
23 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਅਮਨ ਕੌਰ ਨੇ ਗਾਇਕੀ ਦੇ ਖੇਤਰ ਵਿੱਚ ਆਪਣੀ ਨਵੇਕਲੀ ਪਛਾਣ ਬਣਾਈ ਹੈ। ਅਮਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨ ਉਸ ਦਾ ਟ੍ਰੈਕ 24 ਕੈਰਟ ਰਿਲੀਜ਼ ਹੋਇਆਂ ਹੈ ਜਿਸ ਨੂੰ ਸਰੋਤਿਆਂ ਵੱਲੋਂ ਖੂਬ ਕਬੂਲਿਆ ਜਾ ਰਿਹਾ ਹੈ। 24 ਕੈਰਟ ਗੀਤ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਸਨੀ ਵੱਲੋਂ ਕੀਤਾ ਗਿਆ ਹੈ ਗੀਤ ਦਾ ਫਿਲਮਾਂਕਣ ਬਲਵੀਰ ਸਿੰਘ ਸ਼ੇਰਗਿੱਲ ਵੱਲੋਂ ਕੀਤਾ ਗਿਆ ਹੈ ਗੀਤ ਨੂੰ ਹਾਈ ਬੀਟ ਮਿਊਜ਼ਿਕ ਕੰਪਨੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਰਿਲੀਜ਼ ਕੀਤਾ ਹੈ।