ਕੋਟਕਪੂਰਾ, 3 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਮੁਕਤ ਘਮੰਤੂ ਜਨਜਾਤੀ ਵਿਕਾਸ ਕੌਂਸਲ ਆਲ ਇੰਡੀਆ ਦੇ ਪ੍ਰਧਾਨ ਦਾਦਾ ਇਦਾਤੇ ਸਾਬਕਾ ਚੇਅਰਮੈਨ ਵਿਮੁਕਤ ਘੁਮੰਤੂ ਅਰਧ ਘਮੰਤੂ ਕਮਿਸ਼ਨ ਭਾਰਤ ਸਰਕਾਰ ਅਤੇ ਵਿਮੁਕਤ ਜਾਤੀਆਂ’ ਘੁਮੰਤੂ ਅਤੇ ਆਰਧ ਘਮਤੂ ਟੱਪਰੀਵਾਸ ਭਲਾਈ ਬੋਰਡ ਭਾਰਤ ਸਰਕਾਰ ਵੱਲੋਂ ਪਿਛਲੇ 25 ਸਾਲਾਂ ਤੋਂ ਦੇਸ਼ ਪੱਧਰ ‘ਤੇ ਇਨਾ ਲਈ ਕੰਮ ਕਰਨ ਵਾਲੇ ਨੌਜਵਾਨ ਮਿਹਨਤੀ ਅਤੇ ਇਮਾਨਦਾਰ ਪੜੇ ਲਿਖੇ ਜਸਪਾਲ ਸਿੰਘ ਪੰਜਗਰਾਈ ਨੁੰ ਇਨਾ ਜਾਤੀਆਂ ਦੇ ਭਲਾਈ ਲਈ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ! ਇਸ ਸਮੇਂ ਸਾਬਕਾ ਚੇਅਰਮੈਨ ਦਾਦਾ ਏਦਾਤੇ ਨੇ ਜਸਪਾਲ ਪੰਜਗਰਾਈਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਦੀਆਂ ਸੇਵਾਵਾਂ ਦੇਖਦੇ ਹੋਏ ਇਹ ਜਿੰਮੇਵਾਰੀ ਸੌਂਪੀ ਹੈ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਮੈਂ ਤੋਂ ਵੱਧ ਚੜ੍ ਕੇ ਇਹਨਾਂ ਗਰੀਬ ਲੋਕਾਂ ਲਈ ਟਾਈਮ ਦੇਵਾਂਗਾ, ਉਨਾਂ ਦਾਦਾ ਇਦਾਤੇ ਅਤੇ ਅਨਿਲ ਜਨਰਲ ਸਕੱਤਰ ਦਾ ਧੰਨਵਾਦ ਕੀਤਾ, ਜਿਨਾਂ ਨੇ ਘਮਤੁ ਅਤੇ ਅਰਧ ਘਮੰਤੂ ਲੋਕਾਂ ਦੀ ਸੇਵਾ ਲਈ ਮੈਨੂੰ ਮੌਕਾ ਦਿੱਤਾ! ਇਸ ਸਮੇਂ ਬਹੁਤ ਬਾਵਰੀਆ ਸਮਾਜ ਦੇ ਪੰਜਾਬ ਸਰਵਣ ਸਿੰਘ ਪੰਜਗਰਾਈ, ਬਾਜੀਗਰ ਸਮਾਜ ਦੇ ਪ੍ਰਧਾਨ ਬਲਵਿੰਦਰ ਸਿੰਘ ਅਲੀਪੁਰ, ਸਾਂਸੀ ਸਮਾਜ ਦੇ ਪ੍ਰਧਾਨ ਆਸਾ ਸਿੰਘ ਤਲਵੰਡੀ, ਹਰਜਿੰਦਰ ਸਿੰਘ ਕਪੂਰਥਲਾ, ਬੂਟਾ ਰਾਮ ਮਾਹਲਾ, ਬੰਗਾਲਾ ਸਮਾਜ ਦੇ ਪ੍ਰਧਾਨ ਸਿੰਦੂ ਸਿੰਘ ਧੂਰੀ, ਗੰਦੀਲਾ ਸਮਾਜ ਦੇ ਪ੍ਰਧਾਨ ਬਲਵੀਰ ਚੰਦ, ਦਵਿੰਦਰ ਸਿੰਘ ਪਟਿਆਲਾ, ਬਲਵੀਰ ਸਿੰਘ ਪਟਿਆਲਾ, ਹਰਦੀਪ ਸਿੰਘ ਤਾਰਨਤਰਨ, ਹਰਜਿੰਦਰ ਸਿੰਘ ਬਾਠ, ਬਾਬੂ ਸਿੰਘ ਜੰਡਿਆਲਾ, ਸੁੱਚਾ ਰਾਮ ਚੰਡੀਗੜ੍ਹ, ਸਾਬਕਾ ਚੇਅਰਮੈਨ ਪੰਜਾਬ ਸਰਕਾਰ ਗੁਰਦੇਵ ਸਿੰਘ ਚਰਨ, ਸਾਬਕਾ ਚੇਅਰਮੈਨ ਮਨਜੀਤ ਸਿੰਘ ਬੁੱਟਰ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਚਨੀਆਂ, ਸਾਬਕਾ ਡਾਇਰੈਕਟਰ ਐਡਵੋਕੇਟ ਗੁਰਪ੍ਰੀਤ ਸਿੰਘ ਮੁਕਤਸਰ, ਪਰਮਜੀਤ ਬਰਗਾੜੀ, ਹਰਦੀਪ ਸ਼ਰਮਾ ਬਾਹਮਣ ਵਾਲਾ, ਕ੍ਰਿਸ਼ਨ ਨਾਰੰਗ ਕੋਟਕਪੂਰਾ, ਰਾਜਨ ਨਾਰੰਗ, ਮਨਜੀਤ ਨੇਗੀ, ਮਾਸਟਰ ਹਰਬੰਸ ਲਾਲ, ਬਲਵਿੰਦਰ ਸਿੰਘ ਬਰਗਾੜੀ, ਹਰਮੇਲ ਸਿੰਘ ਚਹਿਲ, ਨਸੀਬ ਸਿੰਘ ਔਲਖ, ਹਰਪ੍ਰੀਤ ਸਿੰਘ ਸਿੱਧੂ, ਗਰਨ ਸੇਠੀ, ਪ੍ਰਦੀਪ ਸ਼ਰਮਾ ਕੋਟਕਪੂਰਾ, ਗੁਰਮੀਤ ਸਿੰਘ ਰਾਮੇਆਣਾ, ਪਵਨ ਸ਼ਰਮਾ, ਹੀਰਾ ਜਵੰਦਾ, ਰਮਨਦੀਪ ਕੌਰ ਰਮਾਸ਼ਾ, ਸ਼ਾਮ ਲਾਲ ਜੈਤੋ, ਚੰਦਰ ਸ਼ੇਖਰ ਸੂਰੀ, ਸੰਦੀਪ ਟੋਨੀ, ਅਵੀ ਮਿੱਤਲ, ਕਰਮ ਚੰਦ, ਭੀਮ ਸੈਨ, ਰਾਮ ਰਤਨ, ਗਿੰਦਰ ਰਮਾਣਾ, ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਜਪਾ ਫਰੀਦਕੋਟ ਅਤੇ ਸਟੇਟ ਸੈਕਟਰੀ ਦੁਰਗੇ ਸ਼ਰਮਾ ਨੇ ਜਸਪਾਲ ਪੰਜਗਰਾਈ ਨੂੰ ਵਧਾਈ ਦਿੱਤੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅੱਗੇ ਵਧਣ ਲਈ ਅਸ਼ੀਰਵਾਦ ਦਿੱਤਾ! ਇਸ ਸਮੇਂ ਇਨਾ ਵੱਲੋਂ ਸਾਬਕਾ ਚੇਅਰਮੈਨ ਭਾਰਤ ਸਰਕਾਰ ਦਾਦਾ ਇਦਾਤੇ ਦਾ ਧੰਨਵਾਦ ਕੀਤਾ!