ਪੰਜਾਬ ਖੇਤ ਮਜ਼ਦੂਰ ਸਭਾ ਦੀ 33ਵੀ ਦੋ ਰੋਜ਼ਾ ਸੂਬਾਈ ਕਾਨਫਰੰਸ ਦੀ ਫਰੀਦਕੋਟ ਵਿਖੇ ਅੱਜ ਹੋਈ ਸ਼ੁਰੂਆਤ 

ਪੰਜਾਬ ਖੇਤ ਮਜ਼ਦੂਰ ਸਭਾ ਦੀ 33ਵੀ ਦੋ ਰੋਜ਼ਾ ਸੂਬਾਈ ਕਾਨਫਰੰਸ ਦੀ ਫਰੀਦਕੋਟ ਵਿਖੇ ਅੱਜ ਹੋਈ ਸ਼ੁਰੂਆਤ 

ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ  ਹੁਕਮਰਾਨ ਸਰਕਾਰਾਂ ਤੇ ਮਜ਼ਦੂਰ ਵਿਰੋਧੀ ਨੀਤੀਆਂ  ਕਰ ਰਹੀਆਂ ਨੇ   ਲਾਗੂ - ਆਗੂ  ਫਰੀਦਕੋਟ ,25 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਖੇਤ ਮਜ਼ਦੂਰ ਸਭਾ ਦੀ…
ਤਰਕਸ਼ੀਲਾਂ ਨੇ ਸ ਸ ਸ ਸਕੂਲ . ਭਵਾਨੀਗੜ੍ਹ ਗਰਲਜ਼ ਵਿਖੇ  ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ 

ਤਰਕਸ਼ੀਲਾਂ ਨੇ ਸ ਸ ਸ ਸਕੂਲ . ਭਵਾਨੀਗੜ੍ਹ ਗਰਲਜ਼ ਵਿਖੇ  ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ 

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ  ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਸੰਗਰੂਰ 25 ਨਵੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਅਜ ਮਾਸਟਰ ਪਰਮਵੇਦ, ਸੀਤਾ ਰਾਮ,…
ਦੂਸਰਾ ‘ਕ੍ਰਿਸ਼ਨਾ ਰਾਣੀ ਮਿੱਤਲ’ ਯਾਦਗਾਰੀ ਸਮਾਗਮ

ਦੂਸਰਾ ‘ਕ੍ਰਿਸ਼ਨਾ ਰਾਣੀ ਮਿੱਤਲ’ ਯਾਦਗਾਰੀ ਸਮਾਗਮ

ਬਠਿੰਡਾ 24 ਨਵੰਬਰ (ਮੰਗਤ ਗਰਗ/ਵਰਲਡ ਪੰਜਾਬੀ ਟਾਈਮਜ਼ ) ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈਲਫੇਅਰ ਐਂਡ ਕਲਚਰਲ ਸੁਸਾਇਟੀ ( ਰਜਿ.) ਬਠਿੰਡਾ ਵੱਲੋਂ ਦੂਸਰਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ- ਵਿਅੰਗ ਪੁਰਸਕਾਰ 2023,…
ਡੇਰਾਬੱਸੀ ਪ੍ਰਸ਼ਾਸਨ ਨੇ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਦੀ 275 ਏਕੜ ਜ਼ਮੀਨ ਦਾ ਕਬਜ਼ਾ ਲਿਆ

ਡੇਰਾਬੱਸੀ ਪ੍ਰਸ਼ਾਸਨ ਨੇ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਦੀ 275 ਏਕੜ ਜ਼ਮੀਨ ਦਾ ਕਬਜ਼ਾ ਲਿਆ

ਚੰਡੀਗੜ 24 ਨਵੰਬਰ,(ਵਰਲਡ ਪੰਜਾਬੀ ਟਾਈਮਜ਼) ਐਸ.ਡੀ.ਐਮ ਡੇਰਾਬੱਸੀ ਨੇ ਗੋਲਡਨ ਫਾਰੈਸਟ ਇੰਡੀਆ ਲਿਮਟਿਡ ਨਾਲ ਸਬੰਧਤ ਰਾਜ ਸਰਕਾਰ ਨੂੰ ਤਬਦੀਲੀ ਕੀਤੀ ਜ਼ਮੀਨ ਚੋਂ 275 ਏਕੜ ਦਾ ਕਬਜ਼ਾ ਲੈ ਲਿਆ ਹੈ।ਡਿਪਟੀ ਕਮਿਸ਼ਨਰ ਆਸ਼ਿਕਾ…
ਮੁਲਾਜ਼ਮ ਵਿਰੋਧੀ ਸਹਾਇਕ ਸਿਵਲ ਸਰਜਨ ਫਰੀਦਕੋਟ ਨੂੰ ਤੁਰੰਤ ਬਦਲਣ ਦੀ ਕੀਤੀ ਮੰਗ

ਮੁਲਾਜ਼ਮ ਵਿਰੋਧੀ ਸਹਾਇਕ ਸਿਵਲ ਸਰਜਨ ਫਰੀਦਕੋਟ ਨੂੰ ਤੁਰੰਤ ਬਦਲਣ ਦੀ ਕੀਤੀ ਮੰਗ

ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਵੱਖ ਵੱਖ ਮੁਲਾਜ਼ਮ ਤੇ ਪੈਨਸ਼ਨਰ ਜੱਥੇਬੰਦੀਆਂ ਨੇ ਕੀਤੀ ਪੂਰਨ ਹਿਮਾਇਤ ਫਰੀਦਕੋਟ , 24ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸੁਬਾਰਡੀਨੇਟ ਸਰਵਿਸਿਜ਼…
ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੱਦੇ ਤੇ 17ਵੇਂ ਦਿਨ ਵੀ ਦਫਤਰੀ ਕੰਮ ਠੱਪ।

ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੱਦੇ ਤੇ 17ਵੇਂ ਦਿਨ ਵੀ ਦਫਤਰੀ ਕੰਮ ਠੱਪ।

 ਡੀ.ਸੀ ਦਫਤਰਾਂ ਦੇ ਸਾਹਮਣੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ  ਨਾਲ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ ਗਈ-ਅਮਰੀਕ ਸਿੰਘ ਸੰਧੂ   ਫ਼ਰੀਦਕੋਟ 24 ਨਵੰਬਰ (. ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਪੰਜਾਬ…
ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਧਾਲੀਵਾਲ ਦੇ ਭਰਾ ਦੇ ਵਿਆਹ ਸਮਾਗਮ ਮੌਕੇ ਲਾਈ ਕਿਤਾਬਾਂ ਦੀ ਸਟਾਲ

ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਧਾਲੀਵਾਲ ਦੇ ਭਰਾ ਦੇ ਵਿਆਹ ਸਮਾਗਮ ਮੌਕੇ ਲਾਈ ਕਿਤਾਬਾਂ ਦੀ ਸਟਾਲ

ਕੋਟਕਪੂਰਾ, 24 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅਜੋਕੇ ਯੁੱਗ ਵਿੱਚ ਵਿਆਹ ਭਾਵੇਂ ਨਵੇਂ ਰੀਤੀ-ਰਿਵਾਜਾਂ ਦੇ ਅਨੁਸਾਰ ਪੈਲਿਸਾਂ ਵਿੱਚ ਹੋ ਰਹੇ ਹਨ ,ਪਰ ਉੱਥੇ ਹੀ ਇੱਕ  ਨਿਵੇਕਲੀ ਪਹਿਲ ਮਾਣਯੋਗ ਸਪੀਕਰ ਸਾਹਿਬ…
ਵਿਧਾਇਕ ਅਮੋਲਕ ਸਿੰਘ ਨੇ ਪਿੰਡ ਗੁਰੂਸਰ ਵਿਖ਼ੇ 14 ਲੱਖ ਰੁਪਏ ਦੀ ਲਾਗਤ ਵਾਲੇ ਪਾਣੀ ਦੇ ਨਿਕਾਸ ਲਈ ਰੱਖਿਆ ਨੀਂਹ ਪੱਥਰ

