ਡੱਡੀ ਚੋਪੜਾ ਯਾਦਗਾਰੀ ਟੂਰਨਾਮੈਂਟ ’ਚ ਜੈਤੋ ਅਤੇ ਗਗਨ ਕੋਟਕਪੂਰਾ ਨੇ ਬਠਿੰਡਾ ਅਤੇ ਫਾਜਿਲਕਾ ਨੂੰ ਹਰਾਇਆ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਨ੍ਹਾਂ ਕੋਟਕਪੂਰਾ ਵਾਸੀਆਂ ਦੇ ਉਪਰਾਲੇ ਸ਼ਲਾਘਾਯੋਗ : ਬਰਾੜ ਕੋਟਕਪੂਰਾ, 4 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੋਟਕਪੂਰਾ ਕਿ੍ਰਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅਸ਼ਵਨੀ…