ਫ਼ਰੀਦਕੋਟ 9 ਦਸੰਬਰ (ਸ਼ਿਵਨਾਥ ਦਰਦੀ /ਵਰਲਡ ਪੰਜਾਬੀ ਟਾਈਮਜ਼ )
ਅੱਜ ਪੀਆਰਟੀਸੀ ਨੂੰ ਫ਼ਰੀਦਕੋਟ ਡੀਪੂ ਵਿੱਚ ਪੰਜਾਬ ਰੋਡਵੇਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਫ਼ਰੀਦਕੋਟ 25/11 (ਪੰਜਾਬ) ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ।
ਜਿਸ ਵਿਚ ਲਵਪ੍ਰੀਤ ਸਿੰਘ ਨੂੰ ਸਰਪ੍ਰਸਤ ਹਰਪ੍ਰੀਤ ਸਿੰਘ ਨੂੰ ਸੂਬਾ ਆਗੂ ਹਰਜਿੰਦਰ ਸਿੰਘ ਡੀਪੂ ਪ੍ਰਧਾਨ , ਅਮਨਦੀਪ ਸਿੰਘ ਬਰਾੜ ਚੇਅਰਮੈਨ, ਹਰਦੀਪ ਸਿੰਘ ਧਾਲੀਵਾਲ, ਸੈਕਟਰੀ ਧਰਵਿੰਦਰ ਸਿੰਘ, ਕੈਸ਼ੀਅਰ ਸੁਖਦੀਪ ਸਿੰਘ ਜੀਰਾ ਸਹਾ ਸੂਬਾ ਆਗੂ , ਹਰਚਰਨ ਸਿੰਘ ਨੂੰ ਸਹਾ ਸੈਕਟਰੀ, ਜਸਦੀਪ ਸਿੰਘ ਗੁਰਮੀਤ ਸਿੰਘ ਮੱਲਣ ਵਾਈਸ ਪ੍ਰਧਾਨ , ਰਘਬੀਰ ਸਿੰਘ ਜਸਕਰਨ ਸਿੰਘ ਸਹਾ ਕੈਸ਼ੀਅਰ, ਗੁਰਧਿਆਨ ਸਿੰਘ, ਗੁਰਵਿੰਦਰ ਸਿੰਘ ਸਹਾ ਚੇਅਰਮੈਨ ,ਬਲਵਿੰਦਰ ਸਿੰਘ ,ਤਹਿਸੀਲਦਾਰ ਸਿੰਘ, ਵਿਕਾਸ ਰਮਧੀਰ ਸਿੰਘ, ਗੁਰਤੇਜ ਸਿੰਘ, ਗੁਰਜੰਟ ਸਿੰਘ ਕੁਲਬੀਰ ਸਿੰਘ, ਗੁਰਜੰਟ ਸਿੰਘ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ, ਜਸਵਿੰਦਰ ਸਿੰਘ, ਰੇਸ਼ਮ ਸਿੰਘ ਵਰਕਸ਼ਾਪ ਸੂਬਾ ਆਗੂ, ਸਤਨਾਮ ਸਿੰਘ ਵਰਕਸ਼ਾਪ ਪ੍ਰਧਾਨ, ਹਰਪਾਲ ਸਿੰਘ ਵਰਕਸ਼ਾਪ ਮੀਤ ਪ੍ਰਧਾਨ, ਬੇਅੰਤ ਸਿੰਘ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਮਨਦੀਪ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਬਾਬਾ ਗੁਰਪ੍ਰੀਤ ਸਿੰਘ ਬਿੱਲਾ ਮੀਤ ਪ੍ਰਧਾਨ ਆਦਿ ਸ਼ਾਮਿਲ ਹੋਏ। ਇਸ ਸਮੇਂ ਯੂਨੀਅਨ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਕੁਝ ਸਾਥੀ ਵੀ ਯੂਨੀਅਨ ਵਿੱਚ ਸ਼ਾਮਿਲ ਹੋਏ
ਇਸ ਚੋਣ ਮੌਕੇ ਭਰਾਤਰੀ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋ ਸਮੂਲੀਅਤ ਕੀਤੀ । ਉਸ ਸਮੇ ਹਰਪਾਲ ਸਿੰਘ ਮਚਾਕੀ ਪ੍ਰਧਾਨ ਪੈਨਸ਼ਨਰ ਯੂਨੀਅਨ ਪਾਵਰਕੌਮ ਟਰਾਂਸਪੋਰਟ , ਕਾਮਰੇਡ ਵੀਰ ਸਿੰਘ ਕੰਮੇਆਣਾ ਪ੍ਰਧਾਨ ਨਰੇਗਾ ਯੂਨੀਅਨ , ਬਲਕਾਰ ਸਿੰਘ ਸਹੋਤਾ ਸਕੱਤਰ ਮੰਡੀਕਰਨ ਬੋਰਡ. ਸ਼ਿਵਨਾਥ ਦਰਦੀ ਸਿਕਿਉਰਟੀ ਗਾਰਡ ਯੂਨੀਅਨ ਜਨਰਲ ਸਕੱਤਰ , ਜੋਸ਼ੀ ਕੁਮਾਰ ਗੁਰਦੀਪ ਸਿੰਘ ਕੰਮੇਆਣਾ ਆਦਿ ਭਰਾਤਰੀ ਜਥੇਬੰਦੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਪ੍ਰਣ ਲਿਆ।
ਇਸ ਤੋ ਇਲਾਵਾ ਪੀਆਰਟੀਸੀ ਦੇ ਕਲਰਕ ਸਵਰਨ ਕੌਰ. ਪ੍ਰਿਅੰਕਾ, ਪਰਮਿੰਦਰ ਕੌਰ , ਰੂਬੀ ਮੈਡਮ ,ਕਰਨਦੀਪ ਸਿੰਘ ਕੈਸ਼ੀਅਰ ਸ਼ਿੰਗਾਰਾ ਸਿੰਘ ,ਕੈਸ਼ੀਅਰ ਹਰਜਿੰਦਰ ਸਿੰਘ ਇੰਸਪੈਕਟਰ ਸ਼ਮਸ਼ੇਰ ਸਿੰਘ, ਮਨਦੀਪ ਸਿੰਘ,ਬਿਕਰਮਜੀਤ ਨਿਰਮਲ ਸਿੰਘ ਨਿੰਮਾ, ਜਸਪਾਲ ਸਿੰਘ ਕਾਲਾ, ਸਰਬਜੀਤ ਸਿੰਘ ਗੁਰਭੇਜ ਸਿੰਘ ਖਾਲਸਾ, ਸੰਦੀਪ ਸਿੰਘ, ਜਸਵਿੰਦਰ ਸਿੰਘ, ਬਿੱਲਾ ਤਰਨ ਤਾਰਨ ਆਦੀ ਹੋਰ ਆਗੂ ਸ਼ਾਮਲ ਸਨ।

