Posted inਸਾਹਿਤ ਸਭਿਆਚਾਰ ਦਰਦ ਵਿਛੋੜਾ ਰਾਤ ਦਾ ਸੰਨਾਟਾਬਹੁਤ ਗਹਿਰਾ ਹੁੰਦਾ ਹੈਨੀਂਦ ਨਾ ਆਏ ਤੇਸੰਨਾਟਾ ਹੋਰ ਗਹਿਰਾਲੱਗਦਾ ਹੈਇਨਸਾਨ ਸੋਚਾਂ ਵਿੱਚਖੁੱਭ ਜਾਂਦਾ ਹੈਟਿਕ ਟਿਕੀ ਲਗਾਏਘੂਰ ਰਹੀ ਹੈ ਛੱਤ ਨੂੰ ਉਹਅੰਦਰ ਹੀ ਅੰਦਰ ਉਹਰੋਜ਼ ਮਰਦੀ ਹੈ ਖੱਪਦੀ ਹੈਭੁਰਦੀ… Posted by worldpunjabitimes November 7, 2023
Posted inਪੰਜਾਬ ਚੋਰਾਂ ਨੇ ਪੱਤਰਕਾਰ ਵੀ ਨਹੀ ਬਖਸਿਆ,ਹੀਰੋ ਡੀਲਕਸ ਮੋਟਰ ਸਾਇਕਲ ਲੈ ਕੇ ਫਰਾਰ। ਫਰੀਦਕੋਟ 7 ਨਵੰਬਰ (ਵਰਲਡ ਪੰਜਾਬੀ ਟਾਈਮਜ਼ ) ਅੱਜ ਕੱਲ ਚੋਰਾਂ ਦੇ ਹੋਸਲੇ ਏਨੇ ਵਧ ਗਏ ਹਨ ਕਿ ਚੋਰ ਬੇਖੌਫ ਹੋ ਕੇ ਫਰੀਦਕੋਟ ਸਹਿਰ ਵਿੱਚ ਹਰ ਰੋਜ ਦਰਜ਼ਨਾਂ ਦੇ ਹਿਸਾਬ ਨਾਲ… Posted by worldpunjabitimes November 7, 2023
Posted inਸਾਹਿਤ ਸਭਿਆਚਾਰ ਪੰਜਾਬੀ ਕਵੀ ਵਿਜੈ ਵਿਵੇਕ ਲਿਖਾਰੀ ਸਭਾ ਰਾਮਪੁਰ ਵੱਲੋਂ ਤੀਸਰੇ ਗੁਰਚਰਨ ਰਾਮਪੁਰੀ ਪੁਰਸਕਾਰ ਨਾਲ ਸਨਮਾਨਿਤ ਮੁੱਖ ਮਹਿਮਾਨ ਵਜੋਂ ਮੁਹੰਮਦ ਸਦੀਕ, ਗੁਰਭੇਜ ਸਿੰਘ ਗੋਰਾਇਆ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਸ਼ਾਮਿਲ ਹੋਏ। ਲੁਧਿਆਣਾ 7 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਵੱਲੋਂ ਤੀਸਰਾ ਗੁਰਚਰਨ ਰਾਮਪੁਰੀ… Posted by worldpunjabitimes November 7, 2023
Posted inਸਾਹਿਤ ਸਭਿਆਚਾਰ ਪੰਜਾਬ ਪ੍ਰਿੰਸੀਪਲ ਤ੍ਰਿਲੋਚਨ ਸਿੰਘ ਚੀਮਾ ਦੇ 100ਵੇਂ ਜਨਮ ਦਿਵਸ ਤੇ ਸਾਹਿਤ ਸਭਾ ਵੱਲੋਂ ਸਨਮਾਨ ਸੰਗਰੂਰ 7 ਨਵੰਬਰ :(ਡਾ. ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਸਫਲ ਅਕਾਦਮੀਸ਼ੀਅਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਪ੍ਰਿੰਸੀਪਲ ਤ੍ਰਿਲੋਚਨ ਸਿੰਘ ਚੀਮਾ ਦਾ 100ਵੇਂ ਜਨਮ ਦਿਵਸ ਦੇ ਅਵਸਰ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ… Posted by worldpunjabitimes November 7, 2023
Posted inਦੇਸ਼ ਵਿਦੇਸ਼ ਤੋਂ ਡਾ. ਸ. ਪ. ਸਿੰਘ ਸਾਬਕਾ ਵੀ ਸੀ ਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦਾ ਵਿਸ਼ਵ ਪੰਜਾਬੀ ਭਵਨ ਵਿਖੇ ਸਨਮਾਨ ਸਮਾਰੋਹ ਬਹੁਤ ਸ਼ਾਨਦਾਰ ਤੇ ਜਾਨਦਾਰ ਹੋ ਨਿਬੜਿਆ ਲੁਧਿਆਣਾ 7 ਨਵੰਬਰ :(ਰਮਿੰਦਰ ਵਾਲੀਆ ਸਹਿਯੋਗੀ/ਵਰਲਡ ਪੰਜਾਬੀ ਟਾਈਮਜ਼) “ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ ਵੱਲੋਂ “ ਵਿਸ਼ਵ ਪੰਜਾਬੀ ਭਵਨ “ ਵਿਲੇਜ਼ ਆਫ਼ ਇੰਡੀਆ… Posted by worldpunjabitimes November 7, 2023
