Posted inਪੰਜਾਬ
5ਵੀਂ ਜਮਾਤ ਦੀ ਏਕਨੂਰ ਕੌਰ ਨੇ ਤੈਰਾਕੀ ’ਚ ਜਿੱਤੇ 4 ਸੋਨ ਤਮਗੇ
ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪ੍ਰਾਇਮਰੀ ਸਕੂਲ ਗੇਮਜ਼ ਵਿੱਚ ਰਾਜ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀ ਝੋਲੀ ਵਿੱਚ ਮਾਣ ਪਾਉਣ ਵਾਲੀ ਵਿਦਿਆਰਥਣ ਏਕਨੂਰ…