Posted inਦੇਸ਼ ਵਿਦੇਸ਼ ਤੋਂ ਫਿਲਮ ਤੇ ਸੰਗੀਤ
ਗਾਇਕ ਗੁਰਮੀਤ ਫੌਜੀ ਦਾ ਇੰਡੀਆ ਗੱਠਜੋੜ ਲਿਆਉਣਾ ਗੀਤ ਰਿਲੀਜ਼
ਜਪਾਨ 18 ਮਈ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) ਚਰਚਿਤ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਤੇ ਗੁਰਮੀਤ ਫੌਜੀ ਦਾ ਗਾਇਆ ਗੀਤ ਇੰਡੀਆ ਗੱਠਜੋੜ ਲਿਆਉਣਾ ਰੀਲੀਜ਼ ਕੀਤਾ ਗਿਆ। ਨਾਮਵਰ ਕੈਸਿਟ ਕੰਪਨੀ ਜੋਧਾ…









