ਫਰੀਦਕੋਟ 14 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ: ਜਿਲਾਂ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੇ ਸਮੂਹ ਮੈਂਬਰਾਂ ਵੱਲੋ ਹੜ੍ਹ ਪ੍ਰਭਾਵਿਤ ਪਰਿਵਾਰ ਲਈ 66000/- ਰੁਪਏ ਇੱਕਠੇ ਕਰਕੇ ਕਲੱਬ ਦੇ ਪ੍ਰਧਾਨ ਅਸ਼ੋਕ ਚਾਵਲਾ ਜੀ ਦੀ ਯੋਗ ਅਗਵਾਈ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਰਾਹੀ ਚੈਕ ਦੁਆਰਾ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਅੰਡਰ ਰੰਗਲਾ ਪੰਜਾਬ ਸੋਸਾਇਟੀ ਨੂੰ ਭੇਜੇ ਗਏ। ਇਸ ਮੌਕੇ ਕਲੱਬ ਦੇ ਮੈਂਬਰ ਵਿਨੋਦ ਸਿੰਗਲਾ ਕੈਸ਼ੀਅਰ,ਸੁਰਿੰਦਰਪਾਲ ਸ਼ਰਮਾਂ ਜਨਰਲ ਸਕੱਤਰ,ਮਨਜੀਤਇੰਦਰ ਸਿੰਘ ਵਾਲੀਆ,ਵਰਿੰਦਰ ਗਾਂਧੀ ਕੇ.ਪੀ.ਸਿੰਘ.ਸਰਾਂ,ਜਸਬੀਰ ਸਿੰਘ ਸੁਪਰਡੈਂਟ ਸੇਵਾਮੁਕਤ,ਗੁਰਨੈਬ ਸਿੰਘ ਬਰਾੜ ਮੈਨੇਜਰ ਸੇਵਾਮੁਕਤ ਆਦਿ ਸ਼ਾਮਲ ਸਨ।