿੰਨ , ਕੁਲਵਿੰਦਰ ਸਿੰਘ , ਭੋਲਾ ਸਿੰਘ , ਸੁਖਦੇਵ ਸਿੰਘ, ਹਰਜਿੰਦਰ ਸਿੰਘ ਪੰਚਾਇਤ ਮੈਂਬਰ, ਸਰਬਜੀਤ ਕੌਰ , ਮੈਂਬਰ ਜਸ਼ਨਪ੍ਰੀਤ ਕੌਰ , ਭਗਵਾਨ ਕੌਰ , ਮਨਪ੍ਰੀਤ ਕੌਰ , ਗੁਰਜਿੰਦਰ ਸਿੰਘ ਮੈਂਬਰ ਪੰਚਾਇਤ , ਜਗਸੀਰ ਸਿੰਘ ਭੇਠਾ , ਪਿੰਡ ਝਾੜੀ ਵਾਲਾ ਸਰਪੰਚ ਗੁਰਵਿੰਦਰ ਸਿੰਘ , ਮੇਟ ਗੁਰਮੀਤ ਕੌਰ, ਬਲਦੇਵ ਸਿੰਘ ਪੰਚਾਇਤ ਮੈਂਬਰ , ਹਰਗੋਬਿੰਦ ਸਿੰਘ ,ਚਰਨਜੀਤ ਕੌਰ , ਕੁਲਦੀਪ ਕੌਰ, ਮਾਲਦੀ ਕੌਰ ਬਲਕਾਰ ਸਿੰਘ ਸਹੋਤਾ, ਚਰਨਜੀਤ ਸਿੰਘ ਚਮੇਲੀ ,ਸ਼ਿਵਨਾਥ ਦਰਦੀ, ਗੁਰਦੀਪ ਸਿੰਘ ,ਆਦੀ ਹਾਜਰ ਹੋਏ