ਅਹਿਮਦਗੜ੍ਹ, 12 ਮਈ ( ਪਵਨ ਗੁਪਤਾ /ਵਰਲਡ ਪੰਜਾਬੀ ਟਾਈਮਜ਼ )
ਸਥਾਨਕ ਗੱਲਾ ਮੰਡੀ ਪਰਿਵਾਰ ਐਸੋਸੀਏਸ਼ਨ ਵੱਲੋਂ ਮਾਤਾ ਨੈਣਾ ਦੇਵੀ ਦੀ ਵਿਸ਼ਾਲ ਚੌਂਕੀ ਦਾ ਸਫ਼ਲ ਆਯੋਜਨ ਕੀਤਾ ਗਿਆ। ਮਾਤਾ ਦੀ ਵਿਸ਼ਾਲ ਚੌਂਕੀ ਵਿੱਚ ਹੋਏ ਸਮਾਗਮ ਵਿੱਚ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚੰਡੀਗੜ੍ਹ ਦੇ ਭਜਨ ਗਾਇਕ ਦੀਪਕ ਗੋਗਨਾ ਨੇ ਮਾਤਾ ਦੀਆਂ ਭੇਟਾਂ ਅਤੇ ਦਾਤਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨੱਚਣ ਲਾ ਦਿੱਤਾ। ਇਸ ਮੌਕੇ ਕੌਂਸਲਰ ਵਿੱਕੀ ਟੰਡਨ, ਰਿਸ਼ੀ ਜੋਸ਼ੀ, ਸ਼ਸ਼ੀ ਜੋਸ਼ੀ, ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਪ੍ਰਧਾਨ ਰਮਨ ਸੂਦ, ਰਾਜੇਸ਼ ਜੋਸ਼ੀ ਹੈਪੀ ਲੈਕਚਰਾਰ ਲਲਿਤ ਗੁਪਤਾ, ਸੰਜੀਵ ਵਰਮਾ ਪਾਰਸ ਜਵੈਲਰ, ਅਨਿਲ ਜੋਸ਼ੀ, ਤੇਜ ਕਾਂਸਲ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਮਾਤਾ ਦੀ ਵਿਸ਼ਾਲ ਚੌਂਕੀ ਦਾ ਗੁਣਗਾਨ ਕਰਨ ਪਹੁੰਚੇ ਦੀਪਕ ਗੋਗਨਾ ਬਬਲੀ ਜਿੰਦਲ ਸਰਿਤਾ ਸੋਫਤ, ਨੈਨਸੀ ਜਿੰਦਲ, ਵੰਦਨਾ ਗਰਗ, ਰਿਤੂ ਗੋਇਲ, ਆਰਤੀ ਸ਼ਰਮਾ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵੇਦਿਕਾ ਵਰਮਾ, ਮੰਜਿਸਠਾ ਗੁਪਤਾ, ਮੀਨਾਕਸ਼ੀ ਗੁਪਤਾ ਸਰਿਤਾ ਸੁਮਿਤ ਗਰਗ , ਰੀਟਾ ਰਾਣੀ, ਵਨੀਤਾ ਵਰਮਾ, ਸੁਸ਼ਮਾ ਵਰਮਾ, ਰਮੇਸ਼ ਘਈ, ਮਨੋਜ ਸ਼ਰਮਾ ਬੁੱਕ ਸੇਲਰ, ਰਾਮ ਦਿਆਲ, ਲਵੀਸ਼ ਕੁਮਾਰ, ਸ਼ੁਭਮ ਕੁਮਾਰ, ਮਨੋਜ ਕੁਮਾਰ, ਅਮਿਤ ਸੂਦ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ ਰਾਜੂ ਸਿੰਗਲਾ ਨਿਸ਼ਾ ਗੋਇਲ ਸੁਨੀਤਾ ਜੋਸ਼ੀ ਰਕਸ਼ਾ ਜੋਸ਼ੀ , ਅਨਿਲ ਜੋਸ਼ੀ , ਗਿਆਨਇੰਦਰ ਸਿੰਗਲਾ , ਸੇਠੀ ਇਲੈਕਟ੍ਰੀਕਲ , ਪ੍ਰਦੀਪ ਸੇਖਾ ਗੋਲੂ , ਰਿਤਿਕ ਵਰਮਾ , ਰਾਜੇਸ਼ ਜੋਸ਼ੀ ਹੈਪੀ , ਸੰਜੀਵ ਵਰਮਾ , ਤਰੁਣ ਸਿੰਗਲਾ , ਲੈਕਚਰਾਰ ਲਲਿਤ ਗੁਪਤਾ , ਖਾਟੂ ਸ਼ਿਆਮ ਸੇਵਾ ਮੰਡਲ ਦੇ ਮੁਖੀ ਮੋਹਿਤ ਜਿੰਦਲ , ਅਨਿਲ ਮਿੱਤਲ , ਜ਼ਖਮੀ ਪਸ਼ੂ-ਪੰਛੀਆਂ ਦੀ ਸਹਾਇਤਾ ਸੇਵਾ ਸੰਮਤੀ ਤੋਂ ਰੋਬਿਨ ਗੁਪਤਾ, ਬਾਂਕੇ ਬਿਹਾਰੀ ਚੈਰੀਟੇਬਲ ਟਰੱਸਟ ਤੋਂ ਮਨੀਸ਼ ਸਿੰਗਲਾ, ਵਿਕਾਸ ਜੈਨ, ਅਵੀ ਜੈਨ, ਲਕਸ਼ਮੀ ਨਰਾਇਣ ਸੇਵਾ ਦਲ ਤੋਂ ਹੈਪੀ ਜਿੰਦਲ, ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਤੋਂ ਜਿੰਦੀ ਬਿੱਟੂ ਸਿੰਗਲਾ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਤਰਸੇਮ ਗਰਗ ਆਦਿ ਹਾਜ਼ਰ ਸਨ।