Posted inਪੰਜਾਬ
ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਭਾਰਤੀ ਕਮਿਊਨਿਸਟ ਪਾਰਟੀ ਦਾ ਇਤਿਹਾਸ ਕੁਰਬਾਨੀਆਂ ਭਰਿਆ : ਕਾਮਰੇਡ ਹਰਦੇਵ ਅਰਸ਼ੀ
ਫਰੀਦਕੋਟ ਜ਼ਿਲ੍ਹੇ ਵਿੱਚ ਪਹੁੰਚਣ 'ਤੇ ਜੱਥੇ ਦਾ ਹੋਇਆ ਗਰਮਜੋਸ਼ੀ ਨਾਲ਼ ਸ਼ਾਨਦਾਰ ਸਵਾਗਤ 21 ਸਤੰਬਰ ਦੀ ਮੋਹਾਲੀ ਰੈਲੀ ਵਿੱਚ ਫਰੀਦਕੋਟ ਜ਼ਿਲ੍ਹੇ ਤੋਂ ਸੈਂਕੜੇ ਵਰਕਰ ਹੋਣਗੇ ਸ਼ਾਮਿਲ : ਅਸ਼ੋਕ ਕੌਸ਼ਲ ਕੋਟਕਪੂਰਾ, 24 ਅਗਸਤ…