ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ

ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਦਾ 16ਵਾਂ ਚੋਣ ਡੈਲੀਗੇਟ ਇਜਲਾਸ ਮੋਗਾ ਵਿਖੇ : ਪੁਰੀ ਕੋਟਕਪੂਰਾ, 19 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਮੰਡੀ ਬੋਰਡ ਵਰਕਕਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵੀਰ…

ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦੌਰਾ

ਫਰੀਦਕੋਟ, 19 ਮਾਰਚ (ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ…

‘ਅੰਗਦਾਨ ਮਹਾਦਾਨ” ਨੂੰ ਜਾਗਰੂਕਤਾ ਲਹਿਰ ਬਣਾਉਣਾ ਸਮੇਂ ਦੀ ਲੋੜ ਹੈ : ਪ੍ਰਿੰਸੀਪਲ ਸਿਲਕੀ

ਕੋਟਕਪੂਰਾ, 19 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਸ਼ੇਖ ਫਰੀਦ ਮੈਡੀਕਲ ਇੰਸਟੀਚਿਊਟ ਫਾਰ ਨਰਸਿੰਗ ਕੋਠੇ ਬੇਰ ਵਾਲੇ ਕੋਟਕਪੁਰਾ ਵਿਖੇ ਪ੍ਰਿੰਸੀਪਲ ਸਿਲਕੀ, ਪ੍ਰਧਾਨ ਕੌਰ ਸਿੰਘ ਸੰਧੂ ਤੇ ਚੇਅਰਮੈਨ ਲਵਪ੍ਰੀਤ ਸਿੰਘ ਸੰਧੂ…

ਹੋਲਾ ਮਹੱਲਾ ਖਾਲਸੇ ਦੀ ਚੜ੍ਹਦੀ ਕਲਾ ਤੇ ਬਹਾਦਰੀ ਦਾ ਪ੍ਰਤੀਕ ਹੈ— ਡਾ. ਤੇਜਵੰਤ ਮਾਨ

ਸੰਗਰੂਰ 18 ਮਾਰਚ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼ ) ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਖਾਲਸਾਈ ਸ਼ਾਨ ਦੇ ਪ੍ਰਤੀਕ ਹੋਏ ਮਹੱਲੇ ਨੂੰ ਸਮਰਪਿਤ ਸ਼ਬਦ ਕੀਰਤਨ ਅਤੇ ਵਿਚਾਰ ਚਰਚਾ ਦਾ ਆਯੋਜਨ ਗੁਰਦੁਆਰਾ ਦੁਸਹਿਰਾ…

ਸੜਕ ਵਿੱਚ ਵੱਡੇ ਵੱਡੇ ਟੋਏ ਪੈਣ ਕਾਰਨ ਹਾਦਸਿਆਂ ਨੂੰ ਸੱਦਾ।

ਸਟੇਟ ਹਾਈਵੇ 11 ਲੁਧਿਆਣਾ ਸੰਗਰੂਰ 140 ਮੀਟਰ ਦੇ ਟੋਟੇ ਤੇ ਪ੍ਰੀਮਿਕਸ ਨਹੀਂ ਪਾਈ। ਫਲਾਈਓਵਰ ਦੀ ਰੇਲਿੰਗ ਸ਼ੁਰੂ ਹੋਣ ਤੋਂ ਨਹੀਂ ਲਾਏ ਸਾਈਨ ਬੋਰਡ, ਆਉਣ ਜਾਣ ਵਾਲੇ ਵਾਹਨ ਟਕਰਾਅ ਰਹੇ ਹਨ…

ਸੁਸ਼ੀਲ ਦੁਸਾਂਝ ਦਾ ਗ਼ਜ਼ਲ ਸੰਗ੍ਰਹਿ “ਪੀਲ਼ੀ ਧਰਤੀ ਕਾਲ਼ਾ ਅੰਬਰ” ਡਾ. ਵਰਿਆਮ ਸਿੰਘ ਸੰਧੂ, ਗੁਰਭਜਨ ਗਿੱਲ ਤੇ ਸਾਥੀ ਲੇਖਕਾਂ ਵੱਲੋਂ ਲੋਕ ਅਰਪਣ

ਲੁਧਿਆਣਾਃ 18 ਮਾਰਚ (ਵਰਲਡ ਪੰਜਾਬੀ ਟਾਈਮਜ਼) ਉੱਘੇ ਪੰਜਾਬੀ ਕਵੀ, ਸਾਹਿੱਤਕ ਮੈਗਜ਼ੀਨ “ਹੁਣ” ਦੇ ਸੰਪਾਦਕ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਦਾ ਸੱਜਰਾ ਗ਼ਜ਼ਲ ਸੰਗ੍ਰਹਿ “ ਪੀਲ਼ੀ…

ਬਾਬਾ ਫਰੀਦ ਲਾਅ ਕਾਲਜ ਵਿੱਚ ਸਿਵਲ ਮੁਕੱਦਮੇ ਦਸਤਾਵੇਜ ਵਿਸ਼ੇ ਸਬੰਧੀ ਹੋਇਆ ਗੈਸਟ ਲੈਕਚਰ

ਫਰੀਦਕੋਟ, 18 ਮਾਰਚ (ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ…

ਜਿਲ੍ਹੇ ਵਿੱਚ 10 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ : ਜ਼ਿਲ੍ਹਾ ਤੇ ਸੈਸ਼ਨ ਜੱਜ

ਆਮ ਜਨਤਾ ਨੂੰ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਫ਼ਰੀਦਕੋਟ,  18 ਮਾਰਚ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ (ਮੋਹਾਲੀ) ਦੇ ਕਾਰਜਕਾਰੀ…

ਤੇਜਾ ਸਿੰਘ ਮੁਹਾਰ ਦੀ ਪਲੇਠੀ ਕਾਵਿ-ਪੁਸਤਕ ’ਢਲਦੇ ਸੂਰਜ ਦੀ ਲਾਲੀ’ ਲੋਕ-ਅਰਪਿਤ

ਕੋਟਕਪੂਰਾ, 18 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸ਼ਬਦ-ਸਾਂਝ ਮੰਚ, ਕੋਟਕਪੂਰਾ ਦੇ ਸਰਗਰਮ ਮੈਂਬਰ ਅਤੇ ਬਜ਼ੁਰਗ ਸ਼ਾਇਰ ਤੇਜਾ ਸਿੰਘ ਮੁਹਾਰ ਦੀ ਪਲੇਠੀ ਕਾਵਿ-ਪੁਸਤਕ ‘ਢਲਦੇ ਸੂਰਜ ਦੀ ਲਾਲੀ’ ਲੋਕ-ਅਰਪਿਤ ਕੀਤੀ ਗਈ। ਇਸ…

ਮੁਕਤਸਰ ਵਿਕਾਸ ਮਿਸ਼ਨ ਵੱਲੋਂ ਧੰਨਵਾਦੀ ਮੀਟਿੰਗ ਆਯੋਜਿਤ ਕੀਤੀ ਗਈ : ਢੋਸੀਵਾਲ

-- ਸਹਿਯੋਗੀਆਂ ਦਾ ਕੀਤਾ ਧੰਨਵਾਦ -- ਸ੍ਰੀ ਮੁਕਤਸਰ ਸਾਹਿਬ, 18 ਮਾਰਚ (ਵਰਲਡ ਪੰਜਾਬੀ ਟਾਈਮਜ਼ ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ…