ਫ਼ਰੀਦਕੋਟ 20 ਮਾਰਚ (ਵਰਲਡ ਪੰਜਾਬੀ ਟਾਈਮਜ਼ )
ਅੱਜ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਵੱਲੋ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਵਿਸਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ਕਾਲਜ ਦੀ ਵਾਈਸ ਪ੍ਰਿੰਸੀਪਲ ਡਾਂ.ਪੂਜਾ ਭੱਲਾ ਤੇ ਡਾਂ.ਪਰਮਿੰਦਰ ਸਿੰਘ ( ਰਿਟਾ.ਪ੍ਰਿੰਸੀਪਲ) ਜੀ ਨੇ ਸਾਂਝੇ ਤੌਰ ਤੇ ਕੀਤਾ।
ਇਸ ਸਮੇ ਪ੍ਰੈਸ ਨਾਲ ਗੱਲਬਾਤ ਦੌਰਾਨ ਸੁਸਾਇਟੀ ਦੇ ਸਲਾਹਕਾਰ ਗੁਰਸੇਵਕ ਸਿੰਘ ਥਾੜਾ ਜੀ ਦੱਸਿਆ ਕਿ ,ਇਸ ਕੈਂਪ ਤੋ ਪਹਿਲਾ ਸੁਸਾਇਟੀ ਵੱਲੋ 10 ਮਾਰਚ ਨੂੰ ਜੰਡ ਸਾਹਿਬ ਫ਼ਰੀਦਕੋਟ, 12 ਮਾਰਚ ਸੁਖਾਨੰਦ ਤੇ 17 ਮਾਰਚ ਚੰਦ ਪੁਰਾਣਾ ਜਿਲਾਂ ਮੋਗਾ ਵਿੱਚ ਲਗਾ ਚੁੱਕੇ । ਸਾਡੀ ਸੁਸਾਇਟੀ ਦਾ ਮਕਸਦ, ਅਜੋਕੀ ਪੀੜੀ ਨੂੰ ਖੂਨਦਾਨ ਦੇ ਨਾਲ ਸਮਾਜ ਸੇਵਾ ਵੱਲ ਮੋੜਨਾ ਹੈ। ਨੌਜਵਾਨ ਸਾਡੇ ਕੈਂਪਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਦੇ ਹਨ। ਸਾਡੇ ਕੈਂਪ ਵਿਚ ਇਕ 11ਸਾਲ ਦਾ ਆਪਾਰਸ ਨਾਂ ਦਾ ਬੱਚਾ ਵੀ ਜੋ ਪੰਜਵੀ ਕਲਾਸ ਵਿਚ ਪੜਦਾ ਹੈ, ਜਦੋ ਸਮਾਂ ਲੱਗਦਾ , ਸੇਵਾ ਕਰਨ ਆਉਦਾ ਹੈ। ਇਸ ਸਮੇ ਮਹਾਕਾਲ ਸਵਰਗ ਧਾਮ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਸ੍ਰੀ ਹਰੀਸ਼ ਵਰਮਾ( ਰਿਟਾ.ਇੰਸਪੈਕਟਰ) ਜੀ ਨੇ ਸੁਸਾਇਟੀ ਨੂੰ ਨਕਦ ਰਾਸ਼ੀ ਦੇ ਸੇਵਾ ‘ਚ ਹਿੱਸਾ ਪਾਇਆ। ਓਨਾ ਦੇ ਨਾਲ ਉਘੇ ਸਮਾਜ ਸੇਵਕ ਸ੍ਰੀ ਅਸ਼ੋਕ ਭਟਨਾਗਰ ਜੀ ਨੇ ਆਪਣੀ ਹਾਜਰੀ ਲਗਵਾਈ।
ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਰੱਤੀ ਰੋੜੀ, ਸਤਨਾਮ ਸਿੰਘ ਖਜਾਨਚੀ ,ਪ੍ਰੈਸ ਸਕੱਤਰ ਵਿਸ਼ਾਲ, ਸੀਨੀਅਰ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ,ਮਨੇਜਰ ਦਲਜੀਤ ਡੱਲੇਵਾਲਾ, ਡਾਂ. ਬਲਜੀਤ ਸ਼ਰਮਾ, ਗੁਰਪਿੰਦਰ ਗਿੱਲ,ਅਮ੍ਰਿਤ ਮਚਾਕੀ, ਹੈਰੀ ਕੋਟਸੁਖੀਆ,ਮੋਹਿਤ ਗਹਿਰਾ,ਹੈਰੀ ਮਦੁੱਕੀ, ਹਰਜੀਤ ਮਾਸਟਰ,ਪ੍ਰੈਸ ਜੰਗ, ,ਸਾਗਰ ਫਿਰੋਜ਼ਪੁਰ , ਜਸ਼ਨ ਬਾਜਾਖਾਨਾ, ਮੈਨੇਜਰ ਜੱਸੀ ਥਾੜਾ, ਜਸਕਰਨ ਫਿੰਡੇ, ਪਿੰਦਾ ਜਟਾਣਾਂ, ਨਿਰਮਲਜੀਤ ਸਿੰਘ ਸੰਧੂ ਝੋਂਕ ਮੋਹੜੇ ,ਮਨਜੀਤ ਸਿੰਘ ਫਿਰੋਜ਼ਪੁਰ, ਸਤਵਿੰਦਰ ਬੁੱਗਾ, ਜਸਕਰਨ ਫਿੱਡੇ, ਸੁਖਬੀਰ ਫਿਰੋਜ਼ਪੁਰ ਆਕਾਸ਼ਦੀਪ ਅਬਰੋਲ, ਬਲਵੰਤ ਸਿੰਘ,ਪਾਲਾ, ਰੋਮਾਣਾ, ਬਿੱਲਾਂ ਰੋਮਾਣਾ, ਮਨਜੀਤ, ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ , ਸ਼ਰਮਾ ਫਰੀਦਕੋਟ,ਇੰਦਰਜੀਤ ਹਰੀਕੇ, ,ਭੋਲੂ ਖਾਰਾ, ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾ ਭਲਿੰਦਰ ਸਿੰਘ , ਸਟੋਕ ਮੈਨੇਜਰ ਸਵਰਾਜ ਸਿੰਘ,ਸਹਿਜ ਸਿੰਘ, ਹਰਪ੍ਰੀਤ ਢਿਲਵਾਂ, ਸ਼ਰਨਾ ਫਰੀਦਕੋਟ, , ਅਰਸ਼ ਕੋਠੇ ਧਾਲੀਵਾਲ,ਲੱਖਾ ਘੁਮਿਆਰਾਂ ,ਹਰਗੁਣ, ਕਾਲਾ ਡੋਡ ਆਦਿ ।
ਮੈਡੀਕਲ ਸਟਾਫ ਡਾਂ.ਅਯੂਸ ਬੀ.ਟੀ.ਓ ਨਰਸਿੰਗ ਸਟਾਫ ਨਰਿੰਦਰ ਕੌਰ, ਲੈਬ ਟੈਕਨੀਸ਼ੀਅਨ ਵਿਜੇ ਕੁਮਾਰ ਅਰੋੜਾ, ਗੁਰਭਾਗ ਸਿੰਘ ਅੰਗਰੇਜ ਸਿੰਘ, ਕਾਊਸਲਰ ਵਿਜੇਤਾ ਰਾਣੀ , ਡਰਾਈਵਰ ਪ੍ਰਤਾਪ ਸਿੰਘ ਤੇ ਬਿੰਦਰ ਸਿੰਘ ਹੈਲਪਰ ਮਨਪ੍ਰੀਤ ਸਿੰਘ ਮਨੀ, ਮੈਡੀਕਲ ਵਿਦਿਆਰਥਣ ਸੁਨੇਹਾ ਕੌਰ ।
ਇਸ ਤੋ ਇਲਾਵਾ ਕਾਲਜ ਸਟਾਫ ਪ੍ਰਿੰਸੀਪਲ ਰਜੇਸ਼ ਕੁਮਾਰ, ਪ੍ਰੋ.ਕੁਲਵਿੰਦਰ ਕੌਰ,ਪ੍ਰੋ.ਪਰਮਜੀਤ ਕੌਰ,ਪ੍ਰੋ.ਬੂਟਾ ਸਿੰਘ,ਪ੍ਰੋ.ਗਗਨਦੀਪ ਸਿੰਘ,ਪ੍ਰੋ.ਸੁਖਜੀਤ ਸਿੰਘ,ਪ੍ਰੋ.ਗੁਰਲਾਲ ਸਿੰਘ,ਪ੍ਰੋ.ਕਿਰਨ ਬਾਲਾ , ਪ੍ਰੋ.ਸਾਲਿਨੀ ਗੋਇਲ,ਪ੍ਰੋ.ਨਿਰਵਰਿੰਦਰ ਕੌਰ ਸੰਧੂ ਆਦਿ ਹਾਜ਼ਰ ਸਨ। ਐਨ.ਐਸ. ਐਸ ਤੇ ਰੈਡ ਰੀਬਨ ਕਲੱਬ ਵੱਲੋ ਕੈਂਪ ਵਿਚ ਵਿਸੇਸ਼ ਸਹਿਯੋਗ ਦਿੱਤਾ ਗਿਆ।