ਦਵਿੰਦਰ ਸਿੰਘ ਦੀ ਨੈਸ਼ਨਲ ਸਟਾਈਲ ਕਬੱਡੀ ਦੀ ਨੈਸ਼ਨਲ ਟੀਮ ’ਚ ਚੋਣ

ਦਵਿੰਦਰ ਸਿੰਘ ਦੀ ਨੈਸ਼ਨਲ ਸਟਾਈਲ ਕਬੱਡੀ ਦੀ ਨੈਸ਼ਨਲ ਟੀਮ ’ਚ ਚੋਣ

ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ ਕਬੱਡੀ ਅੰਡਰ-17 ਦੀਆਂ ਪੰਜਾਬ ਰਾਜ ਖੇਡਾਂ ਜੋ ਕਿ ਬਰਨਾਲਾ ਵਿਖੇ ਹੋਈਆਂ। ਜਿਸ ਵਿੱਚ ਦਸਮੇਸ਼ ਮਿਸ਼ਨ ਸੀਨੀਅਰ…
ਸੀ.ਆਈ.ਆਈ.ਸੀ. ਸੈਂਟਰ ਵਿਖੇ ਮਨਾਇਆ ਦੀਵਾਲੀ ਤਿਉਹਾਰ : ਸ਼ਰਮਾ

ਸੀ.ਆਈ.ਆਈ.ਸੀ. ਸੈਂਟਰ ਵਿਖੇ ਮਨਾਇਆ ਦੀਵਾਲੀ ਤਿਉਹਾਰ : ਸ਼ਰਮਾ

ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਮੁਕਤਸਰ ਸੜਕ ’ਤੇ ਨੇੜੇ ਰੇਲਵੇ ਪੁੱਲ ਕੋਲ ਸਥਿੱਤ ਸਥਿਤ ਚੰਡੀਗੜ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੰਸਲਟੈਂਟ ਵਿਖੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਦੀਵਾਲੀ…
ਨੈਤਿਕ ਅਤੇ ਰੁਹਾਨੀ ਜਾਗਰਤੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਦਾ ਸਮਾਧਾਨ — ਡਾ. ਸਵਰਾਜ ਸਿੰਘ

ਨੈਤਿਕ ਅਤੇ ਰੁਹਾਨੀ ਜਾਗਰਤੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਦਾ ਸਮਾਧਾਨ — ਡਾ. ਸਵਰਾਜ ਸਿੰਘ

ਜਾਗੋ ਇੰਟਰਨੈਸ਼ਨਲ ਦਾ ਨਵਾਂ ਅੰਕ ਲੋਕ ਅਰਪਣ ਸੰਗਰੂਰ 11 ਨਵੰਬਰ : (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਮਾਹ ਦੇ ਅਵਸਰ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਵੱਲੋਂ ਮਾਤਭਾਸ਼ਾ ਪੰਜਾਬੀ ਨੂੰ ਦਰਪੇਸ਼…
ਆਓ ਇਸ ਦੀਵਾਲੀ ਘਰਾਂ ਦੀ ਥਾਂ ਦਿਲੋ ਦਿਮਾਗ ਰੌਸ਼ਨ ਕਰੀਏ।

ਆਓ ਇਸ ਦੀਵਾਲੀ ਘਰਾਂ ਦੀ ਥਾਂ ਦਿਲੋ ਦਿਮਾਗ ਰੌਸ਼ਨ ਕਰੀਏ।

                        ਭਾਰਤ ਦੇਵੀ ਦੇਵਤਿਆਂ,ਗੁਰੂਆਂ ,ਪੀਰਾਂ ,ਪੈਗੰਬਰਾਂ ਦੀ ਧਰਤੀ ਹੈ। ਜਿੱਥੇ ਹਰ ਧਰਮ ਮਜ੍ਹਬ ਦੇ ਨਾਲ ਸੰਬੰਧਿਤ ਕੋਈ ਨਾ ਕੋਈ ਤੀਜ਼ ਤਿਉਹਾਰ ਜੁੜਿਆ ਹੋਇਆ ਹੈ। ਭਾਵੇਂ ਕਿ ਇਨ੍ਹਾਂ ਨਾਲ਼ ਕੁਝ ਇਤਿਹਾਸਕ…

    ਤਕਨਾਲੋਜੀ ਅਤੇ ਖ਼ਤਰੇ 

ਪਹੀਏ ਦੀ ਕਾਢ ਅਤੇ ਅੱਗ ਦੀ ਖ਼ੋਜ ਤੋਂ ਲੈਕੇ ਹੁਣ ਤੱਕ  ਵਿਗਿਆਨ ਦੁਆਰਾ ਕੀਤੀ ਅਥਾਂਹ ਤਰੱਕੀ ਨੇ ਮਨੁੱਖੀ ਜ਼ਿੰਦਗੀ ਨੂੰ ਜਿੰਨਾ ਸੌਖਾਲਾ ਅਤੇ ਆਰਾਮਦਾਇਕ ਬਣਾ ਦਿੱਤਾ ਹੈ ਉਸ ਤੋਂ ਕਿਤੇ…
ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

ਮਾਰਕੇ ਤੇ ਲਵੀਨੀਓ ਵਿਖੇ ਮਹਾਰਿਸੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਵਿੱਚ ਕਰਨਗੇ ਸ਼ਿਰਕਤ * ਮਿਲਾਨ, 11 ਨਵੰਬਰ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਭਗਵਾਨ ਵਾਲਮੀਕਿ…
ਦਿਵਾਲੀ ਇੰਜ ਮਨਾਈਏ

ਦਿਵਾਲੀ ਇੰਜ ਮਨਾਈਏ

ਆਓ ਇਸ ਵਾਰ ਦੀਵਾਲੀਕੁਝ ਇਸ ਤਰ੍ਹਾਂ ਮਨਾਈਏ।ਕੁਝ ਹਨੇਰੀ ਝੋਂਪੜੀਆਂਰੋਸ਼ਨੀ ਨਾਲ ਜਗਮਗਾਇਏ।ਬੁਝੇ ਹੋਏ ਹੋਣ ਦਿਲ ਜਿਹੜੇਉਹਨਾਂ ਵਿੱਚ ਆਸ ਜਗਾਈਏ।ਹਨੇਰਾ ਹੋਵੇ ਜਿਸ ਸੋਚ ਵਿੱਚਗਿਆਨ ਦਾ ਦੀਵਾ ਜਲਾਈਏ।ਤਰਸਦੇ ਹੋਣ ਗਰੀਬ ਦੇ ਬੱਚੇਉਹਨਾਂ ਨੂੰ…
*ਬੰਦੀ ਛੋੜ ਦਿਵਸ *

*ਬੰਦੀ ਛੋੜ ਦਿਵਸ *

'ਬੰਦੀ ਛੋੜ' ਦਿਵਸ, ਪੈਗਾਮ ਲੈ ਕੇ ਆ ਗਿਆ।ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ। ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ।ਬੰਦੀ ਸੀ ਬਣਾਇਆ ਜਿਹਨੂੰ, ਦਿੱਲੀ ਵਾਲੇ ਬਾਦਸ਼ਾਹ।ਰਾਜਿਆਂ ਬਵੰਜਾ ਨੂੰ ਉਹ, ਕੈਦ…
ਲੋਕ ਗਾਇਕ ਫੌਜੀ ਰਾਜਪੁਰੀ ਦਾ ਦੀਵਾਲੀ ਮੌਕੇ ਤੋਹਫ਼ਾ (ਗੀਤ) ‘ਰੌਣਕਾਂ’ ਰਿਲੀਜ਼

ਲੋਕ ਗਾਇਕ ਫੌਜੀ ਰਾਜਪੁਰੀ ਦਾ ਦੀਵਾਲੀ ਮੌਕੇ ਤੋਹਫ਼ਾ (ਗੀਤ) ‘ਰੌਣਕਾਂ’ ਰਿਲੀਜ਼

ਰਾਜਪੁਰਾ, 11 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) 'ਤੇਰੇ ਉੱਤੇ ਮੈਂ ਮਰਗੀ', 'ਲੱਗੀਆਂ ਦੇ ਦੁੱਖੜੇ ਬੁਰੇ' ਤੇ ਸਹਿਬਾ 'ਬਦਨਾਮ ਹੋ ਗਈ' ਆਦਿ ਜਿਹੇ ਸੁਪਰਹਿੱਟ ਗੀਤਾਂ ਦੇ ਗਾਇਕ ਫੌਜੀ ਰਾਜਪੁਰੀ ਰੌਣਕਾਂ…
ਗ੍ਰੀਨ ਦੀਵਾਲੀ ਮਨਾਉਣ ਦਾ ਕੀਤਾ ਪ੍ਰਣ: ਹਰਮਨਪ੍ਰੀਤ ਸਿੰਘ

ਗ੍ਰੀਨ ਦੀਵਾਲੀ ਮਨਾਉਣ ਦਾ ਕੀਤਾ ਪ੍ਰਣ: ਹਰਮਨਪ੍ਰੀਤ ਸਿੰਘ

ਫ਼ਤਹਿਗੜ੍ਹ ਸਾਹਿਬ,11 ਨਵੰਬਰ ( ਵਰਲਡ ਪੰਜਾਬੀ ਟਾਈਮਜ਼ ) ਦੀਵਾਲੀ ਖ਼ੁਸ਼ੀਆਂ-ਖੇੜਿਆਂ ਦਾ ਤਿਉਹਾਰ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਵਾਤਾਵਰਣ ਪ੍ਰੇਮੀ…