ਅੱਜ ਸ਼੍ਰੀ ਆਖੰਡ ਪਾਠ ਦੇ ਭੋਗ ਉਪਰੰਤ ਮੁਫ਼ਤ ਮੈਡੀਕਲ ਕੈਂਪਾਂ ਨਾਲ ਹੋਵੇਗੀ ਬਾਬਾ ਸ਼ੈਦੂ ਸ਼ਾਹ ਮੇਲੇ ਦੀ ਸ਼ੁਰੂਆਤ

ਮੇਲੇ ਦੀ ਸ਼ੁਰੂਆਤ ਕੈਂਸਰ, ਹੱਡੀਆਂ, ਕਾਲੇ ਪਲੀਏ, ਲੀਵਰ, ਅੱਖਾਂ, ਦੰਦਾਂ ਅਤੇ ਖੂਨਦਾਨ ਕੈਂਪ ਲਗਾਕੇ ਕੀਤੀ ਪਹਿਲੇ ਦਿਨ ਇਲਾਕੇ ਦੇ ਖੇਡ ਪ੍ਰੇਮੀਆਂ ਨੇ ਵਾਲੀਵਾਲ, ਹੈਂਡਬਾਲ, ਬੱਚਿਆਂ ਦੀਆਂ ਦੌੜਾਂ ਦਾ ਆਨੰਦ ਮਾਣਿਆ…

ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਰਾਣੀ ਦੇ ਸੇਵਾ ਮੁਕਤ ਹੋਣ ਤੇ ਸਟਾਫ਼ ਵੱਲੋਂ ਵਿਦਾਇਗੀ ਸਮਾਰੋਹ ਆਯੋਜਿਤ।

ਅਹਿਮਦਗੜ੍ਹ 2 ਮਾਰਚ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਦੇ ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਰਾਣੀ ਦੇ ਸੇਵਾ ਮੁਕਤ ਹੋਣ ਤੇ ਇੱਕ ਰਸਮੀ ਵਿਦਾਇਗੀ ਪਾਰਟੀ…

ਸਭਾ ਚੋਣਾਂ ਦੀਆਂ ਅਗਾਊਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ

           ਬਠਿੰਡਾ, 2 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਅਗਾਮੀ ਲੋਕ ਸਭਾ ਚੋਣਾਂ 2024 ਦੀਆਂ ਅਗਾਊਂ ਤਿਆਰੀਆਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਵੱਖ-ਵੱਖ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ…

ਮੈਰੀਲੈਂਡ ਯੂਨੀਵਰਸਿਟੀ ਯੂ.ਐੱਸ.ਏ. ਵੱਲੋਂ ਜੇ.ਕੇ. ਜੱਗੀ ਦਾ ਡਾਕਟਰੇਟ ਡਿਗਰੀ ਨਾਲ਼ ਸਨਮਾਨ

ਰੋਪੜ, 02 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸਤਲੁਜ ਪਬਲਿਕ ਸਕੂਲ, ਰੂਪਨਗਰ ਦੇ ਚੇਅਰਮੈਨ ਜਗਜੀਤ ਕੁਮਾਰ ਜੱਗੀ ਨੂੰ ਸ਼ਾਨਦਾਰ ਲੋਕ-ਪੱਖੀ ਸੇਵਾਵਾਂ ਦੇ ਮੱਦੇਨਜ਼ਰ ਮੈਰੀਲੈਂਡ ਸਟੇਟ ਯੂਨੀਵਰਸਿਟੀ ਯੂ.ਐਸ.ਏ. ਵੱਲੋਂ ਕੋਨਸਟੀਟਿਊਸ਼ਨ ਕਲੱਬ…

ਅੰਧ ਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਤਰਕਸ਼ੀਲਾਂ ਦੀ ਮੰਗ ਦਾ ਪੈਨਸ਼ਨਰਾਂ ਨੇ ਕੀਤਾ ਸਮਰਥਨ

ਐਸੋਸੀਏਸ਼ਨ ਦੇ ਮੈਂਬਰਾਂ ਨੂੰ ਤਰਕਸ਼ੀਲ ਕੈਲੰਡਰ ਨਾਲ ਸਨਮਾਨਿਤ ਕੀਤਾ ਸੰਗਰੂਰ 2 ਮਾਰਚ : (ਸੁਰਿੰਦਰ ਪਾਲ ਉਪਲੀ/ਵਰਲਡ ਪੰਜਾਬੀ ਟਾਈਮਜ਼) ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਬੀਐਸਐਨਐਲ ਪਾਰਕ ਸੰਗਰੂਰ ਵਿੱਖੇ ਸ਼੍ਰੀ ਗੂਰੁ ਰਵੀਦਾਸ ਭਗਤ…

