ਸਰੀ ਕੁਨੇਡਾ 3 ਮਾਰਚ (ਵਰਲਡ ਪੰਜਾਬੀ ਟਾਈਮਜ)
ਮੇਰੇ ਵੱਡੇ ਵੀਰ ਪ੍ਰੀਤਮ ਸਿੰਘ ਭਰੋਵਾਲ ਨੂੰ ਤੇ ਸਾਡੇ ਸਮੂਹ ਪਰਿਵਾਰ ਅੱਜ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਪ੍ਰੀਤਮ ਸਿੰਘ ਭਰੋਵਾਲ ਜੀ ਦੇ ਵੱਡੇ ਸਪੁੱਤਰ ਸੰਸਾਰ ਪ੍ਰਸਿੱਧ ਨੋਜਵਾਨ ਸਖਸੀਅਤ ਰਘਬੀਰ ਸਿੰਘ ਭਰੋਵਾਲ 42 ਸਾਲ ਦੀ ਇੱਕ ਸੜਕ ਹਾਦਸੇ ਦੌਰਾਨ ਮੋਤ ਹੋ ਗਈ ।
ਰਘਬੀਰ ਸਿੰਘ ਭਰੋਵਾਲ ਮੋਟਰਸਾਈਕਲ ਤੇ ਸੰਸਾਰ ਭਰ ਦੀ ਯਾਤਰਾ ਤੇ ਸਨ। ਇਸੇ ਯਾਤਰਾ ਦੌਰਾਨ ਪੀਰੂ ਦੇਸ਼ ਵਿਖੇ ਇਹ ਦਰਦਨਾਕ ਹਾਦਸਾ ਵਾਪਰਿਆ।
