Posted inਪੰਜਾਬ
ਗਿਆਨਦੀਪ ਮੰਚ ਵੱਲੋਂ “ਨਾਰੀ ਦਿਵਸ” ਨੂੰ ਸਮਰਪਿਤ ਸਮਾਗਮ ਕਰਵਾਇਆ!
ਪਟਿਆਲਾ 19 ਮਾਰਚ (ਬਲਬੀਰ ਜਲਾਲਾਬਾਦੀ/ਵਰਲਡ ਪੰਜਾਬੀ ਟਾਈਮਜ਼) ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ “ਵਿਸ਼ਵ ਨਾਰੀ ਦਿਵਸ” ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ।…