ਸੁਖਜੀਤ ਦੀ ਯਾਦ ਵਿਚ ਸਮਾਗਮ 4 ਨੂੰ ਹੋਵੇਗਾ।

ਚੰਡੀਗੜ੍ਹ 2 ਮਾਰਚ : (ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀਂ ਵਿਛੋੜਾ ਦੇ ਗਏ ਭਾਰਤੀ ਸਾਹਿਤ ਅਕਾਦਮੀ ਅਵਾਰਡ ਜੇਤੂ ਕਹਾਣੀਕਾਰ ਸੁਖਜੀਤ ਜੀ ਦੀ ਯਾਦ ਵਿਚ ਹਰਿਆਣਾ ਸਾਹਿਤ ਤੇ ਸੰਸਕ੍ਰਿਤੀ ਅਕਾਦਮੀ ਦੇ ਪੰਜਾਬੀ…

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਪਿਛਲੇ ਦੋ ਸਾਲਾਂ ਦੌਰਾਨ ਸਾਹਿੱਤ ਪ੍ਰਕਾਸ਼ਨ, ਸਰਗਰਮੀਆਂ ਤੇ ਚਿਰਾਂ ਤੋਂ ਲਮਕਦੀਆ ਸਮੱਸਿਆਵਾਂ ਦੇ ਹੱਲ ਕੀਤੇ — ਡਾਃ ਜੌਹਲ

ਲੁਧਿਆਣਾਃ 1ਮਾਰਚ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਇੱਕ ਲਿਖਤੀ ਪਰੈੱਸ ਬਿਆਨ ਵਿੱਚ ਕਿਹਾ ਹੈ ਕਿ…

‘ਤਰੰਗ – ਸਮੂਹਿਕੀਕਰਨ ਦਾ ਜਸ਼ਨ’ – ਨਾਬਾਰਡ ਐਫਪੀਓ ਮੇਲਾ ਸ਼ੁਰੂ

ਚੰਡੀਗੜ੍ਹ, 1 ਮਾਰਚ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) 'ਤਰੰਗ - ਸੈਲੀਬ੍ਰੇਟਿੰਗ ਕਲੈਕਟਿਵਾਈਜ਼ੇਸ਼ਨ' - ਨਾਬਾਰਡ ਐਫਪੀਓ ਮੇਲੇ ਦਾ ਉਦਘਾਟਨ ਸ਼੍ਰੀ ਰਘੂਨਾਥ ਬੀ, ਚੀਫ਼ ਜਨਰਲ ਮੈਨੇਜਰ, ਨਾਬਾਰਡ ਦੁਆਰਾ ਕੀਤਾ ਗਿਆ । 'ਤਰੰਗ' ਦਾ…

“ਪੰਜਾਬੀ ਮਾਂ ਬੋਲੀ”ਗੀਤ ਪੰਜ ਮਾਰਚ ਨੂੰ ਹੋਵੇਗਾ ਯੂ ਟਿਊਬ ਤੇ ਰਲੀਜ਼

ਫਰੀਦਕੋਟ 1ਮਾਰਚ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਮਾਂ ਬੋਲੀ ਗੁਰੂਆਂ ਪੀਰਾਂ ਫ਼ਕੀਰਾਂ ਦੀ ਵਰੋਸਾਈ ਹੋਈ ਵਿਰਸੇ ਚੋਂ ਮਿਲੀ ਮਾਖਿਓਂ ਮਿੱਠੀ ਸਾਡੀ ਮਾਂ ਬੋਲੀ ਹੈ,ਇਸ ਦੇ ਪ੍ਰਸਾਰ ਤੇ ਪ੍ਰਫੁੱਲਤਾ ਲਈ ਜਿਵੇਂ…

ਪਿਤਾ ਦੀ ਯਾਦ ’ਚ ਪੁੱਤਰਾਂ ਨੇ ਸਕੂਲ ਨੂੰ 41 ਹਜਾਰ ਰੁਪਏ ਦਿੱਤੇ ਦਾਨ

ਕੋਟਕਪੂਰਾ, 1 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਹਰੀਨੌ ਦੇ ਮਾਸਟਰ ਝਗੜ ਸਿੰਘ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸਾਂਤੀ…