Posted inਪੰਜਾਬ
ਪੁਆਧ ਪੰਜਾਬੀ ਸਾਹਿਤਕ ਬੈਠਕ, ਬਨੂੜ ਵੱਲੋਂ ਪ੍ਰਿੰਸੀਪਲ ਲਵਲੀ ਪੰਨੂ ਦਾ ਵਿਸ਼ੇਸ਼ ਸਨਮਾਨ
ਬਨੂੜ, 26 ਅਗਸਤ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼) ਐਤਵਾਰ ਨੂੰ ਸ.ਸ.ਸ.ਸ. ਸਕੂਲ ਬੂਟਾ ਸਿੰਘ ਵਾਲਾ਼ ਵਿਖੇ ਪੁਆਧ ਪੰਜਾਬੀ ਸਾਹਿਤਕ ਬੈਠਕ ਦੌਰਾਨ ਖੂਬ ਰੌਣਕਾਂ ਲੱਗੀਆਂ। ਜਿਸ ਵਿੱਚ ਅੰਤਰ-ਰਾਸ਼ਟਰੀ ਪੁਆਧੀ ਮੰਚ, ਮੋਹਾਲੀ ਤੋਂ…