‘ਭਈਏ ਭਜਾਉ, …..’ ਮੋਰਚਾ ਤੇ ਮਰੀਆਂ ਜਮੀਰਾਂ ਵਾਲ਼ੇ ?

‘ਭਈਏ ਭਜਾਉ, …..’ ਮੋਰਚਾ ਤੇ ਮਰੀਆਂ ਜਮੀਰਾਂ ਵਾਲ਼ੇ ?

ਬੁਲਾਰਾ ਸਿੰਘ ਜੀ ਨੇ ਭਈਆਂ ਨੂੰ ਦਿੱਤੇ ਮਕਾਨਾਂ ਦਾ ਕਿਰਾਇਆ ਫੜ੍ਹਿਆ…., ਟੈਂਕੀ ਫੁੱਲ ਕਰਵਾਈ…., ਕੰਮ 'ਤੇ ਪਹੁੰਚ ਕੇ ਨੌਕਰ ਭਈਆਂ ਨੂੰ ਕੰਮ ਸਮਝਾਏ…, ਸ਼ਾਮੀ ਲੇਟ ਆਉਣ ਦਾ ਦੱਸ ਕੇ ਓਵਰ…
ਆਈ.ਡੀ.ਬੀ.ਆਈ ਬੈਂਕ ਫਰੀਦਕੋਟ ਵੱਲੋ ਸਿਵਲ ਹਸਪਤਾਲ ਫ਼ਰੀਦਕੋਟ ਨੂੰ ਜਰੂਰੀ ਸਮਾਨ ਤੇ ਮਸ਼ੀਨਾਂ ਭੇਟ ਕੀਤੀਆਂ।

ਆਈ.ਡੀ.ਬੀ.ਆਈ ਬੈਂਕ ਫਰੀਦਕੋਟ ਵੱਲੋ ਸਿਵਲ ਹਸਪਤਾਲ ਫ਼ਰੀਦਕੋਟ ਨੂੰ ਜਰੂਰੀ ਸਮਾਨ ਤੇ ਮਸ਼ੀਨਾਂ ਭੇਟ ਕੀਤੀਆਂ।

ਫ਼ਰੀਦਕੋਟ 20 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਆਈ.ਡੀ.ਬੀ.ਆਈ. ਬੈਂਕ ਫ਼ਰੀਦਕੋਟ ਵੱਲੋਂ "ਹੋਪ ਸਕੀਮ" ਦੇ ਤਹਿਤ ਅੱਜ ਸਿਵਲ ਹਸਪਤਾਲ ਫ਼ਰੀਦਕੋਟ ਨੂੰ ਮਰੀਜ਼ਾਂ ਦੀ ਸਹੂਲਤ ਲਈ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਅਤੇ ਕਈ ਹੋਰ…
ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਪੰਜਾਬ ਵੱਲੋਂ ਖ਼ੂਨਦਾਨ ਕੈਂਪ 21,22 ਤੇ 23 ਸਤੰਬਰ ਨੂੰ ਲਗਾਏ ਜਾ ਰਹੇ।

ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਪੰਜਾਬ ਵੱਲੋਂ ਖ਼ੂਨਦਾਨ ਕੈਂਪ 21,22 ਤੇ 23 ਸਤੰਬਰ ਨੂੰ ਲਗਾਏ ਜਾ ਰਹੇ।

ਫ਼ਰੀਦਕੋਟ 20 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਫ਼ਰੀਦਕੋਟ ਪੰਜਾਬ ਵੱਲੋਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 'ਸਾਂਝ ਬਲੱਡ ਸੁਸਾਇਟੀ' ਅਤੇ 'ਭਾਈ…
ਸ਼ੇਖ ਬਾਬਾ ਫਰੀਦ ਜੀ ਦੇ 58ਵੇ ਆਗਮਨ ਪੁਰਬ ਨੂੰ ਸਮਰਪਿਤ 9 ਰੋਜ਼ਾ ਖੂਨਦਾਨ ਕੈਂਪ ਸ਼ੁਰੂ ।

ਸ਼ੇਖ ਬਾਬਾ ਫਰੀਦ ਜੀ ਦੇ 58ਵੇ ਆਗਮਨ ਪੁਰਬ ਨੂੰ ਸਮਰਪਿਤ 9 ਰੋਜ਼ਾ ਖੂਨਦਾਨ ਕੈਂਪ ਸ਼ੁਰੂ ।

ਫ਼ਰੀਦਕੋਟ 20 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਸ਼ੇਖ ਬਾਬਾ ਫਰੀਦ ਜੀ ਦੇ 58ਵੇਂ ਆਗਮਨ ਪੁਰਬ ਨੂੰ ਸਮਰਪਿਤ ਬਾਬਾ ਫਰੀਦ ਜੀ ਬਲੱਡ ਸੇਵਾ ਸੁਸਾਇਟੀ ਰਜਿ. ਫ਼ਰੀਦਕੋਟ ਵੱਲੋਂ ਮਹਾਂਕਾਲ ਸਵਰਗ ਧਾਮ ਸੇਵਾ ਸੋਸਾਇਟੀ…