Posted inਦੇਸ਼ ਵਿਦੇਸ਼ ਤੋਂ ਰੋਜ਼ੀ ਰੋਟੀ ਦੀ ਭਾਲ ਵਿੱਚ ਇਟਲੀ ਆਏ ਹਰਬਲਾਸ ਦੁਸਾਂਝ ਨੇ ਇਲੈਕਟਰੋ ਟੈਕਨੀਕਲ, ਵਿਚ ਪੰਜ ਸਾਲ ਦੀ ਡਿਗਰੀ ਕਰ ਕੇ ਮੈਕਾਤਰੋਨਿਕਾ ਦੋ ਸਾਲਾ ਕੋਰਸ ਵਿੱਚੋਂ 100 ਚੋਂ 90 ਨੰਬਰ ਲੈਕੇ ਰਚਿਆ ਇਤਿਹਾਸ ਹਰਬਲਾਸ ਦੁਸਾਂਝ ਨੂੰ ਚੌਫੇਰਿਉਂ ਮਿਲ ਰਹੀਆਂ ਵਧਾਈਆਂ* ਰੋਮ, 7 ਨਵੰਬਰ :(ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਸਿਆਣੇ ਕਹਿੰਦੇ ਹਨ ਕਿ ਹੌਸਲੇ ਬੁਲੰਦ ਹੋਣ ਤਾਂ ਇਨਸਾਨ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ। ਵਿਦੇਸ਼ਾਂ… Posted by worldpunjabitimes November 7, 2023
Posted inਖੇਡ ਜਗਤ ਖੇਡਾਂ ਮਿਲਵਰਤਨ, ਸ਼ਹਿਨਸ਼ੀਲਤਾ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ- ਭੁਪਿੰਦਰ ਕੌਰ ਡੀਈਓ ਖੇਡਾਂ ਜ਼ਿੰਦਗੀ ਵਿੱਚ ਹਾਰ ਸਵੀਕਾਰ ਕਰਨਾ ਅਤੇ ਜਿੱਤ ਲਈ ਪ੍ਰੇਰਿਤ ਕਰਦੀਆਂ - ਮਹਿੰਦਰਪਾਲ ਸਿੰਘ ਡਿਪਟੀ ਡੀਈਓ ਬਠਿੰਡਾ 7 ਨਵੰਬਰ (ਵਰਲਡ ਪੰਜਾਬੀ ਟਾਈਮਜ਼ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ… Posted by worldpunjabitimes November 7, 2023
Posted inਈ-ਪੇਪਰ World Punjabi Times 06.11.2023 06.11.2023Download Posted by worldpunjabitimes November 6, 2023
Posted inUncategorized ਸਰਕਲ ਆਫ ਕ੍ਰਸਟ ਨੇ ਪੇਸ਼ ਕੀਤੇ ਲਜੀਜ ਪੀਜ਼ੇ ਚੰਡੀਗੜ੍ਹ, 6 ਨਵੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਦੁਬਈ ਅਤੇ ਪੂਨੇ ਤੋਂ ਬਾਅਦ ਪੀਜ਼ਾ ਚੇਨ, ਸਰਕਲ ਆਫ ਕ੍ਰਸਟ ਨੇ ਸੈਕਟਰ 35, ਚੰਡੀਗੜ੍ਹ ਵਿੱਚ ਆਪਣਾ ਨਵਾਂ ਆਉਟਲੇਟ ਖੋਲ੍ਹਿਆ। ਇੱਥੇ ਮਹਿਮਾਨਾਂ ਨੂੰ ਪਾਲਕ, ਮਲਟੀਗ੍ਰੇਨ, ਮੱਕੀ,… Posted by worldpunjabitimes November 6, 2023
Posted inਸਾਹਿਤ ਸਭਿਆਚਾਰ ਦੇਸ਼ ਵਿਦੇਸ਼ ਤੋਂ ਕਾਮਯਾਬ ਰਿਹਾ ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ ਸੁਖਨ ਸਾਂਝ ਚੰਡੀਗੜ੍ਹ 6 ਨਵੰਬਰ, (ਅੰਜੂ ਅਮਨਦੀਪ ਗਰੋਵਰ/ ਵਰਲਡ ਪੰਜਾਬੀ ਟਾਈਮਜ਼) ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਲੜੀਵਾਰ ਪ੍ਰੋਗਰਾਮ "ਸੁਖ਼ਨ ਸਾਂਝ" ਦੇ ਤਹਿਤ ਲਹਿੰਦੇ ਪੰਜਾਬ ਦੇ ਨਾਮਵਰ ਲੇਖਕ ਤੇ ਸ਼ਾਇਰ ਪ੍ਰੋ. ਅਮਾਨਤ… Posted by worldpunjabitimes November 6, 2023