Posted inਪੰਜਾਬ
ਪੰਜਾਬੀ ਸਾਹਿਤ ਸਭਾ ਰਜ਼ਿ ਫ਼ਰੀਦਕੋਟ ਵੱਲੋਂ ਸ਼ਾਇਰ ਅਤੇ ਸੰਗੀਤ ਅਧਿਆਪਕ ਪ੍ਰੋਫ਼ੈਸਰ ਰਜੇਸ਼ ਮੋਹਨ ਜੀ ਨੂੰ ਪ੍ਰਿੰਸੀਪਲ ਬਣਨ ਤੇ ਵਧਾਈ ਦਿੱਤੀ ਗਈ
ਫ਼ਰੀਦਕੋਟ 11 ਜੂਨ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਰਜ਼ਿ ਫ਼ਰੀਦਕੋਟ ਵੱਲੋਂ ਸ਼ਾਇਰ ਅਤੇ ਸੰਗੀਤ ਅਧਿਆਪਕ ਪ੍ਰੋਫੈਸਰ ਰਜੇਸ਼ ਮੋਹਨ ਜੀ ਨੂੰ ਦੇਸ਼ ਭਗਤ ਪੰਡਤ ਚੇਤੰਨ ਦੇਵ ਬੀ. ਐਡ . ਕਾਲਜ…