ਵਿਧਾਇਕ ਅਮੋਲਕ ਸਿੰਘ ਨੇ ਪਿੰਡ ਗੁਰੂਸਰ ਵਿਖ਼ੇ 14 ਲੱਖ ਰੁਪਏ ਦੀ ਲਾਗਤ ਵਾਲੇ ਪਾਣੀ ਦੇ ਨਿਕਾਸ ਲਈ ਰੱਖਿਆ ਨੀਂਹ ਪੱਥਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਨਹੀਂ ਆਉਣ ਦਿੱਤੀ ਜਾ ਰਹੀ ਕਮੀ : ਅਮੋਲਕ ਸਿੰਘ ਕੋਟਕਪੂਰਾ, 24 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਰਾਖਵੇਂ ਹਲਕੇ ਜੈਤੋ…
ਪੂਹਲੀ ਦੇ 3 ਭਰਾਵਾਂ ਦਾ ਸੰਯੁਕਤ ਪਰਿਵਾਰ ਪਰਾਲੀ ਪ੍ਰਬੰਧਨ ਚ ਪਾ ਰਿਹਾ ਵਡਮੁੱਲਾ ਯੋਗਦਾਨ

ਪੂਹਲੀ ਦੇ 3 ਭਰਾਵਾਂ ਦਾ ਸੰਯੁਕਤ ਪਰਿਵਾਰ ਪਰਾਲੀ ਪ੍ਰਬੰਧਨ ਚ ਪਾ ਰਿਹਾ ਵਡਮੁੱਲਾ ਯੋਗਦਾਨ

ਉਗੀ ਕਣਕ ਦੀ ਹਰਿਆਵਲ ਹੋਰਨਾਂ ਕਿਸਾਨਾਂ ਲਈ ਬਣ ਰਹੀ ਹੈ ਪ੍ਰੇਰਨਾ ਸ੍ਰੋਤ ਹੈਪੀ ਸੀਡਰ ਨਾਲ 70 ਏਕੜ ਕਣਕ ਦੀ ਕਰ ਚੁੱਕੇ ਨੇ ਬਿਜਾਈ             ਬਠਿੰਡਾ, 24 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼))  ਜ਼ਿਲ੍ਹੇ ਦੇ ਪਿੰਡ ਪੂਹਲੀ ਦਾ ਸੰਯੁਕਤ ਪਰਿਵਾਰ ਪਰਾਲੀ ਪ੍ਰਬੰਧਨ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਇਸ ਪਰਿਵਾਰ ਦੇ 3 ਸਕੇ ਭਰਾਵਾਂ ਦਰਸ਼ਨ ਸਿੰਘ, ਗੁਰਤੇਜ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕਰੀਬ 72 ਏਕੜ ਵਿੱਚ ਖੇਤੀ ਕੀਤੀ ਜਾ ਰਹੀ ਹੈ। ਤਿੰਨਾਂ ਭਰਾਵਾਂ ਵੱਲੋਂ ਹੈਪੀ ਸੀਡਰ ਵਰਗੀਆਂ ਆਧੁਨਿਕ ਸੁਧਰੀਆਂ ਮਸ਼ੀਨਾਂ ਨਾਲ ਕੀਤੀ ਗਈ ਕਣਕ ਦੀ ਬਿਜਾਈ ਦੀ ਮੁਢਲੀ ਹਰਿਆਵਲ ਹੋਰਨਾਂ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਬਣ ਰਹੀ ਹੈ। ਇਸ ਪਰਿਵਾਰ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸੰਯੁਕਤ ਪਰਿਵਾਰ ਵੱਲੋਂ ਖੁਦ ਪੂਰੀ ਮੇਹਨਤ ਨਾਲ 72 ਏਕੜ ਜ਼ਮੀਨ ਚ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲ ਜੱਦੀ ਜ਼ਮੀਨ ਭਾਵੇਂ 18 ਏਕੜ ਹੈ ਅਤੇ ਬਾਕੀ ਜ਼ਮੀਨ ਠੇਕੇ ਤੇ ਲੈ ਕੇ ਉਹ ਵਾਹੀ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀ ਵਿਚ ਉਸ ਦੇ ਪੂਰੇ ਪਰਿਵਾਰਕ ਮੈਂਬਰਾਂ ਜਿੰਨ੍ਹਾਂ ਚ ਉਨ੍ਹਾਂ ਦੇ ਲੜਕੇ ਅਤੇ ਘਰ ਦੀਆਂ ਔਰਤਾਂ ਦਾ ਵੀ ਪੂਰਾ ਸਹਿਯੋਗ ਰਹਿੰਦਾ ਹੈ। ਇਸ ਅਗਾਂਹ ਵਧੂ ਕਿਸਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾ ਅੱਗ ਲਗਾਏ ਆਧੁਨਿਕ ਮਸ਼ੀਨਰੀ ਵੀ ਵਰਤੋਂ ਕਰਦਿਆਂ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਇਸ ਸੀਜ਼ਨ ਦੌਰਾਨ ਵੀ ਉਨ੍ਹਾਂ ਵੱਲੋਂ 45-46 ਏਕੜ ਜ਼ਮੀਨ ਜਿਸ ਦੀ ਬਿਜਾਈ ਹੈਪੀ ਸੀਡਰ ਨਾਲ 28 ਅਕਤੂਬਰ ਤੋਂ 5 ਨਵੰਬਰ ਦਰਮਿਆਨ ਕੀਤੀ ਗਈ ਸੀ, ਜੋ ਕਿ ਹੁਣ ਤੱਕ ਪੂਰੀ ਤਰ੍ਹਾਂ ਉਗ ਚੁੱਕੀ ਹੈ, ਜਿਸ ਨੂੰ ਪਹਿਲਾ ਪਾਣੀ ਲਗਾਇਆ ਜਾ ਰਿਹਾ ਹੈ।…
ਪ੍ਰਦੂਸ਼ਣ ਕਾਰਨ ਸ਼ਾਮ 4 ਵਜੇ ਹੀ ਕਾਲੀ ਰਾਤ ਛਾਅ ਜਾਂਦੀ ਸੜਕਾਂ ‘ਤੇ, ਸਾਂਹ ਲੈਣ ‘ਚ ਵੀ ਆਉਂਦੀ ਹੈ ਮੁਸ਼ਕਲ

ਪ੍ਰਦੂਸ਼ਣ ਕਾਰਨ ਸ਼ਾਮ 4 ਵਜੇ ਹੀ ਕਾਲੀ ਰਾਤ ਛਾਅ ਜਾਂਦੀ ਸੜਕਾਂ ‘ਤੇ, ਸਾਂਹ ਲੈਣ ‘ਚ ਵੀ ਆਉਂਦੀ ਹੈ ਮੁਸ਼ਕਲ

ਸੜਕਾਂ 'ਤੇ ਧੂੜ ਹੀ ਧੂੜ ਨਜਰ ਆ ਰਿਹਾ : ਨਰੇਸ਼ ਸਹਿਗਲ ਡੀ.ਸੀ. ਨੂੰ ਪ੍ਰਦੂਸ਼ਣ ਨੂੰ ਵੇਖਦੇ ਹੋਏ ਛੋਟੇ ਬੱਚਿਆਂ ਦੇ ਸਕੂਲਾਂ ’ਚ ਛੁੱਟੀ ਦਾ ਐਲਾਨ ਕਰਨਾ ਚਾਹੀਦੈ : ਨਰੇਸ਼ ਸਹਿਗਲ…