ਭਾਨੇ ਸਿੱਧੂ ਦੀ ਗ੍ਰਿਫਤਾਰੀ ਭਗਵੰਤ ਮਾਨ ਸਰਕਾਰ ਦੇ ਗਲੇ ਦੀ ਹੱਡੀ  ਬਣਨ ਦੇ ਆਸਾਰ 

ਭਾਨੇ ਸਿੱਧੂ ਦੀ ਗ੍ਰਿਫਤਾਰੀ ਭਗਵੰਤ ਮਾਨ ਸਰਕਾਰ ਦੇ ਗਲੇ ਦੀ ਹੱਡੀ  ਬਣਨ ਦੇ ਆਸਾਰ 

ਕੋਟ ਦੁੰਨੇ ਪਿੰਡ ਹੋਏ ਰਿਕਾਰਡ ਤੋੜ ਇਕੱਠ ਨੇ ਸਰਕਾਰ ਨੂੰ ਪਾਇਆ ਫਿਕਰੀਂ ਕੋਟ ਦੁੰਨਾ (ਬਰਨਾਲਾ), 29 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)    ਪਿਛਲੀਆਂ ਸਰਕਾਰਾਂ ਨੂੰ ਹਰ ਮੁੱਦੇ ਤੇ ਸਵਾਲ ਕਰਕੇ…
ਖਾਲਿਸਤਾਨੀ ਪੰਨੂ ਆਈਐਸਆਈਐਸ ਦਾ ਪਾਲਤੂ ਕੁੱਤਾ ਤੇ ਗੈਂਗਸਟਰ ਹਨ ਭਿਖਾਰੀ : ਨਿਸ਼ਾਂਤ ਸ਼ਰਮਾ

ਖਾਲਿਸਤਾਨੀ ਪੰਨੂ ਆਈਐਸਆਈਐਸ ਦਾ ਪਾਲਤੂ ਕੁੱਤਾ ਤੇ ਗੈਂਗਸਟਰ ਹਨ ਭਿਖਾਰੀ : ਨਿਸ਼ਾਂਤ ਸ਼ਰਮਾ

--ਜਨਤਾ ਨੂੰ ਲੁੱਟਣ ਵਾਲੇ ਅਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਦਾ ਐਨਕਾਊਂਟਰ, ਪੰਜਾਬ ਪੁਲਿਸ ਦਾ ਸ਼ਲਾਘਾਯੋਗ ਕਦਮ     ਬਠਿੰਡਾ,29 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਖਾਲਿਸਤਾਨੀ ਅੱਤਵਾਦੀ ਪੰਨੂ ਦਾ ਨਾਂ…
ਤਕਨੀਕੀ ਕਰਨਾ ਕਰਕੇ ‘ਹਰਜੀਤ ਬਰਾੜ’ ਯਾਦਗਾਰੀ ਖੇਡ ਮੇਲਾ ਰੱਦ

ਤਕਨੀਕੀ ਕਰਨਾ ਕਰਕੇ ‘ਹਰਜੀਤ ਬਰਾੜ’ ਯਾਦਗਾਰੀ ਖੇਡ ਮੇਲਾ ਰੱਦ

ਕੋਟਕਪੂਰਾ/ਬਾਜਾਖਾਨਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਉਣ ਵਾਲੀ 1, 2 ਅਤੇ 3 ਫਰਵਰੀ ਨੂੰ ਬਾਜਾਖਾਨਾ ਵਿਖੇ ਹੋਣ ਵਾਲਾ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਹਰਜੀਤ ਸਿੰਘ ਬਰਾੜ ਦੀ ਯਾਦ ਵਿੱਚ ਕਰਵਾਇਆ ਜਾਣ…
ਕਿਸਾਨਾਂ, ਮਜਦੂਰਾਂ ਸਮੇਤ ਹਰ ਵਰਗ ਦੇ ਕਰਜ਼ੇ ’ਤੇ ਲਕੀਰ ਮਾਰੀ ਜਾਵੇ : ਬੀ.ਕੇ.ਯੂ. ਮਾਲਵਾ

ਕਿਸਾਨਾਂ, ਮਜਦੂਰਾਂ ਸਮੇਤ ਹਰ ਵਰਗ ਦੇ ਕਰਜ਼ੇ ’ਤੇ ਲਕੀਰ ਮਾਰੀ ਜਾਵੇ : ਬੀ.ਕੇ.ਯੂ. ਮਾਲਵਾ

ਕੋਟਕਪੂਰਾ/ਸਾਦਿਕ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸੰਯੁਕਤ ਮੋਰਚੇ ਦੇ ਸੱਦੇ ’ਤੇ ਕਿਸਾਨੀ ਮੰਗਾਂ ਮਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਮਾਲਵਾ ਏਕਤਾ ਵਲੋਂ 26 ਜਨਵਰੀ ’ਤੇ ਵੱਖ-ਵੱਖ ਪਿੰਡਾਂ ’ਚੋਂ ਟ੍ਰੈਕਟਰ ਮਾਰਚ…
ਆਸ਼ਾ ਵਰਕਰਾਂ ਨੇ ਮੰਗਾਂ ਮਨਵਾਉਣ ਲਈ ਧਰਨਾ ਦੇਣ ਤੋਂ ਬਾਅਦ ਸੌਂਪਿਆ ਮੰਗ ਪੱਤਰ

