Posted inਪੰਜਾਬ
ਤਰੱਕੀਆਂ ਤੇ ਭਰਤੀਆਂ ‘ਚ ਗ਼ਲਤ ਅੰਕੜੇ ਦੇਣ ਵਾਲ਼ੇ ਅਧਿਕਾਰੀਆਂ ਖ਼ਿਲਾਫ਼ ਹੋਵੇ ਵਿਭਾਗੀ ਕਰਵਾਈ : ਚੰਗਣ , ਹਠੂਰ, ਦਾਖਾ
ਦਾਖਾ 6 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਐੱਸਸੀ /ਬੀਸੀ ਅਧਿਆਪਕ ਜਥੇਬੰਦੀ ਵਲੋਂ ਡਾਇਰੈਕਟਰ ਸਕੂਲ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਆਪ ਜੀ ਵਲੋਂ ਰੋਸਟਰ ਰਜਿਸਟਰਾਂ…