Posted inਪੰਜਾਬ
ਅਮਿਤ ਸ਼ਾਹ ਵਲੋਂ ਬਾਬਾ ਸਾਹਿਬ ਪ੍ਰਤੀ ਅਪਮਾਨਜਨਕ ਟਿੱਪਣੀਆਂ ਮੰਦੀ ਭਾਵਨਾ ਦਾ ਪ੍ਰਗਟਾਵਾ : ਸੁਲਹਾਣੀ
ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ) ਆਰ.ਐਸ.ਐਸ. ਭਾਜਪਾ ਸਮੇਤ ਹੋਰ ਮਨੂਵਾਦੀਆਂ ਨੂੰ ਉਹਨਾਂ ਦੇ ਭਗਵਾਨ ਮੁਬਾਰਕ। ਬਹੁਜਨ ਸਮਾਜ ਦੇ ਇਕ ਮਾਤਰ ਭਗਵਾਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਹਨ।…









