ਜ਼ਿਲਾ ਪ੍ਰਧਾਨ ਵੀਰ ਸਿੰਘ ਕੰਮੇਆਣਾ ਨੇ 100 ਤੋ 150 ਦਿਨ ਹੋਣ ਤੇ ਸਾਰੇ ਸੰਘਰਸ਼ੀ ਸਾਥੀਆ ਦਾ ਕੀਤਾ ਧੰਨਵਾਦ । 

ਫ਼ਰੀਦਕੋਟ 30 ਨਵੰਬਰ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼) ਅੱਜ ਇਕ ਮੀਟਿੰਗ ਦੌਰਾਨ ਜਿਲਾਂ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਨੇ ਸਾਰੇ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਫ਼ਰੀਦਕੋਟ ( ਪੰਜਾਬ) ਦੇ ਸੰਘਰਸ਼ੀ ਸਾਥੀਆ ਦਾ…

 ਉਦਘਾਟਨ ਦੀ ਕਾਹਲੀ ਤੇ ਜਦੋਂ ਨੇਤਾ ਜੀ ਅਧੂਰੇ ਪਾਰਕ ਦਾ ਹੀ ਉਦਘਾਟਨ ਕਰਕੇ ਚੱਲਦੇ ਬਣੇ 

ਨੌਂ ਮਹੀਨੇ ਬਾਅਦ ਵੀ ਅਧੂਰੇ ਪਾਰਕ ਦੀ ਸਥਿਤੀ ਜਿਉ ਦੀ ਤਿਉ  ਬਠਿੰਡਾ 29 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੀ ਮੌਜੂਦਾ ਸਰਕਾਰ ਇੱਕ ਪਾਸੇ ਤਾਂ ਵਿਕਾਸ ਦੀਆਂ ਗੱਲਾਂ ਕਰਦੀ ਨਹੀਂ…

ਮੁਲਾਜ਼ਮਾ ਦੇ ਡੀ.ਏ.ਦੀਆਂ ਬਕਾਇਆ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ

ਪਟਿਆਲਾ : 29 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਜਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਜ਼ਮਾ ਦੀ ਵੈਲਫ਼ੇਅਰ ਐਸੋਸੀਏਸ਼ਨ ਦੀ ਮਾਸਕ ਮੀਟਿੰਗ ਅੱਜ ਮੀਡੀਆ ਕਲੱਬ ਵਿੱਚ ਹੋਈ। ਇਸ ਮੀਟਿੰਗ ਵਿੱਚ…

ਪੰਜਾਬ ਦੇ ਕਈ ਸਰਕਾਰੀ ਸੀਨੀ. ਸੈਕੰ. ਸਕੂਲ ਪ੍ਰਿੰਸੀਪਲਾਂ ਅਤੇ ਕਈ ਹਾਈ ਸਕੂਲ ਮੁੱਖ ਅਧਿਆਪਕਾਂ ਤੋਂ ਸਖਣੇ

ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵੇ ਹੋਏ ਖੋਖਲੇ ਸਰਕਾਰੀ ਸਕੂਲਾਂ ’ਚ ਸਾਰੀਆਂ ਖਾਲੀ ਅਸਾਮੀਆਂ ਤੁਰਤ ਭਰਨ ਦੀ ਕੀਤੀ ਮੰਗ ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ…

ਸੀ.ਪੀ.ਆਈ. ਜ਼ਿਲਾ ਫਰੀਦਕੋਟ ਦੀ ਕਾਨਫਰੰਸ ਅੱਜ : ਅਸ਼ੋਕ ਕੌਸ਼ਲ

ਸੂਬਾਈ ਆਗੂ ਦੇ ਉਦਘਾਟਨੀ ਭਾਸ਼ਣ ਬਾਅਦ ਪਿਛਲੇ ਤਿੰਨ ਸਾਲ ਦੀ ਰਿਪੋਰਟ ’ਤੇ ਹੋਵੇਗੀ ਬਹਿਸ ਪਾਰਟੀ ਵਲੋਂ ਬਲਾਕ ਸੰਮਤੀਆਂ ਅਤੇ ਜਿਲਾ ਪ੍ਰੀਸ਼ਦ ਚੋਣਾਂ ਹਮਖਿਆਲ ਪਾਰਟੀਆਂ ਨਾਲ ਮਿਲ ਕੇ ਲੜਣ ਦਾ ਐਲਾਨ…

‘ਪੁੱਠੇ ਰਾਹ’ ਸ਼ਾਰਟ ਫ਼ਿਲਮ ਰਾਹੀਂ ਸਮਾਜ ਨੂੰ ਸੇਧ ਲੈਣ ਦੀ ਜ਼ਰੂਰਤ : ਡੀ.ਐੱਸ.ਪੀ. ਸੰਜੀਵ ਕੁਮਾਰ

ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜੇਕਰ ਅਸੀਂ ਚੰਗਾ ਸਮਾਜ ਸਿਰਜਣਾ ਚਾਹੰੁਦਾ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਖ਼ੁਦ ਜਿੰਮੇਵਾਰ ਨਾਗਰਿਕ ਬਣਨ ਦਾ ਉਪਰਾਲਾ ਕਰਨਾ ਪਵੇਗਾ। ਇਹਨਾਂ ਬੋਲਾਂ ਦਾ…

ਡਾ. ਦੇਵਿੰਦਰ ਸੈਫ਼ੀ ਨੂੰ ਮਿਲਿਆ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਯਾਦਗਾਰੀ ਗਿਆਨ ਸਾਹਿਤ ਪੁਰਸਕਾਰ

ਸੰਤ ਬਾਬਾ ਬੁੱਢਾ ਸਿੰਘ ਵਿੱਦਿਅਕ ਸੰਸਥਾ, ਮਜੀਠਾ ਦੇ ਵਿਹੜੇ ਹੋਇਆ ਵਿਸ਼ੇਸ਼ ਸਾਹਿਤਕ ਸਮਾਗਮ ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਉੱਘੇ ਸਿੱਖਿਆ ਸ਼ਾਸਤਰੀ ਅਤੇ ਵਾਰਤਕਕਾਰ ਪਿ੍ਰੰਸੀਪਲ ਨਿਰਮਲ ਸਿੰਘ ਭੰਗੂ (ਨੈਸ਼ਨਲ…

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਿੰਨੋਂ ਵਿਧਾਨ ਸਭਾ ਹਲਕਿਆਂ ਤੋਂ ਧਾਰਮਿਕ ਸਥਾਨਾਂ ਲਈ ਬੱਸਾਂ ਰਵਾਨਾ

ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਫਰੀਦਕੋਟ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਤੋਂ ਅੰਮ੍ਰਿਤਸਰ ਸਾਹਿਬ ਵਿਖੇ ਧਾਰਮਿਕ ਦਰਸ਼ਨਾਂ ਲਈ ਬੱਸਾਂ…

ਬਾਬਾ ਫਰੀਦ ਲਾਅ ਕਾਲਜ ਨੇ ਯੂਨਿਟੀ ਮਾਰਚ ਮੌਕੇ ਕਰਵਾਈ ਪਦਯਾਤਰਾ ਵਿੱਚ ਲਿਆ ਹਿੱਸਾ

ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ…

ਲੇਬਰ ਕੋਡਾਂ ਖਿਲਾਫ ਮੁਲਾਜ਼ਮਾਂ, ਮਜ਼ਦੂਰਾਂ ਅਤੇ ਪੈਨਸ਼ਨਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਤਿੱਖੀ ਨਾਹਰੇਬਾਜੀ

ਕੋਡਜ਼ ਨੂੰ ਵਾਪਸ ਕਰਵਾਉਣ ਲਈ ਵਿਸ਼ਾਲ ਏਕੇ ਨਾਲ ਸੰਘਰਸ਼ ਕਰਾਂਗੇ : ਚਾਵਲਾ ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੇਂਦਰੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਮਜ਼ਦੂਰਾਂ…