Posted inਪੰਜਾਬ
ਐੱਨ.ਓ.ਸੀ. ਨਾ ਮਿਲਣ ਕਾਰਨ ਵਿਚਾਲੇ ਲਟਕਿਆ 20 ਕਰੋੜੀ ਪੁਲ, ਆਵਾਜਾਈ ਵੀ ਹੋ ਰਹੀ ਹੈ ਪ੍ਰਭਾਵਿਤ!
ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ-ਕੋਟਕਪੂਰਾ ਸੜਕ ’ਤੇ ਸਥਿੱਤ ਰਾਜਸਥਾਨ ਤੇ ਸਰਹੰਦ ਫੀਡਰ ਉੱਪਰ 20 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਪੁਲ ਐਨ.ਜੀ.ਟੀ. ਵਲੋਂ ਐਨ.ਓ.ਸੀ. ਨਾ ਮਿਲਣ…






