ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੋਗਾ ਰੋਡ ’ਤੇ ਸਥਿਤ ਸ਼ਹਿਰ ਦੀ ਨਾਮਵਰ ਸੰਸਥਾ ‘ਦਾ ਵੀਜ਼ਾ ਪੋਰਟ ਇੰਮੀਗ੍ਰੇਸ਼ਨ’ ਲਗਾਤਾਰ ਵਿਦੇਸ਼ ਵਿੱਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ, ਨੇ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ, ਜੋ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐੱਮ.ਡੀ. ਗੁਰਵਿੰਦਰ ਸਿੰਘ ਅਤੇ ਚੇਅਰਪਰਸਨ ਮੈਡਮ ਗੁਰਮੀਤ ਕੌਰ ਨੇ ਦੱਸਿਆ ਕਿ ਨੇ ਦੱਸਿਆ ਕਿ ਅੱਜ ਸਾਡੀ ਟੀਮ ਦੀ ਮਿਹਨਤ ਸਦਕਾ ਮਨਵੀਰ ਕੌਰ ਦਾ ਮਹਿਜ 15 ਦਿਨਾਂ ਦੇ ਅੰਦਰ ਅੰਦਰ (ਆਸਟ੍ਰੇਲੀਆ) ਦਾ ਸਟੂਡੈਂਟ ਵੀਜ਼ਾ ਲਵਾਉਣ ’ਚ ਸਫਲਤਾ ਮਿਲੀ ਹੈ। ਮੈਡਮ ਗੁਰਮੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵਿਦਿਆਰਥਣ ਮਨਵੀਰ ਕੌਰ ਦੀ ਆਫਰ ਲੈਟਰ ਤੋਂ ਲੈ ਕੇ ਵੀਜ਼ਾ ਦਿਵਾਉਣ ਤੱਕ ਸਾਰਾ ਕੰਮ ਬੜੇ ਸੁਚੱਜੇ ਢੰਗ ਅਤੇ ਸਾਫ-ਸੁਥਰਾ ਕਰਨ ਵਿੱਚ ਹਮੇਸ਼ਾਂ ਹੀ ਵਚਨਬੱਧ ਰਹੀ ਹੈ। ਉਹਨਾ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਆਸਟ੍ਰੇਲੀਆ ਦੀ ਟੀਮ ਬੱਚਿਆਂ ਨੂੰ ਪੀ.ਆਰ. ਦਿਵਾਉਣ ਵਿੱਚ ਪੂਰੀ ਮੱਦਦ ਕਰਦੀ ਹੈ। ਅਖੀਰ ਵਿੱਚ ਵਿਦਿਆਰਥਣ ਦੇ ਪਰਿਵਾਰਿਕ ਮੈਂਬਰਾਂ ਨੇ ਸੰਸਥਾ ਦੇ ਐੱਮ.ਡੀ. ਗੁਰਵਿੰਦਰ ਸਿੰਘ ਅਤੇ ਚੇਅਰਪਰਸਨ ਮੈਡਮ ਗੁਰਮੀਤ ਕੌਰ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦਾ ਕੰਮ ਬਹੁਤ ਸੁਚੱਜੇ ਢੰਗ ਅਤੇ ਘੱਟ ਖੱਜਲ-ਖੁਆਰੀ ਨਾਲ ਸਾਫ ਸੁਥਰਾ ਹੋਇਆ ਹੈ। ਉਹ ‘ਦਾ ਵੀਜ਼ਾ ਪੋਰਟ ਇੰਮੀਗ੍ਰੇਸ਼ਨ’ ਸੰਸਥਾ ਦੀ ਟੀਮ ਦੇ ਕੰਮਾਂ ਤੋਂ ਬਹੁਤ ਖੁਸ਼ ਹਨ। ਮੈਡਮ ਗੁਰਮੀਤ ਕੌਰ ਨੇ ਮਨਵੀਰ ਕੌਰ ਨੂੰ ਵੀਜਾ ਕਾਪੀ ਸੌਂਪਦਿਆਂ ਉਸਦੇ ਚੰਗੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