ਪੰਜ ਸਾਲਾ ਬੱਚੇ ਹਰਵੀਰ ਦੀ ਇੱਕ ਪ੍ਰਵਾਸੀ ਦਰਿੰਦੇ ਵੱਲੋਂ ਕੀਤੇ ਵਹਿਸ਼ੀ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ-ਮਾਸਟਰ ਪਰਮਵੇਦ

ਕਿਸੇ ਇੱਕ ਅਪਰਾਧੀ ਦੀ ਸਜ਼ਾ ਸਮੁੱਚੇ ਭਾਈਚਾਰੇ ਨੂੰ ਦੇਣੀ ਵੀ ਗ਼ਲਤ : ਤਰਕਸ਼ੀਲ ਸੁਸਾਇਟੀ ਪੰਜਾਬ ਦੇ ਲੋਕਾਂ ਨੂੰ ਭਰਾ ਮਾਰੂ ਜੰਗ ਤੋਂ ਬਚਣ ਅਤੇ ਭਾਈਚਾਰਕ ਏਕਤਾ ਦੀ ਕੀਤੀ ਅਪੀਲ ਸੰਗਰੂਰ…

“ਜੈ ਪੁਸਤਕ ਸੱਭਿਆਚਾਰ”

ਜੈ ਕਿਤਾਬਜੈ ਪੁਸਤਕਜੈ ਪੁਸਤਕ ਸੱਭਿਆਚਾਰ।ਝਗੜਾ ਨਾ ਕਰੋ, ਰੁਕੋਕਹਿੰਦੇ ਵਿਚਾਰ ਚ ਹੁੰਦਾ ਸੁੱਖਆਖਣ ਕਾਹਲ ਦੇਵੇ ਦੁੱਖਫਿਰ ਸੋਚ ਇੱਕ ਵਾਰ,ਫਿਰ ਕਰ ਵਿਚਾਰ,ਠਰੰਮਾ ਟਾਲੂ ਉਲਾਮਾਂਯਾਰ ਅਕਲ ਨੂੰ ਹੱਥ ਮਾਰਜੈ ਪੁਸਤਕ ਸੱਭਿਆਚਾਰ। ਜੈ ਵਿਚਾਰ…
ਪੰਜਾਬ ਦੇ ਹੜ੍

ਪੰਜਾਬ ਦੇ ਹੜ੍

ਕੀ ਹੋਇਆ ਅਸੀਂ ਦੱਬਲੇ ਪਾਣੀ ਨੇਸਾਡਾ ਪਾਣੀਆਂ ਨਾਲ ਵਾਹ ਪੁਰਾਣਾ। ਘੱਗਰ, ਸਤਲੁੱਜ, ਰਾਵੀ ਦਾ ਪਾਣੀਆਪੇ ਤੋਂ ਬਾਹਰ ਹੋ ਜਾਏ ਨਿਆਣਾ। ਰੋਕ ਲਗਾਓ ਤੇ ਰੁੱਕਦਾ ਨਹੀਂ ਹੈ, ਹਿੰਡੀਆਪਣੇ ਵਹਿਣੀ ਵਹਿੰਦਾ ਮਰਜਾਣਾ।…
“ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ( ਕਾਵਿ ਮਿਲਣੀ ) ਵੈਬੀਨਾਰ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ “

“ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ( ਕਾਵਿ ਮਿਲਣੀ ) ਵੈਬੀਨਾਰ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ “

ਬਰੈਂਪਟਨ 19 ਸਤੰਬਰ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 14 ਸਤੰਬਰ ਐਤਵਾਰ ਨੂੰ ਅਧਿਆਪਕ ਦਿਵਸ ਨੂੰ…
ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਵਿਚ ਲਖਵੀਰ ਸਿੰਘ ਲੱਭਾ ਜ਼ੋਰਾਵਰ ਸਿੰਘ ਪੰਛੀ, ਮੀਤ ਪਾਣੀਪਤ ਦੇ ਗੀਤਾਂ ਦੇ ਪੋਸਟਰ ਕੀਤੇ ਰਿਲੀਜ਼

ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਵਿਚ ਲਖਵੀਰ ਸਿੰਘ ਲੱਭਾ ਜ਼ੋਰਾਵਰ ਸਿੰਘ ਪੰਛੀ, ਮੀਤ ਪਾਣੀਪਤ ਦੇ ਗੀਤਾਂ ਦੇ ਪੋਸਟਰ ਕੀਤੇ ਰਿਲੀਜ਼

ਗੋਬਿੰਦਗੜ੍ਹ 19 ਸਤੰਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼) ਲੋਹਾ ਨਗਰੀ ਦੀ ਕਰੀਬ 6 ਦਹਾਕੇ ਪੁਰਾਣੀ ਸਾਹਿਤਕ ਸੰਸਥਾ ਪੰਜਾਬੀ ਲਿਖਾਰੀ ਸਭਾ, ਮੰਡੀ ਗੋਬਿੰਦਗੜ੍ਹ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ…