ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰਾਸਤੀ ਮੇਲੇ ਦਾ ਪੋਸਟਰ ਕੀਤਾ ਜਾਰੀ

ਬਠਿੰਡਾ ਚ 9, 10 ਤੇ 11 ਫਰਵਰੀ ਨੂੰ ਹੋਵੇਗਾ ਵਿਰਾਸਤੀ ਮੇਲਾ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਝਾਕੀਆਂ ਵਿਰਾਸਤੀ ਮੇਲੇ ਦਾ ਬਨਣਗੀਆਂ ਸ਼ਿੰਗਾਰ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਸਮੇਤ ਹੋਰ ਗਾਇਕਾਂ ਵਲੋਂ ਕੀਤਾ ਜਾਵੇਗਾ ਆਪਣੀ ਕਲਾਂ ਦਾ ਪ੍ਰਦਰਸ਼ਨ   ਬਠਿੰਡਾ, 7 ਫ਼ਰਵਰੀ (ਗੁਰਪ੍ਰੀਤ…

ਐਚਐਸਬੀਸੀ ਮਿਊਚੁਅਲ ਫੰਡ ਨੇ ਨਵੀਂ ਫੰਡ ਪੇਸ਼ਕਸ਼ (ਐਨਐਫਓ) ਐਚਐਸਬੀਸੀ ਮਲਟੀ ਅਸੇਟ ਐਲੋਕੇਸ਼ਨ ਫੰਡ (ਐਚਐਮਏਏਐਫ) ਪੇਸ਼ ਕੀਤੀ

ਬੱਝੀ ਆਮਦਨ ਦੇ ਇੰਸਟਰੂਮੈਂਟਸ ਅਤੇ ਗੋਲਡ/ਸਿਲਵਰ ਈਟੀਐਫ ’ਚ ਨਿਵੇਸ਼ ਚੰਡੀਗੜ੍ਹ, 7 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਐਚਐਸਬੀਸੀ ਮਿਊਚੁਅਲ ਫੰਡ ਨੇ ਐਚਐਸਬੀਸੀ ਮਲਟੀ ਅਸੇਟ ਐਲੋਕੇਸ਼ਨ ਫੰਡ (ਐਚਐਮਏਏਐਫ) ਦੇ ਲਾਂਚ ਦਾ ਐਲਾਨ ਕੀਤਾ। ਇਹ ਇਕਵਿਟੀ ਅਤੇ ਇਕਵਿਟੀ ਨਾਲ ਸਬੰਧਤ ਇੰਸਟਰੂਮੈਂਟਸ, ਡੇਬਟ ਅਤੇ ਮਨੀ ਮਾਰਕੀਟ ਸਿਕਯੋਰਟੀਜ ਅਤੇ ਗੋਲਡ/ਸਿਲਵਰ ਈਟੀਐਫ ’ਚ ਨਿਵੇਸ਼ ਕਰਨ ਦੇ ਲਈ ਓਪਨ-ਐਂਡਡ ਯੋਜਨਾਂ ਹੈ। ਇਸ ਫੰਡ ਦਾ ਮਕਸਦ ਲੰਮੇਂ ਸਮੇਂ ਲਈ ਪੂੰਜੀ ਵਾਧਾ ਪ੍ਰਦਾਨ ਕਰਨਾ, ਅਸਥਿਰਤਾ ਘੱਟ ਕਰਨ ’ਚ ਮਦਦ ਕਰਨਾ ਅਤੇ ਵਿਭਿੰਨਤਾ ਲੈ ਕੇ ਆਉਣਾ ਹੈ। ਇਹ ਨਵੀਂ ਫੰਡ ਪੇਸ਼ਕਸ਼ (ਐਨਐਫਓ) 8 ਫਰਵਰੀ, 2024 ਨੂੰ ਖੁੱਲ੍ਹੇਗੀ ਅਤੇ 22 ਫਰਵਰੀ 2024 ਨੂੰ ਬੰਦ ਹੋਵੇਗੀ। ਇਸਦੇ ਬਾਅਦ 1 ਮਾਰਚ 2024 ਨੂੰ ਇਹ ਫਿਰ ਤੋਂ ਖੁੱਲ੍ਹੇਗੀ। ਇਸ ਲਾਂਚ ਦੇ ਬਾਰੇ ’ਚ ਐਚਐਸਬੀਸੀ ਅਸੇਟ ਮੈਨੇਜਮੈਂਟ ਕੰਪਨੀ ਦੇ  ਸੀਈਓ,  ਕੈਲਾਸ਼  ਕੁਲਕਰਣੀ ਨੇ ਕਿਹਾ, ‘ਭਾਰਤ ’ਚ ਅਨੇਕ ਤੱਤ ਵਿਕਾਸ ਦੀ ਕਹਾਣੀ ਲਿਖ ਰਹੇ ਹਨ, ਜਿਨ੍ਹਾਂ ’ਚ ਵਧਦੀ ਘਰੇਲੂ ਖਪਤ, ਮਜਬੂਤ ਵਿਦੇਸ਼ੀ ਮੁਦਰਾ ਭੰਡਾਰ, ਵਿਨਿਰਮਾਣ ਅਤੇ ਮੁੱਢਲੇ ਢਾਂਚੇ ਦੇ ਵਿਕਾਸ ’ਤੇ ਧਿਆਨ, ਡੇਬਟ ਬਜਾਰਾਂ ’ਚ ਸੁਧਾਰ, ਵਿਦੇਸ਼ੀ ਨਿਵੇਸ਼, ਮਜਬੂਤ ਸਰਕਾਰੀ ਸੁਧਾਰ ਆਦਿ ਸ਼ਾਮਲ ਹਨ।  ਅਸੇਟ ਦੇ ਪ੍ਰਭਾਵਸ਼ਾਲੀ ਵੰਡ ਦੇ ਨਾਲ, ਐਚਐਸਬੀਸੀ ਮਲਟੀ ਅਸੇਟ ਐਲੋਕੇਸ਼ਨ ਫੰਡ ਦਾ ਮਕਸਦ ਖਤਰੇ ਨੂੰ ਵੰਡਣਾ ਅਤੇ ਪ੍ਰਦਰਸ਼ਨ ’ਚ ਸੁਧਾਰ ਲਿਆ ਕੇ ਲੰਮੇਂ ਸਮੇਂ ’ਚ ਰਿਸਕ ਐਡਜਸਟਡ ਵਾਧਾ ਪ੍ਰਦਾਨ ਕਰਨਾ ਹੈ।

ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਂਸਲਿੰਗ ਅੱਜ : ਬਰਾੜ

ਕੋਟਕਪੂਰਾ, 7 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ…

‘ਆਮ ਆਦਮੀ ਪਾਰਟੀ ਦੀ ਸਰਕਾਰ ਆਪ ਦੇ ਦੁਆਰ’

ਪਹਿਲੇ ਦਿਨ ਆਈਆਂ ਤਰੁਟੀਆਂ ਨੂੰ ਡਿਪਟੀ ਕਮਿਸ਼ਨਰ ਨੇ ਦੂਰ ਕਰਨ ’ਤੇ ਦਿੱਤੇ ਆਦੇਸ਼ ਕੋਟਕਪੂਰਾ, 7 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਆਮ ਆਦਮੀ ਪਾਰਟੀ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ…

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਡੀ.ਸੀ. ਦਫਤਰ ਮੂਹਰੇ ਪੰਜ ਰੋਜਾ ਹੜਤਾਲ ਸ਼ੁਰੂ

ਮਿੰਨੀ ਸਕੱਤਰੇਤ ਦੇ ਅੰਦਰ ਨਾ ਜਾਣ ਦੇ ਰੋਸ ਵਜੋਂ ਆਵਾਜਾਈ ਠੱਪ, ਨਾਹਰੇਬਾਜੀ ਕੋਟਕਪੂਰਾ, 7 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਸਰਕਾਰ ਖਿਲਾਫ ਮੰਗਲਵਾਰ ਤੋਂ…

