ਕੋਟਕਪੂਰਾ, 1 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਅਤੇ ਅਲਾਇੰਸ ਕਲੱਬ ਕੋਟਕਪੂਰਾ ਮੇਨ ਨੇ ਨਵੇਂ ਸਾਲ 2025-26 ਦੀ ਸ਼ੁਰੂਆਤ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਗਊਸ਼ਾਲਾ ਵਿੱਚ ਗਊ ਮਾਤਾ ਦੀ ਸੇਵਾ ਨਾਲ ਕੀਤੀ ਗਈ ਅਤੇ ਗਊ ਮਾਤਾ ਨੂੰ ਹਰਾ ਚਾਰਾ ਪਾ ਕੇ ਗਊ ਮਾਤਾ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਅਲਾਇੰਸ ਕਲੱਬ ਕੋਟਕਪੂਰਾ ਮੇਨ ਤੋਂ ਮਜੂਦ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਐਲੀ. ਇੰਦਰਜੀਤ ਸਿੰਘ ਮਦਾਨ ਪਾਸਟ ਡਿਸਟੇਕ ਗਵਰਨਰ, ਐਲੀ. ਮਨਜਿੰਦਰ ਸਿੰਘ ਬੌਬੀ ਡਿਸਟੇਕ ਗਵਰਨਰ, ਐਲੀ. ਰਾਜ ਨਾਰੰਗ, ਸਿਮਰਨ ਮੱਕੜ, ਰਾਜੂ ਕੁਕਰੇਜਾ, ਵਿਜੈ ਬਜਾਜ, ਤਰਲੋਚਨ ਲੋਚਾ ਸਮੇਤ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਤੋਂ ਜਤਿੰਦਰ ਚਾਵਲਾ ਪਾਸਟ ਜਿਲ੍ਹਾ ਗਵਰਨਰ, ਐਲੀ. ਓਮ ਪ੍ਰਕਾਸ਼ ਗੋਇਲ ਵਾਈਸ ਜਿਲ੍ਹਾ ਗਵਰਨਰ, ਐਲੀ. ਮਨਤਾਰ ਸਿੰਘ ਮੱਕੜ ਪ੍ਰਧਾਨ, ਐਲੀ. ਡਾਕਟਰ ਸਤੀਸ਼ ਸ਼ਰਮਾ ਪਾਸਟ ਪ੍ਰਧਾਨ, ਐਲੀ. ਵਰਿੰਦਰ ਪਾਲ ਸਿੰਘ ਅਰਨੇਜਾ ਜਨਰਲ ਸਕੱਤਰ, ਐਲੀ. ਐਡਵੋਕੇਟ ਰਾਕੇਸ਼ ਸੇਠੀ ਕੈਸ਼ੀਅਰ, ਐਲੀ. ਮਨਦੀਪ ਸਿੰਘ ਸਰਾਂ ਜੁਆਇੰਟ ਕੈਸ਼ੀਅਰ, ਐਲੀ. ਬਸੰਤ ਸਿੰਘ ਨਰੂਲਾ ਵਾਈਸ ਪ੍ਰਧਾਨ, ਐਲੀ. ਚੰਦਰ ਪ੍ਰਕਾਸ਼ ਅਰੋੜਾ ਪ੍ਰੋਜੈਕਟ ਇੰਚਾਰਜ, ਨਛੱਤਰ ਸਿੰਘ ਪੁਰਬਾ, ਰਮੇਸ਼ ਅਹੂਜਾ, ਯਸ਼ਵਿੰਦਰ ਸੇਠੀ, ਰਾਜੇਸ਼ ਮਿੱਤਲ, ਮੋਹਿਤ ਸ਼ਰਮਾ, ਸ਼ਿੰਦਾ ਸਿੰਘ, ਸ਼ਕਤੀ ਅਹੂਜਾ, ਜਸਪ੍ਰੀਤ ਸਿੰਘ ਬੰਟੀ, ਹਰਜੀਤ ਜੀਤੂ, ਮੌਂਟੀ ਸੇਠੀ, ਸੰਦੀਪ ਕਟਾਰੀਆ, ਕੌਸ਼ਲ ਪ੍ਰਕਾਸ਼, ਜਗਸੀਰ ਖਾਰਾ, ਸਾਧੂ ਰਾਮ ਆਦਿ ਵੀ ਮੌਜੂਦ ਸਨ।
