Posted inਪੰਜਾਬ
ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਲੋਕ ਗਾਇਕ ਇੰਦਰ ਮਾਨ ਦਾ ਨਵਾਂ ਗੀਤ “ਦਾਜ” 20 ਸਤੰਬਰ ਨੂੰ ਹੋਵੇਗਾ ਰਿਲੀਜ਼ ।
ਫਰੀਦਕੋਟ 16 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਦੇ ਪ੍ਰਸਿੱਧ ਗਾਇਕ ਇੰਦਰ ਮਾਨ ਨੇ ਆਪਣਾ ਪ੍ਰਸਿੱਧ ਗੀਤ ਪਰਚੇ ਖਰਚੇ ਤੋਂ ਬਾਅਦ ਇੱਕ ਹੋਰ ਸੱਭਿਆਚਾਰਕ ਗੀਤ "ਦਾਜ" ਜਹਿੜਾ ਕਿ ਸਮਾਜਿਕ ਕੁਰੀਤੀਆਂ…









