ਲੁਧਿਆਣਾ 14 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ਼ਹਿਰੀ ਅਤੇ ਦਿਹਾਤੀ ਟੀਮ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਆਗੂਆਂ ਵੱਲੋਂ ਭਾਰਤ ਨਗਰ ਚੌਕ ਵਿਖੇ ਰੋਸ ਧਰਨਾ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕੀਤਾ ਤੇ ਨਾਹਰੇ ਲਗਾ ਕੇ ਹਰਿਆਣਾ ਸਰਕਾਰ ਦਾ ਪਿਟ ਸਿਆਪਾ ਕੀਤਾ ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਆਗੂਆਂ ਵੱਲੋਂ ਹਰਿਆਣਾ ਦੇ ਏ ਡੀ ਜੀ ਪੀ ਵਾਈ ਪੂਰਨ ਕੁਮਾਰ ਜਿਨ੍ਹਾਂ ਨੇ ਪਿਛਲੇ ਦਿਨੀਂ ਆਤਮ ਹੱਤਿਆਂ ਕੀਤੀ ਸੀ ਉਨ੍ਹਾਂ ਨੂੰ ਆਤਮ ਹੱਤਿਆਂ ਲਈ ਮਜ਼ਬੂਰ ਕਰਨ ਵਾਲੇ ਅਫਸਰਾਂ ਨੂੰ ਸੰਵਿਧਾਨ ਮੁਤਾਬਿਕ ਬਣਦੀ ਸਜ਼ਾ ਦੇਣ ਦੇ ਲਈ ਦੇਸ਼ ਦੇ ਰਾਸ਼ਟਰਪਤੀ ਨੂੰ ਡੀ ਸੀ ਰਾਹੀਂ ਮੰਗ ਪੱਤਰ ਦਿੱਤਾ ਜਿਸ ਵਿੱਚ ਬਲਵਿੰਦਰ ਬਿੱਟਾ ਜ ਸਕੱਤਰ ਬਸਪਾ ਪੰਜਾਬ ਭਾਗ ਸਿੰਘ ਸਰੀਂਹ ਸੂਬਾ ਸਕੱਤਰ ਬਸਪਾ ਪੰਜਾਬ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਜੱਸੀ ਪ੍ਰਗਣ ਬਿਲਗਾ ਦਿਹਾਤੀ ਇਨਚਾਰਜ ਲੁਧਿਆਣਾ ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ ਕਲਾ ਭੁਪਿੰਦਰ ਸਿੰਘ ਜੌੜਾ ਜੌਨ ਇਨਚਾਰਜ ਮਨਜੀਤ ਸਿੰਘ ਬਾੜੇਵਾਲ ਕਮਲ ਘਈ ਪ੍ਰਧਾਨ ਹਲਕਾ ਗਿੱਲ ਬਲਜੀਤ ਸਿੰਘ ਸਾਇਆ ਕਲਾ ਸਾਬਕਾ ਵਾਈਸ ਪ੍ਰਧਾਨ ਹਲਕਾ ਗਿੱਲ ਇੰਦਰੇਸ਼ ਕੁਮਾਰ ਬਿੱਟੂ ਸ਼ੇਰਪੁਰ ਅਮਰੀਕ ਸਿੰਘ ਘੁਲਾਲ ਬਿੱਕਰ ਸਿੰਘ ਝਮਟ ਸੋਨੂੰ ਅੰਬੇਡਕਰ ਰਾਜ ਸਿੰਘ ਡੇਹਲੋਂ ਡਾਕਟਰ ਰੋਸ਼ਨ ਲਾਲ ਮਨਪ੍ਰੀਤ ਸਿੰਘ ਡੇਹਲੋਂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