ਆਸ਼ਾ ਵਰਕਰਾਂ ਨੇ ਮੰਗਾਂ ਮਨਵਾਉਣ ਲਈ ਧਰਨਾ ਦੇਣ ਤੋਂ ਬਾਅਦ ਸੌਂਪਿਆ ਮੰਗ ਪੱਤਰ

ਕੋਟਕਪੂਰਾ/ਸਾਦਿਕ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਢਲੇ ਸਿਹਤ ਕੇਂਦਰ ਸੀ.ਐਚ.ਸੀ. ਸਾਦਿਕ ਵਿਖੇ ਆਸ਼ਾ ਵਰਕਰ ਨਿਰੋਲ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਧਰਨਾ ਦੇਣ ਉਪਰੰਤ…
ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਵੰਡੀਆਂ ਜਾਗਰੂਕਤਾ ਵਾਲੀਆਂ ਕਾਪੀਆਂ

ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਵੰਡੀਆਂ ਜਾਗਰੂਕਤਾ ਵਾਲੀਆਂ ਕਾਪੀਆਂ

ਕੋਟਕਪੂਰਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀਆਂ ਹਦਾਇਤਾਂ ਮੁਤਾਬਿਕ ਨੇੜਲੇ ਪਿੰਡ ਨਾਨਕਸਰ ਦੇ ਗੁਰਦਵਾਰਾ ਸਾਹਿਬ ਵਿਖੇ ਗੁਰੂ ਗੋਬਿੰਦ…
ਪਰਾਲੀ ਵਾਲੇ ਟਰਾਲੇ ਅਤੇ ਕਾਰ ਦੀ ਟੱਕਰ ਨਾਲ ਔਰਤ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ

ਪਰਾਲੀ ਵਾਲੇ ਟਰਾਲੇ ਅਤੇ ਕਾਰ ਦੀ ਟੱਕਰ ਨਾਲ ਔਰਤ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ

ਕੋਟਕਪੂਰਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਚੜਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਕਾਰ ਸਵਾਰ ਦੇ ਵਾਰਸ ਜਤਿੰਦਰ ਬਰਾੜ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਬਾਜਾਖਾਨਾ ਤੋਂ ਆਪਣੇ ਪਿੰਡ…
‘ਜਨਰਲ ਮਰਚੈਂਟਸ ਐਸੋਸੀਏਸ਼ਨ ਕੋਟਕਪੂਰਾ ਦਾ ਸ਼ਾਨਦਾਰ ਉਪਰਾਲਾ’

‘ਜਨਰਲ ਮਰਚੈਂਟਸ ਐਸੋਸੀਏਸ਼ਨ ਕੋਟਕਪੂਰਾ ਦਾ ਸ਼ਾਨਦਾਰ ਉਪਰਾਲਾ’

ਚਾਈਨਾ ਡੋਰ ਦੇ ਖਤਰਨਾਕ ਨਤੀਜਿਆਂ ਪ੍ਰਤੀ ਸਾਵਧਾਨ ਕਰਨ ਵਾਲਾ ਪੋਸਟਰ ਕੀਤਾ ਰਿਲੀਜ਼ ਕੋਟਕਪੂਰਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਹਰ ਸਾਲ ਦੀ ਤਰਾਂ ਇਸ ਵਾਰ ਵੀ ਚਾਈਨਾ ਡੋਰ ਦੇ ਮੁਕੰਮਲ…
ਮਨੀ ਧਾਲੀਵਾਲ ਅਤੇ ਮੱਖਣ ਬਰਾੜ ਮੱਲਕੇ ਨੇ ਚਾਈਨਾ ਵੇਚਣ ਵਾਲਿਆਂ ਨੂੰ ਦਿੱਤੀ ਨਸੀਅਤ!

ਮਨੀ ਧਾਲੀਵਾਲ ਅਤੇ ਮੱਖਣ ਬਰਾੜ ਮੱਲਕੇ ਨੇ ਚਾਈਨਾ ਵੇਚਣ ਵਾਲਿਆਂ ਨੂੰ ਦਿੱਤੀ ਨਸੀਅਤ!

ਕੋਟਕਪੂਰਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਵੇਂ ਸੱਤਾਧਾਰੀ ਧਿਰ ਅਤੇ ਪ੍ਰਸ਼ਾਸ਼ਨ ਸਮੇਤ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਵੀ ਮਾਰੂ ਕਿਸਮ ਦੀ ਚਾਈਨਾ ਡੋਰ ਰੋਕਣ ਲਈ ਆਪੋ ਆਪਣੇ ਤੌਰ ’ਤੇ…