ਕਾਜਲਪ੍ਰੀਤ ਕੌਰ ਨੇ ਵਾਲੀਬਾਲ ਸਮੈਸ਼ਿੰਗ ਟੂਰਨਾਮੈਂਟ ’ਚ ਲਿਆ ਭਾਗ

ਕੋਟਕਪੂਰਾ, 7 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ 67ਵੀਆਂ ਸਕੂਲੀ ਨੈਸ਼ਨਲ ਲੈਵਲ ਵਾਲੀਬਾਲ ਸਮੈਸ਼ਿੰਗ ਖੇਡਾਂ ਜੋ ਕਿ ਜੋ ਕਿ ਮਿਤੀ 29.01.2024 ਤੋਂ 01.02.2024 ਤੱਕ ਸ਼ਿਮੋਗਾ, ਕਰਨਾਟਕਾ ਵਿਖੇ ਕਰਵਾਈਆਂ ਗਈਆਂ।…

ਪਿੰਡ ਸੰਧਵਾਂ ਵਿਖੇ ਵੱਖ-ਵੱਖ ਕਲੱਬਾਂ ਨੂੰ ਚੈੱਕ ਕੀਤੇ ਗਏ ਭੇਂਟ

ਕੋਟਕਪੂਰਾ, 7 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਸੰਧਵਾਂ ਵਿਖੇ ਯੁਵਕ ਸੇਵਾਵਾਂ ਕਲੱਬਾਂ ਦੀ ਵਧੀਆ ਕਾਰਗੁਜ਼ਾਰੀ ਲਈ ਚੇਅਰਮੈਨ ਜਿਲਾ ਯੋਜਨਾ ਬੋਰਡ ਇੰਜੀ. ਸੁਖਜੀਤ ਸਿੰਘ ਢਿੱਲਵਾਂ, ਮਨਪ੍ਰੀਤ ਸਿੰਘ ਮਣੀ ਧਾਲੀਵਾਲ…

ਸੜਕ ਸੁਰੱਖਿਆ ਫੋਰਸ ਦਾ ਗਠਨ ਕਰਕੇ ਮਾਨ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਦਿੱਤਾ ਇਕ ਹੋਰ ਤੋਹਫਾ : ਢਿੱਲਵਾਂ

ਕੋਟਕਪੂਰਾ, 7 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿੱਚ ਵਾਪਰਦੇ ਸੜਕੀ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਨੂੰ ਬਚਾਉਣ ਤੇ ਆਵਾਜਾਈ ਦੀ ਸੁਚਾਰੂ ਵਿਵਸਥਾ ਨੂੰ ਪੂਰੀ ਤਰਾਂ ਕਾਇਮ ਰੱਖਣ ਦੇ ਮੰਤਵ ਨਾਲ…

ਕਲਰਕ ਦੀ ਨੌਕਰੀ ਦਾ ਝਾਂਸਾ ਦਿਵਾ ਕੇ ਠੱਗੇ 14 ਲੱਖ 65 ਹਜਾਰ ਰੁਪਏ

ਕੋਟਕਪੂਰਾ, 7 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਰਕਾਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਸਮਾਜ ਵਿਰੋਧੀ ਅਨਸਰਾਂ ਅਤੇ ਠੱਗ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਦਾਅਵਿਆਂ ਅਤੇ ਵਾਅਦਿਆਂ ਦੇ ਬਾਵਜੂਦ ਵੀ ਠੱਗੀਆਂ…

ਜਰਖੜ ਖੇਡਾਂ ਤੇ ਹੋਵੇਗਾ 6 ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ 

ਗੁਰਜਤਿੰਦਰ ਰੰਧਾਵਾ, ਹਰਜੀਤ ਹਰਮਨ ਪੁਰੇਵਾਲ, ਸੁਰਿੰਦਰ ਕੌਰ, ਐਸ ਐਸ ਸੈਣੀ ਦਾ ਹੋਵੇਗਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੋਚ ਦੇਵੀ ਦਿਆਲ ਐਵਾਰਡ ਮਿਲੇਗਾ ਸਾਬਕਾ ਕਬੱਡੀ ਸਟਾਰ ਮਨਜੀਤ ਸਿੰਘ ਮੋਹਲਾ ਖਡੂਰ ਨੂੰ ਲੁਧਿਆਣਾ…