Posted inਪੰਜਾਬ
ਦਲਿਤ ਕਿਸਾਨ ਨਾਲ ਜਿਆਦਤੀ ਦੇ ਵਿਰੋਧ ’ਚ ਡੀਐੱਸਪੀ ਦਫਤਰ ਮੂਹਰੇ ਧਰਨਾ ਦੇਣ ਦਾ ਫੈਸਲਾ
ਕੋਟਕਪੂਰਾ, 1 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਮਜਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਿੰਡ ਸਿੱਖਾਂਵਾਲਾ ਦੇ ਪੇਂਡੂ ਧਨਾਢ ਵਲੋਂ 3 ਸਾਲਾਂ ਤੋਂ ਦਲਿਤ ਕਿਸਾਨ ਦੀ ਜਮੀਨ ਦਾ ਪਾਣੀ ਵਾਲਾ ਖਾਲ…